ਈ-ਮੇਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up, replaced: ਵਿਚ → ਵਿੱਚ (3) using AWB
ਲਾਈਨ 1:
[[File:(at).svg|thumb|150px|[[:en:at sign|''ਐਟ ਦ ਰੇਟ'']] ਨਿਸ਼ਾਨ ਜੋ ਹਰ SMTP ਈਮੇਲ ਪਤੇ ਦਾ ਹਿੱਸਾ ਹੁੰਦਾ ਹੈ]]
 
'''ਇਲੈਕਟ੍ਰੌਨਿਕ ਮੇਲ''', '''ਈ-ਮੇਲ''' (ਜਾਂ '''ਈਮੇਲ''') ਦੋ ਜਾਂ ਦੋ ਤੋਂ ਵੱਧ ਵਰਤੋਂਕਾਰਾਂ ਵਿਚਾਲੇ ਡਿਜੀਟਲ ਸੁਨੇਹਿਆਂ ਦਾ ਲੈਣ-ਦੇਣ ਕਰਨ ਦਾ ਇੱਕ ਤਰੀਕਾ ਹੈ। ਕੁਝ ਪੁਰਾਣੇ ਢਾਂਚਿਆਂ ਵਿਚਵਿੱਚ ਸੁਨੇਹੇ ਹਾਸਲ ਕਰਨ ਲਈ ਦੋਵਾਂ ਧਿਰਾਂ ਦਾ ਇੱਕੋ ਵੇਲੇ ਔਨਲਾਈਨ ਹੋਣਾ ਜ਼ਰੂਰੀ ਸੀ ਪਰ ਅਜੋਕੀ ਤਕਨੀਕ ਵਿਚਵਿੱਚ ਇਹ ਜ਼ਰੂਰੀ ਨਹੀਂ।
 
ਸ਼ਬਦ ਇਲੈਕਟ੍ਰੌਨਿਕ ਮੇਲ ਪਹਿਲਾਂ ਹਰ ਇਲੈਕਟ੍ਰੌਨਿਕ ਸੁਨੇਹੇ ਲਈ ਵਰਤਿਆ ਜਾਂਦਾ ਸੀ ਜਿਵੇਂ ਕਿ 1970 ਦੇ ਦਹਾਕੇ ਵਿਚਵਿੱਚ ਬਹੁਤ ਲੇਖਕਾਂ ਨੇ ਫ਼ੈਕਸ ਦਸਤਾਵੇਜ਼ਾਂ ਦੇ ਲੈਣ-ਦੇਣ ਦੇ ਤਰੀਕੇ ਵਾਸਤੇ ਇਸਦੀ ਵਰਤੋਂ ਕੀਤੀ।<ref name=>{{cite book |title=News Scientist |author=Brown, Ron |date=ਅਕਤੂਬਰ 26 |year=1972 |page= }}</ref><ref name=>{{cite book |title=Popular Science |author=Luckett, Herbert P. |date=ਮਾਰਚ |year =1973 |page=85 }}</ref>
 
{{ਅੰਤਕਾ}}