ਐਕਸ ਕਿਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾੲਿਅਾ
ਛੋ clean up, replaced: ਵਿਚ → ਵਿੱਚ (2) using AWB
ਲਾਈਨ 1:
'''ਐਕਸ ਕਿਰਨ''' ਜਾਂ ਐਕਸ ਰੇ ਇੱਕ ਪ੍ਰਕਾਰ ਦੀ ਬਿਜਲਈ ਚੁੰਬਕੀ ਵਿਕਿਰਨ ਹੈ ਜਿਸਦੀ ਤਰੰਗ ਲੰਬਾਈ 10 ਤੋਂ 0.01 ਨੈਨੋਮੀਟਰ ਹੁੰਦੀ ਹੈ। ਇਹ ਚਿਕਿਤਸਾ ਵਿੱਚ ਨਿਦਾਨ ( ) ੩ਕੇ ਲਈ ਸਭ ਤੋਂ ਜਿਆਦਾ ਵਰਤੀ ਜਾਂਦੀ ਹੈ। ਇਹ ਇੱਕ ਪ੍ਰਕਾਰ ਦਾ ਆਇਨਨ ਵਿਕਿਰਨ ਹੈ, ਇਸ ਲਈ ਖਤਰਨਾਕ ਵੀ ਹੈ। ਕਈ ਭਾਸ਼ਾਵਾਂ ਵਿੱਚ ਇਸਨੂੰ ਰਾਂਟਜਨ ਵਿਕਿਰਨਣ ਵੀ ਕਹਿੰਦੇ ਹਨ, ਜੋ ਕਿ ਇਸਦੇ ਅਨਵੇਸ਼ਕ ਵਿਲਹਮ ਕਾਨਰਡ ਰੋਂਟਜਨ ਦੇ ਨਾਮ ਉੱਤੇ ਆਧਾਰਿਤ ਹੈ। ਰਾਂਟਜਨ ਈਕਵੇਲੇਂਟ ਮੈਨ ( Röntgen equivalent man / REM ) ਇਸਦੀ ਸ਼ਾਸਤਰੀ ਮਾਪਕ ਇਕਾਈ ਹੈ।<ref>{{cite web|title=X-Rays|url=http://missionscience.nasa.gov/ems/11_xrays.html|publisher=[[NASA]]|accessdate=November 7, 2012}}</ref> <ref>{{OED|X-ray}}</ref>
==ਲਾਭ==
ਐਕਸ-ਰੇ ਜਾਂ ਕਿਰਨਾਂ ਨਾਲ ਸਰੀਰ ਵਿਚਵਿੱਚ ਹੋਈ ਹੱਡੀਆਂ ਦੀ ਟੁੱਟ-ਭੱਜ ਦਾ ਪਤਾ ਲਗਦਾ ਹੈ | ਇਹ ਕਿਰਨਾਂ ਮਨੁੱਖੀ ਮਾਸ ਵਿਚੋਂ ਦੀ ਤਾਂ ਲੰਘ ਜਾਂਦੀਆਂ ਹਨ ਪਰ ਦੰਦਾਂ ਅਤੇ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ |
==ਖੋਜੀ==
ਐਕਸ ਕਿਰਨਾਂ ਨੂੰ ਜਰਮਨ ਵਿਗਿਆਨੀ [[ਵਿਲਹਮ ਰੋਂਟਜਨ]] ਨੇ 1895 ਵਿਚਵਿੱਚ ਲੱਭਿਆ |
[[File:WilhelmRöntgen.JPG|thumb|170px|ਵਿਲਹਮ ਰੋਂਟਜਨ]]
{| class=wikitable style="text-align:center; font-size:12px; float:center; margin:2px"