ਕਿਸ਼ੋਰ ਕੁਮਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ using AWB
ਲਾਈਨ 25:
 
 
'''[[ਕਿਸ਼ੋਰ ਕੁਮਾਰ]]''' (4 ਅਗਸਤ 1929-ਦਾ ਜਨਮ ਖੰਡਵਾ ([[ਮੱਧ ਪ੍ਰਦੇਸ਼]]) ਵਿਖੇ ਹੋਇਆ। ਓਹਨਾ ਦੇ ਪਿਤਾ ਜੀ ਇਕਇੱਕ ਵਕੀਲ ਸਨ। ਕਿਸ਼ੋਰ ਦੇ ਦੋ ਭਰਾ ਸਨ - [[ਅਸ਼ੋਕ ਕੁਮਾਰ]] ਅਤੇ [[ਅਨੂਪ ਕੁਮਾਰ]]। [[ਅਸ਼ੋਕ ਕੁਮਾਰ]] ਓਹਨਾ ਤੋ ੨੦ ਸਾਲ ਵਡੇ ਸਨ ਅਤੇ ਫਿਲਮ ਇਨਡਸਟ੍ਰੀ ਦੇ ਜਾਨੇ ਮਾਨੇ ਅਦਾਕਾਰ ਸਨ।
==ਸਭਾਅ==
[[ਕਿਸ਼ੋਰ ਕੁਮਾਰ]] <ref>http://punjabnewsusa.com/wp/ਅਲਬੇਲਾ-ਫ਼ਨਕਾਰ-ਸੀ-ਕਿਸ਼ੋਰ-ਕ/</ref>ਬੇਹੱਦ ਮਸਤਮੌਲਾ, ਮਜ਼ਾਕੀਆ ਅਤੇ ਮਨਮੌਜੀ ਫ਼ਨਕਾਰ ਦਾ ਨਾਂ ਕਿਸੇ ਵੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਹ ਹਿੰਦੀ ਸਿਨੇਮਾ ਦੇ ਚੋਟੀ ਦੇ ਗਾਇਕਾਂ ਅਤੇ ਬਿਹਤਰੀਨ ਹਾਸ-ਕਲਾਕਾਰਾਂ ਵਿੱਚ ਗਿਣਿਆ ਜਾਂਦਾ ਸੀ। ਉਸ ਦੀ ਆਵਾਜ਼ ਵਿੱਚ ਸੁਰੀਲਾਪਨ ਵੀ ਸੀ ਤੇ ਸ਼ਰਾਰਤ ਵੀ। ਸੰਜੀਦਾ ਗੀਤਾਂ ਵਿੱਚ ਉਸ ਦੀ ਸੋਜ਼ ਭਰੀ ਆਵਾਜ਼ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੰਦੀ ਸੀ ਤੇ ਕਲਾਸੀਕਲ ਸੰਗੀਤ ਦੀ ਛੋਹ ਵਾਲੇ ਗੀਤਾਂ ਵਿੱਚ ਵੀ ਉਹ ਕਮਾਲ ਕਰ ਦਿੰਦਾ ਸੀ।