ਮਿਆਦੀ ਪਹਾੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up, replaced: ਇਕ → ਇੱਕ (6), ਵਿਚ → ਵਿੱਚ (20) using AWB
ਲਾਈਨ 1:
ਰਸਾਇਣਕ ਤੱਤਾਂ ਦੀ ਤਰਤੀਬਵਾਰ ਸੂਚੀ ਨੂੰ ‘ਪੀਰੀਆਡਿਕ ਟੇਬਲ’ ਜਾਂ “ਐਟਮੀ ਪੀਰੀਅਡਾਂ ਦਾ ਪਹਾੜਾ” ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸੱਚਮੁੱਚ ਗਣਿਤ ਦੇ ਪਹਾੜਿਆਂ ਵਾਂਗ ਰਸਾਇਣਕ ਵਿਗਿਆਨ ਦਾ ਪਹਾੜਾ ਹੀ ਹੈ। ਪੀਰੀਆਡਿਕ ਟੇਬਲ ਦੇ ਕਈ ਮੁੱਢਲੇ ਰੂਪ ਵੀ ਹਨ। ਇਸ ਦੀ ਕਾਢ ਰੂਸੀ ਰਸਾਇਣਕ ਵਿਗਿਆਨੀ ਦਮਿਤਰੀ ਮੈਂਦਲੀਵ ਨੇ ੧੮੬੯ ਵਿਚਵਿੱਚ ਕੱਢੀ। ਇਹ ਵਿਗਿਆਨੀ ਤੱਤਾਂ ਦੇ ਗੁਣਾਂ ਵਿਚਵਿੱਚ ਤਰਤੀਬਵਾਰ ਵਾਪਰਣ ਵਾਲੇ ਵਤੀਰੇ ਨੂੰ ਦਰਸਾਣਾ ਚਾਹੁੰਦਾ ਸੀ। ਇਸ ਤਰਤੀਬਵਾਰ ਲਿਸਟ ਨੂੰ ਸਮੇਂ-ਸਮੇਂ ਕਈ ਵਾਰ ,ਜਿਉਂ-ਜਿਉਂ ਨਵੇਂ ਤੱਤ ਖੋਜੇ ਗਏ ਜਾਂ ਰਸਾਇਣਕ ਵਿਵਹਾਰਾਂ ਦੀ ਵਿਆਖਿਆ ਲਈ ਨਵੇਂ ਸਿਧਾਂਤਾਂ ਦੇ ਖਰੜੇ ਵਿਕਸਤ ਕੀਤੇ ਗਏ , ਸੁਧਾਰਿਆ ਤੇ ਵਧਾਇਆ ਗਿਆ ਹੈ।
== ਮੁਢਲੀ ਜਾਣਕਾਰੀ ==
ਅਜੋਕੇ (ਸਮਾਂ ੧੬/੧੦/੨੦੦੬) ਮਿਆਰੀ ਟੇਬਲ ਵਿਚਵਿੱਚ ੧੧੭ ਪਰਪੱਕ ਤੱਤ ਹਨ। ਤੱਤ ੧੧੮ ਭਾਵੇਂ ਬਣਾ ਲਿਆ ਗਿਆ ਹੈ ਪਰ ੧੧੭ ਅਜੇ ਤੱਕ ਬਣਾਇਆ ਨਹੀਂ ਜਾ ਸਕਿਆ। ਇਹ ਲਿਸਟ ਭਾਂਤ-ਭਾਂਤ ਦੇ ਰਸਾਇਣਕ ਵਿਵਹਾਰਾਂ ਨੂੰ ਤਰਤੀਬ ਦੇਣ ਤੇ ਉਨ੍ਹਾਂ ਦੀ ਭਿੰਨਤਾ ਦੇ ਟਾਕਰੇ ਲਈ ਬੜੀ ਉਪਯੋਗੀ ਹੈ। ਇਸ ਦਾ ਉਪਯੋਗ ਭੌਤਿਕ ਵਿਗਿਆਨ,ਜੀਵ ਵਿਗਿਆਨ,ਇੰਨਜੀਨਅਰੀ ਅਤੇ ਦਸਤਕਾਰੀ ਵਿਚਵਿੱਚ ਵੀ ਬਹੁਤ ਪਾਇਆ ਜਾਂਦਾ ਹੈ।
 
 
ਲਾਈਨ 8:
 
'''ਲਿਸਟ ਦੀ ਬਣਤਰ'''
ਮਿਆਰੀ ਲਿਸਟ ਨੂੰ ਚਿਤਰਿਤ ੧੮ ਖੰਭਿਆਂ ਵਿਚਵਿੱਚ ਵੰਡਿਆ ਗਿਆ ਹੈ,ਇਹ ਖੰਭੇ ਤੱਤਾਂ ਨੂੰ ੧੮ ਸਮੂਹਾਂ ਜਾਂ ਜਮਾਤਾਂ ਵਿਚਵਿੱਚ ਵੰਡਦੇ ਹਨ। ਇਸ ਲਿਸਟ ਦੀਆਂ ੭ ਪੰਕਤੀਆਂ ਹਨ। ਲਿਸਟ ਦਾ ਨਕਸ਼ਾ ਆਵਰਤੀ (ਮੁੜ ਮੁੜ ਵਾਪਰਣ ਵਾਲੀਆਂ) ਰਸਾਇਣਕ ਵਿਸ਼ੇਸਤਾਈਆਂ ਨੁੰ ਦਰਸਾਉਂਦਾ ਹੈ। ਤੱਤਾਂ ਨੂੰ ਉਨ੍ਹਾਂ ਦੇ [[ਅਟਾਮਿਕ ਨੰਬਰ]] (ਭਾਵ ਐਟਮੀ ਗਰਭ ਵਿਚਵਿੱਚ ਪਰੋਟੋਨਾਂ ਦੀ ਗਿਣਤੀ) ਦੇ ਕ੍ਰਮ ਅਨੁਸਾਰ ਪੰਕਤੀਆਂ ਵਿਚਵਿੱਚ ਦਰਸਾਇਆ ਗਿਆ ਹੈ। ਪੰਕਤੀਆਂ ਨੂੰ ਇਸ ਤਰਾਂ ਲਗਾਇਆ ਗਿਆ ਹੈ ਇਕੋ ਜਿਹੇ ਗੁਣਾਂ ਵਾਲੇ ਤੱਤ ਇਕਇੱਕ ਹੀ ਖੰਭੇ(ਸਮੂਹ) ਵਿਚਵਿੱਚ ਖਲੋਤੇ ਨਜ਼ਰ ਆਉਣ। ਪ੍ਰਮਾਣੂਆਂ ਵਿਚਲੀ ਇਲੈਕਟਰੋਨ ਬਣਤਰ ਦੇ ਕੁਆਂਟਮ ਸਿਧਾਂਤ ਅਨੁਸਾਰ ਲਿਸਟ ਵਿਚਵਿੱਚ ਹਰ ਲੇਟਵੀਂ ਪੰਗਤੀ ,ਕੁਆਂਟਮ ਖੋਲਾਂ ਦੀ ਸਤਹ ਉਤੇ ਤਰਦੇ ਇਲੈਕਟਰੋਨਾਂ ਦੀ ਭਰਤੀ ਮੁਤਾਬਕ ਹੈ। ਲਿਸਟ ਵਿਚਵਿੱਚ ਖੰਭਿਆਂ ਦੇ ਥੱਲੇ ਉਤਰਦਿਆਂ ਹਰ ਤੱਤ ਦੇ ਐਟਮੀ ਪੀਰੀਅਡ, ਕ੍ਰਮ ਅਨੁਸਾਰ ਵਧਦੇ ਜਾਂਦੇ ਹਨ। ਇਸ ਤਰ੍ਹਾਂ ਪੰਕਤੀਆਂ ਤੱਤਾਂ ਦੇ ਇਲੈਕਟਰੋਨਿਕ ਬਣਤਰ ਅਨੁਸਾਰ s-,p-,d- and f- ਬਲਾਕਾਂ ਦੀ ਝਲਕ ਪਾਉਂਦੀਆਂ ਹਨ। ਇਸ ਤਰ੍ਹਾਂ ਲਿਸਟ ਵਿਚਵਿੱਚ ਹਰੇਕ ਤੱਤ ਦਾ ਚਿੰਨ੍ਹ ਤੇ ਉਸ ਦਾ ਐਟਮੀ ਨੰਬਰ ਦਿਤਾ ਗਿਆ ਹੈ।
 
== ਸਮੂਹ ਅਤੇ ਪੀਰੀਅਡ==
'''ਸਮੂਹ ਅਤੇ ਪੀਰੀਅਡ'''
ਲਿਸਟ ਵਿਚਵਿੱਚ ਖੜਾ ਖੰਭਾ ਇਕਇੱਕ ਸਮੂਹ ਦਰਸਾਂਦਾ ਹੈ ਅਤੇ ਆਡੀ ਪੰਕਤੀ ਇਕਇੱਕ [[ਪੀਰੀਅਡ]]।
ਤੱਤ ਸਮੂਹਾਂ ਵਿਚਵਿੱਚ ਪਹਿਲੇ ,ਸਤਾਰਵੇਂ ਤੇ ਅਠਾਰਵੇਂ ਖੰਭੇ ਦੇ ਸਮੂਹਾਂ ਵਿਚਵਿੱਚ ਖਾਰੀ ਧਾਤੂਆਂ,[[ਹੈਲੋਜਨਜ਼]],ਨੋਬਲ ਗੈਸਾਂ ਪ੍ਰਮੁਖ ਨਾਂ ਹਨ।ਤੀਸਰੇ ਖੰਭੇ ਦੀ ਛੇਵੀਂ ਪੰਕਤੀ ਵਿਚਵਿੱਚ ਲੈਂਥਾਨਾਈਡਜ਼ ਦੇ ਨਾਂ ਨਾਲ ਜਾਣੇ ਜਾਂਦੇ ਦੁਰਲੱਭ ਧਾਤੂਆਂ ਦਾ ਇਕਇੱਕ ਝੁੰਡ ਹੈ ।ਇਸੇ ਤਰਾਂ ਤੀਜੇ ਖੰਭੇ ਵਿਚਵਿੱਚ ਸਤਵੀਂ ਕਤਾਰ ਵਿਚਵਿੱਚ ਐਕਟੀਨਾਈਡਜ਼ ਦੇ ਨਾਂ ਨਾਲ ਜਾਣੀਆਂ ਜਾਦੀਆਂ ਧਾਤੂਆਂ ਦਾ ਝੁੰਡ ਹੈ।
ਖਾਰੀ ਧਾਤੂਆਂ,ਕਲਰੀ(ਖਾਰੀ ਜ਼ਮੀਨ) ਧਾਤੂਆਂ,ਤਬਲੀਦੀ ਧਾਤੂਆਂ, [[ਐਕਟੀਨਾਈਡਜ਼]], [[ਲੈਂਥਾਨਾਈਡਜ਼]] ਤੇ ਗਰੀਬ ਧਾਤੂਆਂ ਦਾ ਇਕਇੱਕ ਸਮੂਹਿਕ ਨਾਂ ਹੈ “ਧਾਤਾਂ”।
ਇਸੇ ਤਰਾਂ [[ਹੈਲੋਜਨਜ਼]] ਤੇ ਨੋਬਲ ਗੈਸਾਂ ਨੂੰ ਅਧਾਤਾਂ ਵੀ ਕਿਹਾ ਜਾਂਦਾ ਹੈ।
 
== ਸਿੱਧਾਂਤ ==
ਵਰਤਮਾਨ [[ਕੁਆਂਟਮ]] ਯਾਂਤਰਿਕੀ ਸਿਧਾਂਤ ਇਸ ਗਲ ਦੀ ਵਿਆਖਿਆ ਕਰਦੇ ਹਨ ਕਿ ਇਕਇੱਕ ਸਮੂਹ ਦੇ ਤੱਤਾਂ ਦੀ ਆਪਣੇ [[ਵੈਲੰਸੀ]] ਵਾਲੇ ਖੋਲ ਵਿਚਵਿੱਚ ਇਲੇਕਟਰੋਨਾਂ ਦੀ ਬਣਤਰ ਇਕੋ ਜਿਹੀ ਹੁੰਦੀ ਹੈ ਜੋਕਿ ਉਨ੍ਹਾਂ ਦੇ ਇਕੋ ਜਿਹੇ ਗੁਣਾਂ ਲਈ ਜ਼ਿਮੇਵਾਰ ਹੈ।ਇਕ ਸਮੂਹ ਦੇ ਤੱਤਾਂ ਦੀ ਐਟਮੀ ਅਰਧ ਵਿਆਸ,ਆਇਓਨਿਕ ਸ਼ਕਤੀ ਤੇ [[ਇਲੈਕਟਰੋਨੈਗੇਟਿਵਿਟੀ]] ਵਿਚਵਿੱਚ ਰੂਪਵਿਧੀ ਵੀ ਇਕੋਜਿਹੀ ਹੈ। ਇਸ ਤਰਾਂ ਉਪਰ ਤੋਂ ਹੇਠਾਂ ਆਂਦਿਆਂ ਤੱਤਾਂ ਦੇ ਐਟਮੀ ਅਰਧ ਵਿਆਸ ਵਧਦੇ ਹਨ, ਆਇਓਨਿਕ ਸ਼ਕਤੀ ਅਤੇ [[ਇਲੈਕਟਰੋਨੈਗੇਟਿਵਿਟੀ]] ਘਟਦੀ ਹੈ। ਇਹ ਸਭ ਵੇਲੈਂਸ ਇਲੈਕਟਰੋਨਾਂ ਦੀ ਗਰਭ ਤੋਂ ਵਧਦੀ ਦੂਰੀ ਕਾਰਨ ਹੈ।
 
{{ਪੀਰੀਆਡਿਕ ਟੇਬਲ}}