ਕੈਮਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾਇਆ
ਛੋ clean up, replaced: ਇਕ → ਇੱਕ (2), ਵਿਚ → ਵਿੱਚ (20) using AWB
ਲਾਈਨ 1:
[[File:Camera obscura.jpg|thumb|210px|ਕੈਮਰਾ ਆਬਸਕਿਓਰਾ]]
''''ਕੈਮਰਾ'''' ਬੇਹੱਦ ਅਹਿਮੀਅਤ ਰੱਖਦਾ ਹੈ। ਕੈਮਰੇ ਕਈ ਪੜਾਵਾਂ ਵਿਚੋਂ ਲੰਘ ਕੇ ਆਇਆ ਹੈ। ਮੁੱਢਲੇ ਸਮੇਂ ਵਿਚਵਿੱਚ ਇਸ ਰਾਹੀਂ ਫੋਟੋਆਂ ਪ੍ਰਾਪਤ ਕਰਨਾ ਕਾਫ਼ੀ ਲੰਬੀ ਪ੍ਰਕਿਰਿਆ ਹੁੰਦੀ ਸੀ। ਪਰ ਜਿਵੇਂ-ਜਿਵੇਂ ਇਸ ਵਿਚਵਿੱਚ ਸੁਧਾਰ ਆਉਂਦਾ ਗਿਆ ਇਸ ਦੀ ਫੋਟੋਆਂ ਖਿੱਚਣ ਦੀ ਰਫਤਾਰ ਵਧਦੀ ਗਈ ਨਾਲ ਹੀ ਫੋਟੋਆਂ ਦੀ ਪੱਧਰ ਵੀ ਸੁਧਰਦੀ ਗਈ। ਬਿਜਲੀ, ਡਿਜੀਟਲ ਕੈਮਰੇ ਤਾਂ ਕਮਾਲ ਦੀ ਕਾਰਜ ਸਮਰਥਾ ਰੱਖਦੇ ਹਨ। ਇਨ੍ਹਾਂ ਰਾਹੀਂ ਖਿੱਚੇ ਗਏ ਦਿ੍ਸ਼ ਹੁਬਹੂ ਦਿਖਾਈ ਦਿੰਦੇ ਹਨ।
==ਪੁਰਾਤਨ ਸਮਾਂ==
ਮੁੱਢਲੇ ਸਮੇਂ ਵਿਚਵਿੱਚ ਇਸ ਰਾਹੀਂ ਫੋਟੋਆਂ ਪ੍ਰਾਪਤ ਕਰਨਾ ਕਾਫ਼ੀ ਲੰਬੀ ਪ੍ਰਕਿਰਿਆ ਹੁੰਦੀ ਸੀ। ਪਰ ਜਿਵੇਂ-ਜਿਵੇਂ ਇਸ ਵਿਚਵਿੱਚ ਸੁਧਾਰ ਆਉਂਦਾ ਗਿਆ ਇਸ ਦੀ ਫੋਟੋਆਂ ਖਿੱਚਣ ਦੀ ਰਫ਼ਤਾਰ ਵਧਦੀ ਗਈ ਨਾਲ ਹੀ ਫੋਟੋਆਂ ਦੀ ਪੱਧਰ ਵੀ ਸੁਧਰਦੀ ਗਈ। ਬਿਜਲੀ, ਡਿਜੀਟਲ ਕੈਮਰੇ ਤਾਂ ਕਮਾਲ ਦੀ ਕਾਰਜ ਸਮਰਥਾ ਰੱਖਦੇ ਹਨ। ਇਨ੍ਹਾਂ ਰਾਹੀਂ ਖਿੱਚੇ ਗਏ ਦਿ੍ਸ਼ ਹੁਬਹੂ ਦਿਖਾਈ ਦਿੰਦੇ ਹਨ।
== ਇਤਿਹਾਸ ==
*ਸਭ ਤੋਂ ਪਹਿਲਾਂ ਪੰਜਵੀ ਸਦੀ ਬੀਸੀ ਵਿਚਵਿੱਚ ਕੈਮਰਾ [[ਆਬਸਕਿਓਰਾ]] ਦੇ ਰੂਪ ਵਿਚਵਿੱਚ ਸਾਹਮਣੇ ਆਇਆ। ਇਸ ਦੀ ਖੋਜ ਇਰਾਕੀ ਵਿਗਿਆਨਕ [[ਇਬਨ-ਅਲ-ਹਜ਼ੈਨ]] ਨੇ (1015-21) ਨੇ ਕੀਤੀ।
*ਚੀਨੀ ਦਾਰਸ਼ਨਿਕ [[ਮੋ ਟੀ]] ਨੇ (1015-21) ਨੇ ਕੀਤੀ | ਉਸ ਨੇ ਸੂਰਜ ਗ੍ਰਹਿ ਦੇਖਿਆ। ਕੈਮਰਾ ਆਬਸਕਿਓਰਾ ਦਾ ਨਾਮ ਅਸਮਾਨ ਵਿਗਿਆਨੀ ਅਤੇ ਹਿਸਾਬ ਵਿਗਿਆਨੀ [[ਜੋਹਨਸ ਕੈਪਲਰ]]<ref>{{cite book|last=Warren|first=Lynne |title=Encyclopedia of twentieth-century photography|publisher=Routledge|location=London |year=2006|page=224|chapter=Camera Obscura|isbn=0-415-97665-0}}</ref> ਨੇ 1604 ਵਿਚਵਿੱਚ ਇਸ ਕੈਮਰੇ ਵਿਚਵਿੱਚ ਲੈੱਜ਼ ਲਗਾਇਆ।
*[[ਅੰਗਰੇਜ਼]] ਵਿਗਿਆਨਕ [[ਰਾਬਰਟ ਬਾਇਲ]]<ref name="Constantine">Explanatory Notes (section) of David Constantine's 1994 translation of Goethe's ''[[Elective Affinities]]'', Oxford University Press.</ref> ਅਤੇ ਉਨ੍ਹਾਂ ਦੇ ਸਹਾਇਕ [[ਰਾਬਰਟ ਹੁੱਕ]] ਨੇ ਸੰਨ 1660 ਦੇ ਦਹਾਕੇ ਵਿਚਵਿੱਚ ਇਕਇੱਕ ਪੋਰਟੇਬਲ ਕੈਮਰਾ ਵਿਕਸਤ ਕੀਤਾ |
*ਸੰਨ 1675 ਵਿਚਵਿੱਚ [[ਜੋਹਨ ਜਾਨ]] ਨੇ ਵੀ ਇਕਇੱਕ ਅਜਿਹਾ ਹੀ ਕੈਮਰਾ ਵਿਕਸਤ ਕੀਤਾ ਜੋ ਤਸਵੀਰਾਂ ਖਿੱਚਣ ਲਈ ਵਿਹਾਰਕ ਸੀ | ਇਸ ਤੋਂ ਬਾਅਦ ਲਗਾਤਾਰ ਇਸ ਵਿਚਵਿੱਚ ਕਈ ਤਰ੍ਹਾਂ ਦੇ ਸੁਧਾਰ ਕਰਕੇ ਇਸ ਨੂੰ ਏਨਾ ਸੁਲੱਭ ਬਣਾ ਦਿੱਤਾ ਗਿਆ ਹੈ ਕਿ ਇਸ ਦੀ ਵਰਤੋਂ ਹਰ ਕੋਈ ਕਰ ਸਕਦਾ ਹੈ |
*ਪਹਿਲਾ ਸਥਿਰ ਫੋਟੋਗਰਾਫ 1826 ਵਿਚਵਿੱਚ ਜੋਸਫ ਨਾਈਸਫੋਰ ਨੇ ਲਕੜੀ ਦੇ ਬੋਕਸ ਕੈਮਰੇ ਨਾਲ ਪੈਰਿਸ ਵਿਚਵਿੱਚ ਲਈ।
*ਇਸ ਤੋਂ ਬਾਅਦ ਲਗਾਤਾਰ ਇਸ ਵਿਚਵਿੱਚ ਕਈ ਤਰ੍ਹਾਂ ਦੇ ਸੁਧਾਰ ਕਰਕੇ ਇਸ ਨੂੰ ਏਨਾ ਸੁਲੱਭ ਬਣਾ ਦਿੱਤਾ ਗਿਆ ਹੈ ਕਿ ਇਸ ਦੀ ਵਰਤੋਂ ਹਰ ਕੋਈ ਕਰ ਸਕਦਾ ਹੈ। ਇਸ ਦਾ ਚਲਨ ਏਨਾ ਵਧ ਗਿਆ ਹੈ ਕਿ ਹਰ ਮੋਬਾਈਲ ਫੋਨ ਵਿਚਵਿੱਚ ਇਸ ਨੂੰ ਫਿਕਸ ਕੀਤਾ ਹੁੰਦਾ ਹੈ। ਉਪਗ੍ਰਹਿਆਂ ਵਿਚਵਿੱਚ ਇਸ ਦੀ ਵਰਤੋਂ ਕਈ ਤਰ੍ਹਾਂ ਦੇ ਤਜਰਬੇ ਕਰਨ ਲਈ ਹੁੰਦੀ ਹੈ। ਵੱਡੇ-ਵੱਡੇ ਵਪਾਰਕ ਅਦਾਰਿਆਂ ਜਾਂ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਕੰਮਕਾਰ ਦੇ ਸੁਚਾਰੂ ਰੂਪ ਵਿਚਵਿੱਚ ਚਲਣ ਜਾਂ ਵਾਪਰਨ ਵਾਲੀਆਂ ਘਟਨਾਵਾਂ 'ਤੇ ਨਜ਼ਰ ਰੱਖਣ ਲਈ ਵੀ ਕੈਮਰੇ ਦਾ ਅਹਿਮ ਰੋਲ ਹੈ।
== ਫਾਇਦੇ ==
*ਇਸ ਦਾ ਚਲਨ ਏਨਾ ਵਧ ਗਿਆ ਹੈ ਕਿ ਹਰ ਮੋਬਾਈਲ ਫੋਨ ਵਿਚਵਿੱਚ ਇਸ ਨੂੰ ਫਿਕਸ ਕੀਤਾ ਹੁੰਦਾ ਹੈ |
*ਉਪਗ੍ਰਹਿਆਂ ਵਿਚਵਿੱਚ ਇਸ ਦੀ ਵਰਤੋਂ ਕਈ ਤਰ੍ਹਾਂ ਦੇ ਤਜਰਬੇ ਕਰਨ ਲਈ ਹੁੰਦੀ ਹੈ |
*ਵੱਡੇ-ਵੱਡੇ ਵਪਾਰਕ ਅਦਾਰਿਆਂ ਜਾਂ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਕੰਮਕਾਰ ਦੇ ਸੁਚਾਰੂ ਰੂਪ ਵਿਚਵਿੱਚ ਚਲਣ ਜਾਂ ਵਾਪਰਨ ਵਾਲੀਆਂ ਘਟਨਾਵਾਂ 'ਤੇ ਨਜ਼ਰ ਰੱਖਣ ਲਈ ਵੀ ਕੈਮਰੇ ਦਾ ਅਹਿਮ ਰੋਲ ਹੈ |
 
== ਕਿਸਮਾਂ ==