ਗੁਰੂ ਕੇ ਬਾਗ਼ ਦਾ ਮੋਰਚਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up, replaced: ਇਕ → ਇੱਕ (2), ਵਿਚ → ਵਿੱਚ (7) using AWB
ਲਾਈਨ 17:
|campaign box= {{French Wars of Religion}}
}}
'''ਗੁਰੂ ਕੇ ਬਾਗ਼ ਦਾ ਮੋਰਚਾ''' ਮੋਰਚਾ, ਜੋ ਕਿ [[ਅੰਮ੍ਰਿਤਸਰ]] ਤੋਂ ਅਕਾਲੀ ਲਹਿਰ ਦਾ ਮਹੱਤਵਪੂਰਨ 13 ਕੁ ਮੀਲ ਦੂਰ ਇਕਇੱਕ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਹੈ, ਜਿਥੇ ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬ ਨੇ ਆਪਣੇ ਪਾਵਨ ਚਰਨ ਪਾਏ। ਇਥੋਂ ਦਾ ਮਾਲਕ ਸੀ, ਪਰ ਅੰਗਰੇਜ਼ੀ ਸਰਕਾਰ ਦੀ ਸ਼ਹਿ ਹੋਣ ਕਰਕੇ ਸਿੱਖ ਕੌਮ ਨੂੰ ਹੀ ਘਟੀਆ ਆਚਰਣ ਦਾ ਪੈ ਰਿਹਾ ਸੀ। 20ਵੀਂ ਮਜਬੂਰਨ ਕੌੜਾ ਘੁੱਟ ਪੀਣਾ ਸਦੀ ਵਿਚਵਿੱਚ ਪਾਵਨ ਇਤਿਹਾਸਕ ਦੇ ਕਬਜ਼ੇ ਵਿਚੋਂ ਆਜ਼ਾਦ ਗੁਰਧਾਮਾਂ ਨੂੰ ਆਚਰਣਹੀਣ ਮਹੰਤਾਂ ਕਰਾ ਕੇ ਉੱਥੇ ਮੁੜ ਪੰਥਕ ਮਰਿਆਦਾ ਬਹਾਲ ਕਰਨ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਵਾਪਰੇ ਗੁਰੂ ਕਾ ਬਾਗ ਮਹੰਤ ਸੁੰਦਰ ਦਾਸ ਬਹੁਤ ਦੇ ਮੋਰਚੇ ਦੀ ਵੀ ਮਹੀਨੇ ਦੀ ਕੈਦ ਦੀ ਗੁਰਦੁਆਰੇ ਦੀ ਮਾਲਕੀਅਤ ਸੀ, ਕੁਝ ਅਜਿਹੀ ਹੀ ਦਾਸਤਾਨ ਸੋ ਸਜ਼ਾ ਕਿਸ ਗੱਲ 8 ਅਗਸਤ 1922 ਈ: ਲਈ ਖੇਤਾਂ ਵਿਚੋਂ ਬਾਲਣ ਗਈਆਂ ਸਨ, ਉਹ ਵੀ ਨੂੰ ਗੁਰੂ ਕੇ ਲੰਗਰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਸਜ਼ਾ ਸੁਣਾਈ ਗਈ।<ref>http://ehmerapunjab.tumblr.com/post/57630921078</ref>
==ਕਾਰਨ==
ਸਰਕਾਰ ਦੀ ਸ਼ਹਿ 'ਤੇ ਸਿੰਘਾਂ ਨੂੰ ਪੁਲਿਸ ਨੇ ਲਈ ਲੱਕੜਾਂ ਕੱਟਣ ਗਏ ਬਾਲਣ ਲਈ ਲੱਕੜਾਂ ਕੱਟੀਆਂ ਦੀ? ਇਸ ਮਸਲੇ 'ਤੇ ਜ਼ਮੀਨ ਵਿਚੋਂ ਲੰਗਰ ਦੇ ਨੂੰ ਅੰਮ੍ਰਿਤਸਰ ਦੀ ਅਦਾਲਤ ਵਿਚਵਿੱਚ ਪੇਸ਼ ਕਰਕੇ 6-6 ਦੇ ਉਦੇਸ਼ ਨਾਲ ਚੱਲੀ ਮੋਰਚਾ ਲੱਗ ਗਿਆ।
==ਜਥੇ ਭੇਜਣਾ==
ਸ਼੍ਰੋਮਣੀ ਕਮੇਟੀ <ref>http://new.sgpc.net/ਮੋਰਚਾ-ਗੁਰੂ-ਕਾ-ਬਾਗ/</ref>ਵੱਲੋਂ ਰੋਜ਼ਾਨਾ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗਾ, ਜਿਸ ਨੂੰ ਪੁਲਿਸ ਫੜਦੀ ਅਤੇ ਦੂਰ-ਦੂਰਾਡੇ ਲਿਜਾ ਕੇ ਛੱਡ ਦਿੰਦੀ। ਇਧਰ ਜਥੇ ਦੇ ਸਿੰਘਾਂ ਦੀ ਗਿਣਤੀ ਵਧੀ ਤਾਂ ਉਧਰ ਪੁਲਿਸ ਮੁਖੀ ਬੀ. ਟੀ. ਨੇ ਉੱਚ ਅਫ਼ਸਰਾਂ ਨਾਲ ਰਾਇ ਕਰਕੇ ਸਿੰਘਾਂ ਉੱਤੇ ਸਖ਼ਤੀ ਦਾ ਦੌਰ ਤੇਜ਼ ਕਰ ਦਿੱਤਾ। 26 ਅਗਸਤ ਨੂੰ ਲੱਕੜਾਂ ਲੈਣ ਲਈ ਗਏ 36 ਸਿੰਘਾਂ ਦੇ ਜਥੇ ਦੀ ਸਖ਼ਤ ਮਾਰਕੁਟਾਈ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿਚਵਿੱਚ ਹਾਜ਼ਰ ਸਿੰਘਾਂ ਨੂੰ ਕੇਸਾਂ ਤੋਂ ਫੜ ਕੇ ਧੂਹਿਆ ਗਿਆ ਅਤੇ ਬੰਦੂਕਾਂ ਦੇ ਬੱਟਾਂ ਤੇ ਡਾਂਗਾਂ ਨਾਲ ਭਾਰੀ ਕੁੱਟਮਾਰ ਕੀਤੀ ਗਈ।
==ਭਾਰੀ ਸੰਖਿਆ ਵਿਚਵਿੱਚ ਗੁਰੂ ਕੇ ਬਾਗ ਪੁੱਜਣ==
ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਭਾਰੀ ਸੰਖਿਆ ਵਿਚਵਿੱਚ ਗੁਰੂ ਕੇ ਬਾਗ ਪੁੱਜਣ ਲੱਗੇ। ਇਨ੍ਹਾਂ ਵਿਚਵਿੱਚ ਅੰਗਰੇਜ਼ ਪਾਦਰੀ [[ਸੀ. ਐਫ. ਐਂਡਰੀਊਜ਼]], ਪੰਡਤ [[ਮਦਨ ਮੋਹਨ ਮਾਲਵੀਆ]], ਪ੍ਰੋ: [[ਰੁਚੀ ਰਾਮ ਸਹਾਨੀ]], [[ਹਕੀਮ ਅਜਮਲ ਖਾਂ]], ਸ੍ਰੀਮਤੀ [[ਸਰੋਜਨੀ ਨਾਇਡੂ]] ਖਾਸ ਵਰਣਨਯੋਗ ਹਨ। ਪਾਦਰੀ ਐਂਡਰੀਊਜ਼, ਜਿਸ ਨੇ ਤਵਾਰੀਖ ਵਿਚਵਿੱਚ ਇਕਇੱਕ ਹੀ ਮਸੀਹਾ ਸੂਲੀ ਚੜ੍ਹਦਾ ਸੁਣਿਆ, ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਝੱਲਦੇ ਵੇਖ ਕੇ ਰੋ ਉੱਠਿਆ ਸੀ। ਉਸ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ, ਜਿਸ 'ਤੇ 13 ਸਤੰਬਰ ਨੂੰ ਮੈਕਲੈਗਨ ਖੁਦ ਗੁਰੂ ਕੇ ਬਾਗ ਪੁੱਜਾ, ਜਿਸ ਦੇ ਫਲਸਰੂਪ ਸਿੰਘਾਂ 'ਤੇ ਡਾਂਗਾਂ ਵਰ੍ਹਨੀਆਂ ਬੰਦ ਹੋ ਗਈਆਂ, ਪਰ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ, ਜੋ 17 ਨਵੰਬਰ 1922 ਤੱਕ ਚੱਲਿਆ। ਇਸ ਮੋਰਚੇ ਦੌਰਾਨ 839 ਸਿੰਘ ਜ਼ਖਮੀ ਅਤੇ 5605 ਸਿੰਘ ਗ੍ਰਿਫ਼ਤਾਰ ਹੋਏ।
{{ਅੰਤਕਾ}}
{{ਸਿੱਖੀ}}