ਨੋਬਲ ਇਨਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ , ਵਿਚ → ਵਿੱਚ (12) using AWB
ਲਾਈਨ 1:
 
'''[[ਨੋਬਲ ਪੁਰਸਕਾਰ]]''' ਸਾਲਾਨਾ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵਲੋਂ ਵੱਖ-ਵੱਖ ਖੇਤਰਾਂ 'ਚ ਵਰਣਨਯੋਗ ਯੋਗਦਾਨ ਦੇਣ ਵਾਲੇ ਨੂੰ ਦਿੱਤਾ ਜਾਂਦਾ ਹੈ। 1895 'ਚ ''[[ਅਲਫ੍ਰੈੱਡ ਨੋਬਲ]]'' ਦੀ ਵਸੀਹਤ ਮੁਤਾਬਿਕ ਦਿੱਤਾ ਜਾਣ ਵਾਲਾ ''[[ਨੋਬਲ ਪੁਰਸਕਾਰ]]'' ਪੰਜ ਵਿਸ਼ਿਆਂ ਵਿਚਵਿੱਚ ਦਿਤਾ ਜਾਵੇਗਾ । ਨੋਬਲ ਫਾਊਂਡੇਸ਼ਨ ਵਲੋਂ ਇਹ ਪੁਰਸਕਾਰ ਦਿੱਤਾ ਜਾਂਦਾ ਹੈ ਜੋ ਹਨ '''[[ਰਸਾਇਣ ਵਿਗਿਆਨ]]''', '''[[ਭੌਤਿਕ ਵਿਗਿਆਨ]]''', '''[[ਸਾਹਿਤ]]''', '''[[ਸਰੀਰ ਅਤੇ ਚਿਕਿਤਸਾ ਵਿਗਿਆਨ]]''' ਅਤੇ '''[[ਨੋਬਲ ਸ਼ਾਂਤੀ ਪੁਰਸਕਾਰ|ਸ਼ਾਂਤੀ]]''' ਦੇ ਖੇਤਰ ਵਿਚਵਿੱਚ ਦਿਤਾ ਜਾਂਦਾ ਹੈ ਬਾਅਦ ਵਿਚਵਿੱਚ '''[[ਅਰਥ ਸ਼ਾਸਤਰ]]''' ਦੇ ਖੇਤਰ ਵਿਚਵਿੱਚ ਵੀ ਦਿਤਾ ਜਾਣ ਲੱਗਾ ਅਤੇ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵਲੋਂ ਚੁਣੀ ਗਈ ਪੰਜ ਮੈਂਬਰੀ ਕਮੇਟੀ ਜੇਤੂ ਦੀ ਚੋਣ ਕਰਦੀ ਹੈ। ਹਰ ਸਾਲ 10 ਦਸੰਬਰ ਨੂੰ ਨੋਬਲ ਦੀ ਬਰਸੀ 'ਤੇ ਸਟਾਕਹੋਮ 'ਚ ਇਹ ਪੁਰਸਕਾਰ ਦਿੱਤਾ ਜਾਂਦਾ ਹੈ।
==ਚੋਣ ਪ੍ਰਕਿਰਿਆ==
ਹੋਰ ਪੁਰਸਕਾਰਾਂ ਦੀ ਤੁਲਨਾ 'ਚ [[ਨੋਬਲ ਪੁਰਸਕਾਰ]] ਦੀ ਨਾਮਜ਼ਦਗੀ ਅਤੇ ਚੋਣ ਦੀ ਪ੍ਰਕਿਰਿਆ ਲੰਬੀ ਅਤੇ ਜਟਿਲ ਹੈ। ਇਹੀ ਕਾਰਨ ਹੈ ਕਿ ਵਿਗਿਆਨ ਦੇ ਖੇਤਰ 'ਚ ਇਹ ਸਭ ਤੋਂ ਮਹੱਤਵਪੂਰਨ ਪੁਰਸਕਾਰ ਹੈ। ਇਸ ਦੀ ਚੋਣ ਦੇ ਪਹਿਲੇ ਦੌਰ 'ਚ ਕੁਝ ਇਕਇੱਕ ਹਜ਼ਾਰ ਵਿਅਕਤੀਆਂ ਦੀਆਂ ਨਾਮਜ਼ਦਗੀਆਂ ਕੀਤੀਆਂ ਜਾਂਦੀਆਂ ਹਨ। ਮਾਹਿਰਾਂ ਵਲੋਂ ਇਨ੍ਹਾਂ ਨਾਵਾਂ 'ਤੇ ਚਰਚਾ ਤੋਂ ਬਾਅਦ ਛਾਂਟੀ ਕੀਤੀ ਜਾਂਦੀ ਹੈ ਅਤੇ ਆਖਰੀ ਰੂਪ 'ਚ ਜੇਤੂ ਦੀ ਚੋਣ ਕੀਤੀ ਜਾਂਦੀ ਹੈ।
==ਵਿਧੀ==
ਲੱਗਭਗ ਤਿੰਨ ਹਜ਼ਾਰ ਚੁਣੇ ਗਏ ਵਿਅਕਤੀਆਂ ਨੂੰ ਉਮੀਦਵਾਰਾਂ ਦੀ ਨਾਮਜ਼ਦਗੀ ਲਈ ਫਾਰਮ ਭੇਜੇ ਜਾਂਦੇ ਹਨ। ਨਾਮਜ਼ਦ ਉਮੀਦਵਾਰਾਂ ਦੇ ਨਾਂ ਜਨਤਕ ਰੂਪ 'ਚ ਨਹੀਂ ਐਲਾਨੇ ਜਾਂਦੇ। ਕਮੇਟੀ ਵਲੋਂ ਨਾਮਜ਼ਦ ਵਿਅਕਤੀਆਂ ਦੀ ਸਕ੍ਰੀਨਿੰਗ ਕਰਨ ਪਿੱਛੋਂ ਲੱਗਭਗ ਦੋ ਸੌ ਵਿਅਕਤੀਆਂ ਦੇ ਨਾਂ ਸ਼ੁਰੂਆਤੀ ਰੂਪ 'ਚ ਤੈਅ ਕੀਤੇ ਜਾਂਦੇ ਹਨ। ਇਹ ਸੂਚੀ ਇਸ ਖੇਤਰ ਦੇ ਮਾਹਿਰਾਂ ਨੂੰ ਭੇਜ ਦਿੱਤੀ ਜਾਂਦੀ ਹੈ। ਇਨ੍ਹਾਂ 'ਚੋਂ ਉਹ ਪੰਦਰਾਂ ਨਾਵਾਂ ਦੀ ਚੋਣ ਕਰਦੇ ਹਨ। ਕਮੇਟੀ ਸਹੀ ਸੰਸਥਾ ਨੂੰ ਗੁਣਾਂ ਦੇ ਆਧਾਰ 'ਤੇ ਆਪਣੀ ਰਿਪੋਰਟ ਸੌਂਪਦੀ ਹੈ, 'ਸਮੇਂ ਦੀਆਂ ਜਾਂਚੀਆਂ-ਪਰਖੀਆਂ' ਪ੍ਰਾਪਤੀਆਂ ਦੀ ਪੁਰਸਕਾਰ ਲਈ ਨਾਮਜ਼ਦ ਜਾਂ ਸਿਫਾਰਿਸ਼ ਕੀਤੀ ਜਾਂਦੀ ਹੈ।
ਲਾਈਨ 14:
{{ਨੋਬਲ ਪਰਿਵਾਰ}}
==ਭਾਰਤੀ ਜਿਹਨਾਂ ਨੂੰ ਇਹ ਸਨਮਾਨ ਮਿਲਿਆ==
#[[ਵੈਕਟਾਰਮਨ ਰਾਮਕ੍ਰਿਸ਼ਨਨ]] ਨੇ 2009 ਵਿਚਵਿੱਚ ਰਸਾਇਣ ਦੇ ਖੇਤਰ ਵਿਚ
#[[ਅਮਰੱਤਿਆ ਸੇਨ]] ਨੇ 1998 ਵਿਚਵਿੱਚ ਅਰਥ ਸ਼ਾਸਤਰ ਦੇ ਖੇਤਰ ਵਿਚ
#[[ਸੁਬਰਾਮਨੀਅਮ ਚੰਦਰਸੇਖਰ]] ਨੇ 1983 ਵਿਚਵਿੱਚ ਭੋਤਿਕ ਵਿਗਿਆਨ ਦੇ ਖੇਤਰ ਵਿਚ
#[[ਮਦਰ ਟੈਰੇਸਾ]] ਨੇ 1979 ਵਿਚਵਿੱਚ ਸ਼ਾਂਤੀ ਦੇ ਖੇਤਰ ਵਿਚਵਿੱਚ
#[[ਹਰ ਗੋਬਿੰਦ ਖੋਰਾਣਾ]] ਨੇ 1968 ਚਿਕਿਤਸਾ ਦੇ ਖੇਤਰ ਵਿਚ
#[[ਸੀ. ਵੀ. ਰਮਨ]] ਨੇ 1930 ਵਿਚਵਿੱਚ ਭੋਤਿਕ ਵਿਗਿਆਨ ਦੇ ਖੇਤਰ ਵਿਚ
#[[ਰਾਬਿੰਦਰ ਨਾਥ ਟੈਗੋਰ]] ਨੇ 1913 ਵਿਚਵਿੱਚ ਸਾਹਿਤ ਦੇ ਖੇਤਰ ਵਿਚਵਿੱਚ
==ਹੋਰ ਦੇਖੋ==
*[http://nobelprize.org/ ਵੈਬਸਾਇਟ ]