ਗ੍ਰੀਨਹਾਊਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Vigyani ਨੇ ਸਫ਼ਾ ਗ੍ਰੀਨਹਾਉਸ ਨੂੰ ਗ੍ਰੀਨਹਾਊਸ ’ਤੇ ਭੇਜਿਆ
ਛੋ clean up, replaced: ਇਕ → ਇੱਕ (2), ਵਿਚ → ਵਿੱਚ (3) using AWB
ਲਾਈਨ 1:
ਗਰੀਨ ਹਾਊਸ ਦਾ ਮੁੱਖ ਮੰਤਵ ਸਾਰੇ ਸਾਲ ਲਈ ਪੌਧਿਆਂ ਨੂੰ ਇਕਇੱਕ ਅਨੁਕੂਲ ਵਾਤਾਵਰਣ ਮੁਹੱਈਆ ਕਰਵਾਉਣਾ ਹੈ।ਇਹ ਵਾਤਾਵਰਣ ਕਾਫੀ ਹੱਦ ਤੱਕ ਕੁਦਰਤੀ ਰੌਸ਼ਨੀ ਯਾ ਸੂਰਜੀ ਕਿਰਨਾਂ ਦੇ ਉਪਲਭਤਾ ਸਮਾਂ ਤੇ ਉਂਨ੍ਹਾਂ ਦੇ ਮਿਕਦਾਰ ਉੱਤੇ ਮੁਨੱਸਰ ਕਰਦਾ ਹੈ।ਗਰੀਨ ਹਾਊਸ ਅੰਦਰ ਕੁਲ ਕੁਦਰਤੀ ਕਿਰਨਾਂ ਦਾ ਉਪਲਬਧ ਹੋਣਾ ਗਰੀਨ ਹਾਊਸ ਦੀ ਸ਼ਕਲ ਅਤੇ ਇਸ ਦਿ ਦਿਸ਼ਾ ਉੱਤੇ ਵੀ ਨਿਰਭਰ ਹੈ , ਇਹੀ ਉਪਲੱਭਤਾ ਗਰੀਨ ਹਾਐਸ ਦੇ ਅੰਦਰਲੇ ਤਾਪਮਾਨ ਨੂੰ ਨਿਰਧਾਰਿਤ ਕਰਦੀ ਹੈ'
ਵੱਖ ਵੱਖ ਖੋਜਾਰਥੀਆਂ ਨੇ ਵੱਖ ਵੱਖ ਰੁਤਾਂ ਵਿਚਵਿੱਚ ਬੇ ਮੌਸਮੀਆਂ ਸਬਜ਼ੀਆਂ ਉਗਾਉਣ ਲਈ ਗਰੀਨ ਹਾਊਸਾਂ ਦੀਆਂ ਵੱਖ ਵੱਖ ਸ਼ਕਲਾਂ ਵਰਤੀਆਂ ਹਨ।ਇਹ ਗਰੀਨ ਹਾਉਸਾਂ ਦੀਆਂ ਸ਼ਕਲਾਂ ਦੇ ਲੰਬਾਈ ਵਾਲੇ ਧੁਰੇ ਨੂੰ ਪੁਰਬੀ-ਪੱਛਮੀ(E-W) ਯਾ ਉੱਤਰ-ਦੱਖਣੀ (N-S) ਦਿਸ਼ਾ ਵਿਚਵਿੱਚ ਨਿਰਧਾਰਿਤ ਕਰਦੇ ਹਨ।
 
ਪੰਜਾਬੀ ਯੂਨਿਵਰਸਿਟੀ ਦੇ ਮਾਹਿਰ ਪ੍ਰੋਫੈਸਰ ਡਾ. ਵੀ ਪੀ ਸੇਠੀ ਨੇ ਇਨ੍ਹਾਂ ਸ਼ਕਲਾਂ ਦੇ ਤੁਲਨਾਤਮਕ ਅਧਿਅਨ ਤੇ ਤਜਰਬੇ ਕਰਕੇ ਖੋਜ ਪੱਤਰ ਲਿਖੇ ਹਨ ਜਿਨ੍ਹਾਂ ਵਿਚਵਿੱਚ ਸਭ ਤੌ ਵਧੀਕ ਕੁਸ਼ਲਤਾ ਵਾਲੀਆਂ ਸ਼ਕਲਾਂ ਤੇ ਦਿਸ਼ਾਵਾਂ ਨਿਰਧਾਰਿਤ ਕੀਤੀਆਂ ਹਨ।
 
[[ਤਸਵੀਰ:Green_house_direction.png‎|thumb|right|ਗਰੀਨ ਹਾਊਸ ਦਾ ਦਿਸ਼ਾ ਨਿਰਧਾਰਣ]]
ਲਾਈਨ 10:
[[ਤਸਵੀਰ:Westland kassen.jpg|700px|thumb|ਨੀਦਰਲੈਂਡਜ਼ ਦੇ ਗਰੀਨਹਾਊਸ]]
 
[http://lordandburnham.com/ ਲਾਰਡ ਬਰਨਹੈਮ ਇਕਇੱਕ ਗਰੀਨਹਾਊਸ ਉਦਯੋਗ ਦੀ ਸਾਈਟ ਦੀ ਕੜੀ]