ਘਾਘਰਾ ਦਰਿਆ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"{{Geobox |River <!-- *** Name section *** --> |name = ਘਾਘਰਾ ਨਦੀ |native_name = ਕਰਣਾਲ..." ਨਾਲ਼ ਸਫ਼ਾ ਬਣਾਇਆ
 
ਛੋ clean up, replaced: ਵਿਚ → ਵਿੱਚ using AWB
ਲਾਈਨ 81:
|image_caption =
}}
'''ਘਾਘਰਾ''' (ਗੋਗਰਾ ਜਾਂ [[ਕਰਣਾਲੀ]]) [[ਭਾਰਤ]] ਵਿੱਚ ਰੁੜ੍ਹਣ ਵਾਲੀ ਇੱਕ [[ਨਦੀ]] ਹੈ। ਇਹ [[ਗੰਗਾ ਨਦੀ]] ਦੀ ਪ੍ਰਮੁੱਖ ਸਹਾਇਕ ਨਦੀ ਹੈ। ਇਹ ਦੱਖਣੀ [[ਤਿੱਬਤ]] ਦੇ ਉੱਚੇ ਪਹਬਤ ਸਿਖਰਾਂ ([[ਹਿਮਾਲਿਆ]]) ਤੋਂ ਨਿਕਲਦੀ ਹੈ ਜਿੱਥੇ ਇਸਦਾ ਨਾਮ ਕਰਣਾਲੀ ਹੈ। ਇਸ ਤੋਂ ਬਾਅਦ ਇਹ [[ਨੇਪਾਲ]] ਵਿਚਵਿੱਚ ਹੋ ਕੇ ਵਗਦੀ ਹੋਈ ਭਾਰਤ ਦੇ [[ਉੱਤਰ ਪ੍ਰਦੇਸ਼]] ਅਤੇ [[ਬਿਹਾਰ]] ਵਿੱਚ ਪ੍ਰਵਾਹਿਤ ਹੁੰਦੀ ਹੈ। ਲਗਭਗ ੯੭੦ ਕਿ-ਮੀ ਦੀ ਯਾਤਰਾ ਤੋਂ ਬਾਅਦ [[ਛਪਰਾ]] ਦੇ ਕੋਲ ਇਹ ਗੰਗਾ ਦੇ ਵਿੱਚ ਮਿਲ ਜਾਂਦੀ ਹੈ। ਇਸਨੂੰ [[ਸਰਯੂ ਨਦੀ]] ਨਾਮ ਨਾਲ ਵੀ ਜਾਣਿਆ ਜਾਂਦਾ ਹੈ।