ਚਰਖ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ using AWB
ਲਾਈਨ 1:
[[File:Gandhi spinning.jpg|thumb|ਚਰਖਾ ਕੱਤ ਰਿਹਾ ਮਹਾਤਮਾ ਗਾਂਧੀ]]
'''ਚਰਖਾ''' ਹੱਥ ਨਾਲ ਚੱਲਣ ਵਾਲੀ ਲੱਕੜ ਦੀ ਬਣੀ ਇੱਕ ਦੇਸੀ ਮਸ਼ੀਨ ਹੈ ਜਿਸਦੀ ਵਰਤੋਂ ਨਾਲ ਕਪਾਹ ਦੀ ਰੂੰ ਤੋਂ ਸੂਤ ਬਣਾਇਆ ਜਾਂਦਾ ਹੈ। ਲੱਕੜ ਦੇ ਇੱਕ ਪਹੀਏ ਨਾਲ਼ ਇਕਇੱਕ ਹੱਥੀ ਲੱਗੀ ਹੁੰਦੀ ਹੈ। ਪਹੀਏ ਅਤੇ ਤੱਕਲੇ ਨੂੰ ਬੈਲਟ ਵਜੋਂ ਇੱਕ ਧਾਗੇ ਨਾਲ ਜੋੜਿਆ ਹੁੰਦਾ ਹੈ । ਇਸ ਬੈਲਟ ਨੂੰ ਮਾਹਲ ਕਹਿੰਦੇ ਹਨ।
{{ਛੋਟਾ}}