ਤਮਿਲ਼ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋNo edit summary
ਛੋ clean up, replaced: ਇਕ → ਇੱਕ , ਵਿਚ → ਵਿੱਚ (3) using AWB
ਲਾਈਨ 34:
|notice2=IPA
}}
'''ਤਾਮਿਲ''' (தமிழ்; ਜਾਂ '''ਤਮਿਲ''') ਦ੍ਰਾਵਿੜ ਭਾਸ਼ਾ ਪਰਵਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ<ref>{{cite web | url=http://www.britannica.com/EBchecked/topic/171083/Dravidian-languages#toc279620 | title=Dravidian languages - Encyclopedia Britannica | accessdate=24 ਅਕਤੂਬਰ 2012}}</ref> ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ [[ਸ੍ਰੀ ਲੰਕਾ]] ਦੇ ਤਾਮਿਲ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ [[ਤਾਮਿਲ ਨਾਡੂ]] ਅਤੇ [[ਸਿੰਘਾਪੁਰ]] ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਰਾਸ਼ਟਰਭਾਸ਼ਾ<ref name="ld">{{cite web | url=http://www.languagesdept.gov.lk/ | title=Department of Official Languages | publisher=[http://www.languagesdept.gov.lk Languages department of Sri Lankan govt.] | accessdate=ਅਕਤੂਬਰ 24, 2012}}</ref> ਹੈ। ਇਸ ਤੋਂ ਬਿਨਾਂ ਇਹ [[ਮਲੇਸ਼ੀਆ]], [[ਅਮਰੀਕਾ]], [[ਮਾਰਿਸ਼ਸ]] ਅਤੇ [[ਵਿਅਤਨਾਮ]] ਵਿਚਵਿੱਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ 2004 ਵਿਚਵਿੱਚ ਐਲਾਨੀ ਪਹਿਲੀ ਕਲਾਸਿਕ ਭਾਸ਼ਾ ਸੀ।
 
ਤਕਰੀਬਨ 7 ਕਰੋੜ ਲੋਕ ਇਸਨੂੰ [[ਮਾਂ ਬੋਲੀ]] ਦੇ ਰੂਪ ਵਿੱਚ ਬੋਲਦੇ ਹਨ ਅਤੇ ਇਹ ਤਾਮਿਲ ਲਿਪੀ ਵਿਚਵਿੱਚ ਲਿਖੀ ਜਾਂਦੀ ਹੈ।
 
ਤਾਮਿਲ ਸਾਹਿਤ ਦਾ ਸ਼ੁਰੂਆਤੀ ਸਮਾਂ, ਸੰਗਮ ਸਾਹਿ, ਈਸਾ ਤੋਂ 300 ਸਾਲ ਪਹਿਲਾਂ ਦਾ ਹੈ ਅਤੇ ਇਹ ਦੁਨੀਆਂ ਦੇ ਸਭ ਤੋਂ ਅਮੀਰ ਸਾਹਿਤਾਂ ਵਿੱਚੋਂ ਇਕਇੱਕ ਹੈ।{{ਸਰੋਤ ਚਾਹੀਦਾ}}
 
{{ਅੰਤਕਾ}}