ਗਿਆਨੀ ਗਿਆਨ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਜੀਵਨੀ: clean up, replaced: ਵਿਚ → ਵਿੱਚ using AWB
ਲਾਈਨ 1:
'''ਗਿਆਨੀ ਗਿਆਨ ਸਿੰਘ''' (15 ਅਪਰੈਲ 1822-1926) ਇੱਕ ਵਿਦਵਾਨ ਖੋਜੀ, ਇਤਿਹਾਸਕਾਰ, ਪੰਜਾਬੀ ਦੇ ਵਾਰਤਕ ਲੇਖਕ ਅਤੇ ਕਵੀ ਸਨ।
==ਜੀਵਨੀ==
ਗਿਆਨ ਸਿੰਘ ਦਾ ਜਨਮ 1822 ਵਿੱਚ [[ਲੌਂਗੋਵਾਲ]], ਜਿਲ੍ਹਾ ਸੰਗਰੂਰ ਵਿੱਚ ਹੋਇਆ ਸੀ। ਉਹ ਭਾਈ ਮਨੀ ਸਿੰਘ ਜੀ ਸ਼ਹੀਦ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੇ ਸਨ। ਉਸ ਦੇ ਪਿਤਾ ਦਾ ਨਾਮ ਭਾਗ ਸਿੰਘ ਅਤੇ ਮਾਤਾ ਦਾ ਦੇਸਾਂ ਸੀ। ਉਸ ਨੇ ਆਪਣੇ ਪਿੰਡ ਵਿਚਵਿੱਚ ਹੀ ਭਾਈ ਭੋਲਾ ਸਿੰਘ ਤੋਂ ਗੁਰਮੁਖੀ ਅਤੇ ਪੰਡਿਤ ਆਤਮਾ ਰਾਮ ਤੋਂ ਸੰਸਕ੍ਰਿਤ ਸਿੱਖੀ।
==ਰਚਨਾਵਾਂ==
*''ਤਵਾਰੀਖ਼ ਗੁਰੂ ਖਾਲਸਾ''