ਟ੍ਰੇਨ ਟੂ ਪਾਕਿਸਤਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up, replaced: ਇਕ → ਇੱਕ , ਵਿਚ → ਵਿੱਚ (3) using AWB
ਲਾਈਨ 21:
| followed_by =
}}
'''ਟ੍ਰੇਨ ਟੂ ਪਾਕਿਸਤਾਨ''' ਉੱਘੇ ਨਾਵਲਕਾਰ [[ਖ਼ੁਸ਼ਵੰਤ ਸਿੰਘ]] ਦਾ ਇਕਇੱਕ ਇਤਿਹਾਸਕ ਅੰਗਰੇਜ਼ੀ ਨਾਵਲ ਹੈ ਜੋ 1956 ਵਿਚਵਿੱਚ ਛਪਿਆ। ਇਹ 1947 ਵਿਚਵਿੱਚ ਹੋਈ ਭਾਰਤ ਦੀ ਵੰਡ ਅਤੇ ਖ਼ਾਸ ਕਰ [[ਪੰਜਾਬ ਖੇਤਰ|ਪੰਜਾਬ]] ਦੀ ਵੰਡ ਬਾਰੇ ਹੈ।ਇਹ ਨਾਵਲ ਮੂਲ ਤੌਰ ਤੇ ਉਸ ਅਟੁੱਟ ਲੇਖਕੀ ਵਿਸ਼ਵਾਸ ਦਾ ਨਤੀਜਾ ਹੈ, ਜਿਸਦੇ ਅਨੁਸਾਰ ਆਖੀਰ ਮਨੁੱਖਤਾ ਹੀ ਆਪਣੇ ਬਲੀਦਾਨਾਂ ਵਿੱਚ ਜਿੰਦਾ ਰਹਿੰਦੀ ਹੈ।
ਘਟਨਾਕਰਮ ਦੀ ਨਜ਼ਰ ਤੋਂ ਵੇਖੋ ਤਾਂ 1947 ਦਾ ਪੰਜਾਬ ਚਾਰੇ ਤਰਫ ਲੱਖਾਂ ਬੇਘਰ - ਵਾਰ ਭਟਕਦੇ ਲੋਕਾਂ ਦੀ ਹਾਹਾਕਾਰ, ਸਰੀਰ ਅਤੇ ਮਨ ਉੱਤੇ ਹੋਣ ਵਾਲੇ ਬੇਹਿਸਾਬ ਬਲਾਤਕਾਰ ਅਤੇ ਕਤਲਾਮ ਲੇਕਿਨ ਮਜਹਬੀ ਵਹਿਸ਼ਤ ਦਾ ਉਹ ਤੂਫਾਨ ਮਾਨੋ ਮਾਜਰਾ ਨਾਮਕ ਇੱਕ ਪਿੰਡ ਨੂੰ ਦੇਰ ਤੱਕ ਨਹੀਂ ਛੂ ਪਾਇਆ, ਅਤੇ ਜਦੋਂ ਛੂਇਆ ਤਾਂ ਵੀ ਉਸਦੇ ਵਿਨਾਸ਼ਕਾਰੀ ਨਤੀਜੇ ਨੂੰ ਇਮਾਮਬਖਸ਼ ਦੀ ਧੀ ਦੇ ਪ੍ਰਤੀ ਜੱਗੇ ਦੇ ਪ੍ਰੇਮ ਤੋਂ ਪ੍ਰੇਰਿਤ ਬਲੀਦਾਨ ਨੇ ਉਲਟ ਦਿੱਤਾ।<ref>[http://pustak.org/home.php?bookid=2858 ਪਾਕਿਸਤਾਨ ਮੇਲ-ਖੁਸ਼ਵੰਤ ਸਿੰਘ , ਹਿੰਦੀ ਅਨੁਵਾਦ ਦੀ ਭੂਮਿਕਾ ]</ref>
 
ਰਮਨ ਰਾਜਾ ਨੇ ਇਸੇ ਸਿਰਲੇਖ ਹੇਠ ਇਸਦਾ [[ਤਾਮਿਲ ਭਾਸ਼ਾ|ਤਾਮਿਲ]] ਵਿਚਵਿੱਚ ਉਲਥਾ ਕੀਤਾ।
==ਪੰਜਾਬੀ ਉਲਥਾ==
''[[ਪਾਕਿਸਤਾਨ ਮੇਲ]]'' ''ਟਰੇਨ ਟੂ ਪਾਕਿਸਤਾਨ'' ਦਾ ਖੁਲ੍ਹਾ ਪੰਜਾਬੀ ਉਲਥਾ ਹੈ।