ਡਾ. ਰਾਜੇਂਦਰ ਪ੍ਰਸਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ The file Image:Rajendra_Prasad_portrait.jpg has been removed, as it has been deleted by commons:User:Hekerui: ''Derivative of non-free content''. ''Translate me!''
ਛੋ clean up, replaced: ਇਕ → ਇੱਕ (2) using AWB
ਲਾਈਨ 22:
 
 
'''[[ਡਾ ਰਾਜਿਂਦਰ ਪ੍ਰਸਾਦ]]''' (English:Rajendra Prasad)(3 ਦਸੰਬਰ 1884-28 ਫਰਵਰੀ 1963) ਇਕਇੱਕ [[ਭਾਰਤੀ]] ਰਾਜਨੀਤੀਕ ਸਨ ਜੋ ਅਜ਼ਾਦ [[ਭਾਰਤ]] ਦੇ ਪਹਿਲੇ [[ਰਾਸ਼ਟਰਪਤੀ]] ਬਣੇ। ਉਹ ਇਕੱਲੇ ਅਜਿਹੇ ਸਨ ਜੋ ਦੋ ਵਾਰੀ ਭਾਰਤ ਦੇ [[ਰਾਸ਼ਟਰਪਤੀ]] ਬਣੇ। ਉਹਨਾਂ ਨੂੰ ਭਾਰਤੀ ਗਣਤੰਤਰ ਦਾ ਨਿਰਮਾਤਾ ਕਿਹਾ ਜਾਂਦਾ ਹੈ।
==ਜਨਮ==
[[Image:Dr Rajendra Pd. DR.Anugrah Narayan Sinha.jpg|thumb|left|186px|ਡਾ ਰਾਜੇਂਦਰ ਪ੍ਰਸਾਦ, ਅਨਗ੍ਰਹਿ ਨਰਾਇਣ ਸਿਨਹਾ ਮਹਾਤਮਾ ਗਾਂਧੀ ਦੇ 1917 ਦੇ ਚੰਮਪਰਮ ਸੱਤਿਆਗ੍ਰਹਿ]]
ਡਾ ਰਾਜਿਂਦਰ ਪ੍ਰਸਾਦ ਦਾ ਜਨਮ ਬਿਹਾਰ ਦੇ ਸਿਵਾਨ ਜਿਲ੍ਹੇ ਦੇ ਜ਼ੇਰਾਦੇਈ ਵਿੱਚ ਹੋਇਆ। ਉਹਨਾਂ ਦੇ ਪਿਤਾ ਸ਼੍ਰੀ ਮਹਾਦੇਵ ਸਹਾਏ ਜੋ ਕਿ ਪਰਸੀਅਨ ਅਤੇ ਸੰਸਕ੍ਰਿਤ ਭਾਸ਼ਾ ਦੇ ਮਾਹਰ ਸਨ। ਉਹਨਾਂ ਦੇ ਮਾਤਾ ਸ਼੍ਰੀਮਤੀ ਕਮਲੇਸ਼ਵਰੀ ਦੇਵੀ ਇਕਇੱਕ ਧਾਰਮਿਕ ਔਰਤ ਸਨ ਜੋ ਕਿ ਡਾਕਟਰ ਸਾਹਿਬ ਨੂੰ ਰਮਾਇਣ ਦੀਆ ਧਾਰਮਿਕ ਕਹਾਣੀਆ ਸੁਣਾਉਂਦੀ ਸੀ।
{{ਰਾਸ਼ਟਰਪਤੀ}}
[[ਸ਼੍ਰੇਣੀ:ਸਰਕਾਰੀ ਆਹੁਦੇ]]