ਨਾਸਤਿਕਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ ਤੇ ਹਵਾਲਾ
ਛੋ clean up, replaced: ਵਿਚ → ਵਿੱਚ (4) using AWB
ਲਾਈਨ 1:
'''ਨਾਸਤਿਕਤਾ''' [[ਭਗਵਾਨ|ਖ਼ੁਦਾ]] ਜਾਂ ਕਿਸੀ ਉਪਰੀ ਤਾਕਤ ਜਾਂ ਦੇਵੀ-ਦੇਵਤਿਆਂ ਦੀ ਹਸਤੀ ਤੋਂ ਇਨਕਾਰ ਹੈ। ਸੌੜੇ ਅਰਥਾਂ ਵਿੱਚ ਇਹ ਪੁਜੀਸ਼ਨ ਹੈ ਕਿ ਕੋਈ ਦੇਵੀ-ਦੇਵਤੇ ਨਹੀਂ ਹੁੰਦੇ, ਕੋਈ ਦੈਵੀ ਸ਼ਕਤੀ ਨਹੀਂ ਹੁੰਦੀ। ਵਧੇਰੇ ਵਿਆਪਕ ਅਰਥਾਂ ਵਿੱਚ ਇਸ ਤੋਂ ਭਾਵ ਕਿਸੇ ਦੈਵੀ ਸ਼ਕਤੀ ਦੇ ਵਜੂਦ ਵਿੱਚ ਕੋਈ ਵਿਸ਼ਵਾਸ ਨਾ ਹੋਣਾ ਹੈ।<ref>{{cite encyclopedia |url=http://oxforddictionaries.com/definition/atheism |encyclopedia=Oxford Dictionaries |title=atheism |publisher=Oxford University Press}}
</ref>ਇਤਹਾਸਕ ਤੌਰ ਤੇ ਨਾਸਤਿਕਤਾ ਰਾਜਨੀਤਕ ਬੇਦਾਰੀ ਨਾਲ ਸੰਬੰਧਤ ਹੈ।<ref>http://www.marxists.org/glossary/terms/a/t.htm</ref> ਇਹ [[ਦਰਸ਼ਨ ਸ਼ਾਸਤਰ|ਫ਼ਲਸਫ਼ਾ]] ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਕਿ ਕੋਈ ਓਪਰੀ ਸ਼ੈਅ ਹੈ ਜੋ ਇਨਸਾਨੀ ਇਬਾਦਤ ਦਾ ਫਲ ਕਾਰਾਂ, ਘਰ, ਸੋਹਣੇ ਮੁੰਡੇ/ਕੁੜੀ ਦੇ ਰੂਪ ਵਿਚਵਿੱਚ ਦਿੰਦੀ ਹੈ, ਅਤੇ ਇਹ ਕਰਨ ਦੌਰਾਨ [[ਭੌਤਿਕ ਵਿਗਿਆਨ|ਫ਼ਿਜ਼ਿਕਸ]] ਦੇ ਅਸੂਲਾ ਨੂੰ ਦਰਕਿਨਾਰ ਕਰ ਦਿੰਦੀ ਹੈ।
 
ਨਾਸਤਿਕ ਦੋ ਤਰ੍ਹਾਂ ਦੇ ਹੁੰਦੇ ਹਨ:<ref> http://www.skepdic.com/atheism.html </ref>
 
# ਪਹਿਲੀ ਕੈਟੇਗਰੀ ਦੇ ਨਾਸਤਿਕ ਆਪਣੇ ਭਗਵਾਨ ਦੇ ਇਲਾਵਾ ਸਭ ਨੂੰ ਨਕਾਰ ਦਿੰਦੇ ਹਨ। ਅਜਿਹੇ [[ਹਿੰਦੂ ਧਰਮ|ਹਿੰਦੂ]] ਦੋ ਸ਼ਿਵ, ਵਿਸ਼ਨੂੰ ਵਗੈਰਾ ਨੂੰ ਤਾਂ ਮੰਨਦੇ ਹਨ ਲੇਕਿਨ ਅੱਲਾ ਦੀ ਹੋਂਦ ਨੂੰ ਹੀ ਨਕਾਰ ਦਿੰਦੇ ਹਨ, ਜਾਂ ਅਜਿਹੇ [[ਸਿੱਖੀ|ਸਿੱਖ]] ਜੋ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਨੂੰ ਤਾਂ ਪਵਿੱਤਰ ਮੰਨਦੇ ਹਨ ਲੇਕਿਨ ਗਿਰਜੇ ਜਾਂ ਮੰਦਿਰ ਜਾਣ ਤੋਂ ਇਨਕਾਰ ਕਰ ਦਿੰਦੇ ਹਨ ਇਸ ਕੈਟੇਗਰੀ ਵਿਚਵਿੱਚ ਆਉਂਦੇ ਹਨ। ਇਹ ਲੋਕ ਆਪਣੇ ਆਪ ਨੂੰ ਕਦੀ ਵੀ ਨਾਸਤਿਕ ਨਹੀ ਅਖਵਾਉਂਦੇ।
# ਦੂਸਰੀ ਕੈਟੇਗਰੀ ਦੇ ਨਾਸਤਿਕ ਉਹ ਹੁੰਦੇ ਹਨ ਜੋ ਹਰ ਤਰ੍ਹਾਂ ਦੇ ਭਗਵਾਨਾਂ ਵਿਚਵਿੱਚ ਯਕੀਨ ਨਹੀ ਕਰਦੇ। ਅਜਿਹੇ ਨਾਸਤਿਕ ਨਾ ਤਾਂ ਆਪਣੇ ਕਲਚਰ ਦੇ ਖ਼ੁਦਾ ਵਿਚਵਿੱਚ ਯਕੀਨ ਕਰਦੇ ਹਨ, ਅਤੇ ਨਾ ਹੀ ਦੂਸਰੇ ਕਲਚਰਾਂ ਦੇ।
 
== ਹਵਾਲੇ ==