ਬਾਲ ਪੈੱਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|(Schneider K 15) ਬਾਲ ਪੈੱਨ ਦੇ ਹਿਸੇ '''ਬਾਲ ਪੈੱਨ''' ਇਕ ਲਿਖਣ ਵ..." ਨਾਲ਼ ਸਫ਼ਾ ਬਣਾਇਆ
 
ਛੋ clean up, replaced: ਇਕ → ਇੱਕ (3) using AWB
ਲਾਈਨ 1:
[[File:Ballpoint-pen-parts.jpg|thumb|(Schneider K 15) ਬਾਲ ਪੈੱਨ ਦੇ ਹਿਸੇ]]
'''ਬਾਲ ਪੈੱਨ''' ਇਕਇੱਕ ਲਿਖਣ ਵਾਲਾ ਹੈ ਜੋ ਸਿਹਾਈ ਦੀ ਮੱਦਦ ਨਾਲ ਲਿਖਦਾ ਹੈ। ਇਹ ਪੈੱਨ ਕਈ ਪ੍ਰਕਾਰ ਦੇ ਹੁੰਦੇ ਹਨ ਜਿਹਨਾਂ ਵਿਚੋਂ ਇਕਇੱਕ ਹੈ ਬਾਲ ਪੈੱਨ ਜਾਂ ਬਾਲ ਪਾਉਂਟ ਪੈੱਨ।
==ਖੋਜੀ==
[[ਅਰਜਨਟੀਨਾ]] ਦੇ [[ਲੈਸਲੀ ਬਾਇਰੋ]] <ref>{{cite web| title = How does a ballpoint pen work? | work=Engineering | publisher=HowStuffWorks | date= 1998–2007 | url = http://science.howstuffworks.com/question683.htm | accessdate = 16 November 2007 }}</ref>
ਨੇ ਅਜਿਹਾ ਪੈੱਨ ਬਣਾਉਣ ਦੀ ਕੋਸ਼ਿਸ਼ ਕੀਤੀ, ਜੋ ਉਡਦੇ ਜਹਾਜ਼ 'ਚ ਬਿਨਾਂ ਸਿਆਹੀ ਛੱਡਿਆਂ ਚੱਲ ਸਕੇ | [[ਲੈਸਲੀ ਬਾਇਰੋ]] ਨੇ ਪਤਲੀ ਸਿਆਹੀ ਦੀ ਜਗ੍ਹਾ ਗਾੜ੍ਹੀ ਸਿਆਹੀ ਦਾ ਪ੍ਰਯੋਗ ਕੀਤਾ| ਅਜਿਹਾ ਪੈੱਨ ਬਣਾਉਣ ਦੀ ਪ੍ਰੇਰਨਾ [[ਲੈਸਲੀ ਬਾਇਰੋ]] ਨੂੰ ਇਕਇੱਕ ਛਾਪੇਖਾਨੇ 'ਚੋਂ ਤੁਰੰਤ ਸੁੱਕਣ ਵਾਲੇ ਗਾੜ੍ਹੇ ਛਪਾਈ ਦੇ ਰੰਗਾਂਨੂੰ ਦੇਖ ਕੇ ਮਿਲੀ ਸੀ |
==ਪੇਟੈਂਟ==
ਬਾਲ ਪੈੱਨ ਲੈਸਲੀ ਬਾਇਰੋ ਨੇ 1938 'ਚ ਹੀ ਬਣਾ ਲਿਆ ਸੀ | [[ਲੈਸਲੀ ਬਾਇਰੋ]] ਦੇ ਪੇਟੈਂਟ ਦੇ ਆਧਾਰ 'ਤੇ ਵੱਡੇ ਪੈਮਾਨੇ 'ਤੇ ਬਾਲ ਪਾਈਂਟ ਪੈੱਨ ਪਹਿਲੀ ਵਾਰ [[ਬਰਤਾਨੀਆ]] ਵਾਯੂ ਸੈਨਾ ਲਈ 1944 'ਚ ਬਣੇ ਅਤੇ ਖੁੱਲ੍ਹੀ ਬਿਕਰੀ ਲਈ 1945 'ਚ [[ਅਰਜਨਟੀਨਾ]] 'ਚ ਬਣਾਏ ਗਏ।