ਭਗਤ ਧੰਨਾ ਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਦੰਤ ਕਥਾਵਾਂ: clean up, replaced: ਇਕ → ਇੱਕ using AWB
ਲਾਈਨ 6:
ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥

ਪਨੀ੍ਆ ਛਾਦਨੁ ਨੀਕਾ॥ ਅਨਾਜੁ ਮਾਗਉ ਸਤ ਸੀ ਕਾ॥੧॥

ਗਊ ਭੇਸ ਮਗਉ ਲਾਵੇਰੀ॥ ਇਕਇੱਕ ਤਾਜਨਿ ਤੁਰੀ ਚੰਗੇਰੀ॥

ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥੨॥੪॥ (ਧਨਾਸਰੀ)

ਧੰਨਾ ਜੀ ਦੇ ਇਹ ਬਚਨ ਸੁਣ ਕੇ ਪ੍ਰਭੂ ਹੱਸ ਪਏ। ਹੱਸਦੇ ਹੋਏ ਬੋਲੇ ਇਹ ਸਾਰੀਆਂ ਚੀਜਾਂ ਤੈਨੂੰ ਮਿਲਣਗੀਆਂ। ਹੋਰ ਕੁੱਝ? ਧੰਨਾ ਜੀ ਨੇ ਕਿਹਾ ਹੋਰ ਮੈਂ ਕੀ ਦਸਾਂ ਤੇ ਕੀ ਮੰਗਾਂ, ਹਾਂ ਜਦੋ ਮੈਂ ਯਾਦ ਕਰਾਂ ਤਦੋਂ ਦਰਸ਼ਨ ਜ਼ਰੂਰ ਦੇ ਜਾਇਆ ਕਰੋ। ਜੇ ਕੋਈ ਲੋੜ ਹਈ ਤਾਂ ਦੱਸਿਆ ਕਰਾਂਗਾ ਬਚਨ ਦਿਉ ਕਿ ਮੇਰੇ ਯਾਦ ਕਰਨ ਤੇ ਜ਼ਰੂਰ ਦਰਸ਼ਨ ਦਿਉਗੇ। ਪ੍ਰਭੂ ਨੇ ਕਿਹਾ ਹੱਛਾ ਤੇਰੀ ਇਹ ਗੱਲ ਵੀ ਮੰਨਦੇ ਹਾਂ। ਕੁੱਝ ਚਿਰ ਮਗਰੋਂ ਭਾਗਵਾਨ ਜੀ ਅਲੋਪ ਹੋ ਗਏ। ਧੰਨਾ ਜੀ ਨੇ ਬਰਤਨ ਚੁੱਕੇ ਤੇ ਬਚਿਆ ਸੀਤ ਪ੍ਰਸ਼ਾਦ ਖਾ ਲਿਆ ਉਸ ਨੂੰ ਤਿੱਨਾ ਲੋਕਾ ਦਾ ਗਿਆਨ ਹੋ ਗਿਆ ਚਹ ਪ੍ਰਭੂ ਦੇ ਗੀਤ ਗਾਉਣ ਲੱਗ ਪਿਆ। ਥੋੜੇ ਦਿਨਾ ਮਗਰੋ ਧੰਨਾ ਜੀ ਦਾ ਅਮੀਰ ਘਰ ਵਿਆਹ ਹੋ ਗਿਆ। ਵਹੁਟੀ ਆ ਗਈ, ਦਾਜ ਵਿੱਚ ਘੋੜੀ, ਲਵੇਰੀ ਗਊ, ਕਪੜੇ, ਰੁਪਏ ਆ ਗਏ। ਅਣਬੀਜੀਆਂ ਪੈਲੀਆਂ ਵਿੱਚ ਅਨਾਜ ਉਗ ਪਿਆ ਬੇਅੰਤ ਫਸਲ ਹੋਈ। ਧੰਨਾ ਜੀ ਪ੍ਰਭੂ ਦੀ ਵਡਿਆਈ ਕਰਨ ਲੱਗਾ ਲੋਕ ਧੰਨਾ ਜੀ ਮਹਿਮਾ ਕਰਨ ਲੱਗੇ।