ਰੇਖਕੀ ਲੜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਰੇਖਾਗਣਿਤਕ ਲੜੀ''' ਗਣਿਤ ਦੀ ਉਹ ਲੜੀ ਹੈ ਜਿਥੇ ਪਹਿਲਾ ਪਦ ਤੋਂ ਬਾਅਦ ਹ..." ਨਾਲ਼ ਸਫ਼ਾ ਬਣਾਇਆ
 
ਛੋ clean up, replaced: ਇਕ → ਇੱਕ (3) using AWB
ਲਾਈਨ 1:
'''ਰੇਖਾਗਣਿਤਕ ਲੜੀ''' ਗਣਿਤ ਦੀ ਉਹ ਲੜੀ ਹੈ ਜਿਥੇ ਪਹਿਲਾ ਪਦ ਤੋਂ ਬਾਅਦ ਹਰੇਕ ਪਦ ਨੂੰ ਇਕਇੱਕ ਖਾਸ ਨੰਬਰ ਨਾਲ ਗੁਣਾ ਕਰਨ ਤੇ ਅਗਲਾ ਪਦ ਪ੍ਰਾਪਤ ਹੁੰਦਾ ਹੈ। ਉਸ ਖਾਸ ਨੰਬਰ ਨੂੰ ਸਾਂਝਾ ਅਨੁਪਾਤ ਕਿਹਾ ਜਾਂਦਾ ਹੈ। ਉਦਾਹਣ ਲਈ
*2, 6, 18, 54, ... ਇਕਇੱਕ ਰੇਖਾਗਣਿਤਕ ਲੜੀ ਹੈ ਜਿਸ ਦਾ ਸਾਂਝਾ ਅਨੁਪਾਤ 3 ਹੈ।
*10, 5, 2.5, 1.25, ... ਲੜੀ ਹੈ ਜਿਸ ਦਾ ਸਾਂਝਾ ਅਨੁਪਾਤ 1/2 ਹੈ।
*1, −3, 9, −27, 81, −243, ... ਰੇਖਾਗਣਿਤਕ ਲੜੀ ਜਿਸ ਦਾ ਸਾਂਝਾ ਅਨੁਪਾਤ −3.ਹੈ।
ਲਾਈਨ 13:
:<math>a + ar + ar^2 + ar^3 + ar^4 + \cdots +ar^n</math>
 
ਜਿਥੇ '''r''' ≠ 0 ਸਾਂਝਾ ਅਨੁਪਾਤ ਹੈ ਅਤੇ '''a''' ਇਕਇੱਕ ਅੰਕ ਜਿਥੇ ਲੜੀ ਸ਼ੁ੍ਰੂ ਹੁੰਦੀ ਹੈ।
 
==ਵਿਸ਼ੇਸ਼ਤਾਵਾਂ==