ਲਕਸ਼ਮੀ ਸਹਿਗਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up, replaced: ਇਕ → ਇੱਕ (4), ਵਿਚ → ਵਿੱਚ (14) using AWB
ਲਾਈਨ 23:
| ਹੋਰ_ਪ੍ਰਵੇਸ਼ਦਵਾਰ =
}}
'''ਲਕਸ਼ਮੀ ਸਹਿਗਲ''' (ਜਨਮ: ੨੪ ਅਕਤੂਬਰ ੧੯੧੪ - ਮ੍ਰਿਤੂ: ੨੩ ਜੁਲਾਈ ੨੦੧੨) ਭਾਰਤ ਦੀ ਸੁਤੰਤਰਤਾ ਸੰਗਰਾਮ ਦੀ ਸੈਨਾਨੀ ਸੀ। ਉਹ [[ਅਜਾਦ ਹਿੰਦ ਫੌਜ]] ਦੀ ਅਧਿਕਾਰੀ ਤਥਾ ਅਜਾਦ ਹਿੰਦ ਸਰਕਾਰ ਵਿਚਵਿੱਚ ਮਹਿਲਾ ਮਾਮਲਿਆਂ ਦੀ ਮੰਤਰੀ ਸੀ। ਉਹ ਇਕਇੱਕ ਡਾਕਟਰ ਸੀ ਜੋ [[ਦੂਜਾ ਵਿਸ਼ਵ ਯੁੱਧ]] ਸਮੇਂ ਪ੍ਰਕਾਸ਼ ’ਚ ਆਈ। ਉਹ ਅਜਾਦ ਹਿੰਦ ਫੌਜ ਦੀ "ਰਾਣੀ ਲਕਸ਼ਮੀ ਰੈਜਮੰਟ" ਦੀ ਕੌਮਾਂਡਰ ਸੀ।
 
== ਜੀਵਨ ==
ਡਾਕਟਰ ਲਕਸ਼ਮੀ ਸਹਿਗਲ ਦਾ ਜਨਮ ੧੯੧੪ ਵਿਚਵਿੱਚ ਇਕਇੱਕ ਪਰੰਪਰਾਵਾਦੀ ਤਮਿਲ ਪਰਿਵਾਰ ’ਚ ਹੋਇਆ ਅਤੇ ਉਹਨਾਂ ਨੇ ਮਦ੍ਰਾਸ ਮੈਡਿਕਲ ਕਾਲਜ ਵੱਲੋਂ ਮੈਡਿਕਲ ਦੀ ਸਿੱਖਿਆ ਲਈ, ਫਿਰ ਉਹ [[ਸਿੰਘਾਪੁਰ]] ਚਲੀ ਗਈ। ਦੂਜੇ ਵਿਸ਼ਵ ਯੁੱਧ ਦੌਰਾਨ ਜਦੋਂ ਜਾਪਾਨੀ ਸੈਨਾ ਨੇ ਸਿੰਘਾਪੁਰ ਵਿਚਵਿੱਚ ਬ੍ਰਿਟਿਸ਼ ਸੈਨਾ ’ਤੇ ਹਮਲਾ ਕੀਤਾ ਤਾਂ ਲਕਸ਼ਮੀ ਸਹਿਗਲ [[ਸੁਭਾਸ਼ ਚੰਦਰ ਬੋਸ]] ਦੀ ਅਜਾਦ ਹਿੰਦ ਫੌਜ ’ਚ ਸ਼ਾਮਲ ਹੋ ਗਈ ਸੀ।
 
ਉਹ ਬਚਪਨ ਤੋਂ ਹੀ ਰਾਸ਼ਟਰਵਾਦੀ ਅੰਦੋਲਨ ਤੋਂ ਪ੍ਰਭਾਵਤ ਹੋ ਗਈ ਸੀ ਅਤੇ ਜਦੋਂ [[ਮਹਾਤਮਾ ਗਾਂਧੀ]] ਨੇ ਵਿਦੇਸ਼ੀ ਵਸਤੂਆਂ ਦੇ ਬਹਿਸ਼ਕਾਰ ਦਾ ਅੰਦੋਲਨ ਛੇੜਿਆ ਤਾਂ ਲਕਸ਼ਮੀ ਸਹਿਗਲ ਨੇ ਉਸਦੇ ਵਿਚਵਿੱਚ ਹਿੱਸਾ ਲਿਆ। ਉਹ ੧੯੪੩ ਵਿਚਵਿੱਚ ਅਸਥਾਈ ਆਜਾਦ ਹਿੰਦ ਸਰਕਾਰ ਦੀ ਕੈਬੀਨਟ ਵਿੱਚ ਪਹਿਲੀ ਮਹਿਲਾ ਸਦੱਸ ਬਣੀ। ਇਕਇੱਕ ਡਾਕਟਰ ਦੀ ਹੈਸੀਅਤ ਨਾਲ ਉਹ ਸਿੰਘਾਪੁਰ ਗਈ ਸੀ ਪਰੰਤੂ ੯੮ ਸਾਲ ਦੀ ਉਮਰ ਵਿਚਵਿੱਚ ਉਹ ਹੁਣੇ ਵੀ [[ਕਾਨਪੁਰ]] ਦੇ ਆਪਣੇ ਘਰ ਵਿੱਚ ਬੀਮਾਰਾਂ ਦਾ ਇਲਾਜ ਕਰਦੀ ਸੀ।
ਆਜਾਦ ਹਿੰਦ ਫੌਜ ਦੀ ਰਾਣੀ ਝਾਂਸੀ ਰੈਜਮੰਟ ਵਿਚਵਿੱਚ ਲਕਸ਼ਮੀ ਸਹਿਗਲ ਬਹੁਤ ਸਰਗਰਮ ਰਹੀ। ਬਾਅਦ ਵਿਚਵਿੱਚ ਉਹਨਾਂ ਨੂੰ ਕਰਨਲ ਦਾ ਪਦ ਦਿੱਤਾ ਗਿਆ ਪਰ ਲੋਕਾਂ ਨੇ ਉਹਨਾਂ ਨੂੰ ਕੈਪਟਨ ਲਕਸ਼ਮੀ ਦੇ ਰੂਪ ਵਿਚਵਿੱਚ ਹੀ ਯਾਦ ਰੱਖਿਆ।
 
== ਸੰਘਰਸ਼ ==
ਆਜਾਦ ਹਿੰਦ ਫੌਜ ਦੀ ਹਾਰ ਤੋਂ ਬਾਅਦ ਬ੍ਰਿਟਿਸ਼ ਸੈਨਾਵਾਂ ਨੇ ਅਜਾਦੀ ਸੈਨਿਕਾਂ ਦੀ ਧਰਪਕੜ ਕੀਤੀ ਅਤੇ 4 ਮਾਰਚ 1946 ਨੂੰ ਉਹ ਫੜੀ ਗਈ ਪਰ ਬਾਅਦ ਵਿਚਵਿੱਚ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਲਕਸ਼ਮੀ ਸਹਿਗਲ ਨੇ ੧੯੪੭ ਵਿੱਚ ਕਰਨੈਲ ਪ੍ਰੇਮ ਕੁਮਾਰ ਸਹਿਗਲ ਦੇ ਨਾਲ ਵਿਆਹ ਕੀਤਾ ਅਤੇ ਕਾਨਪੁਰ ਆ ਕੇ ਬਸ ਗਈ। ਪਰ ਉਹਨਾਂ ਦਾ ਸੰਘਰਸ਼ ਖਤਮ ਨਹੀਂ ਹੋਇਆ ਅਤੇ ਉਹ ਵੰਚਿੱਤਾਂ ਦੀ ਸੇਵਾ ਵਿਚਵਿੱਚ ਲੱਗ ਗਈ। ਉਹ [[ਭਾਰਤ ਦਾ ਵਿਭਾਜਨ]] ਨੂੰ ਕਦੇ ਸਵੀਕਾਰ ਨਹੀਂ ਕਰ ਪਾਈ ਅਤੇ ਅਮੀਰਾਂ ਅਤੇ ਗਰੀਬਾਂ ਦੇ ਵਿਚਵਿੱਚ ਵੱਧਦੀ ਖਾਈ ਦਾ ਹਮੇਸ਼ਾ ਵਿਰੋਧ ਕਰਦੀ ਸੀ।
 
== ਮ੍ਰਿਤੂ ==
ਅਜਾਦ ਹਿੰਦ ਫੌਜ ਦੀ ਮਹਿਲਾ ਇਕਾਈ ਦੀ ਪਹਿਲੀ ਕੈਪਟਨ ਰਹੀ ਸੁਤੰਤਰਤਾ ਸੰਗਰਾਮ ਸੈਨਾਨੀ ਲਕਸ਼ਮੀ ਸਹਿਗਲ ਦਾ ਕਾਨਪੁਰ ਦੇ ਇਕਇੱਕ ਹਸਪਤਾਲ ਵਿਚਵਿੱਚ ੨੩ ਜੁਲਾਈ ੨੦੧੨ ਨੂੰ ਨਿਧਨ ਹੋ ਗਿਆ। ਲਕਸ਼ਮੀ ਸਹਿਗਲ ਦੀ ਹਾਲਤ ਦਿਲ ਦਾ ਦੌਰਾ ਪੈਣ ਤੋਂ ਬਾਅਦ ਗੰਭੀਰ ਹੋਈ ਸੀ।
 
== ਸਨਮਾਨ ==
[[ਭਾਰਤ ਸਰਕਾਰ]] ਨੇ ਉਹਨਾਂ ਨੂੰ ੧੯੯੮ ਵਿਚਵਿੱਚ [[ਪਦਮ ਵਿਭੂਸ਼ਨ]] ਪੁਰਸਕਾਰ ਨਾਲ ਸਨਮਾਨਿਤ ਕੀਤਾ।
 
== ਸੰਦਰਭ ==