ਨੌਰਾ ਰਿਚਰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਵਿਚ → ਵਿੱਚ (5) using AWB
ਲਾਈਨ 1:
'''ਨੌਰਾ ਰਿੱਚਰਡਜ਼''' (29 ਅਕਤੂਬਰ 1876— - 3 ਮਾਰਚ 1971) ਆਇਰਲੈਂਡ ਦੀ ਜਨਮੀ ਅਭਿਨੇਤਰੀ ਅਤੇ ਨਾਟ-ਕਰਮੀ ਸੀ, ਜੋ ਬਾਅਦ ਨੂੰ [[ਪੰਜਾਬ (ਬਰਤਾਨਵੀ ਭਾਰਤ)|ਪੰਜਾਬ]] ਦੀ [[ਲੇਡੀ ਗਰੇਗੋਰੀ]] ਕਹਿਲਾਈ। ਉਸਨੇ ਆਪਣੇ ਜੀਵਨ ਦੇ 60 ਸਾਲ (1911–1971) ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਵਿਚਵਿੱਚ ਭਰਪੂਰ ਯੋਗਦਾਨ ਪਾਇਆ।<ref name=tri/> ਉਹ 1911 ਵਿਚਵਿੱਚ ਲਹੌਰ (ਬਰਤਾਨਵੀ ਭਾਰਤ)) ਵਿਚਵਿੱਚ ਅਧਿਆਪਕ ਨਿਯੁਕਤ ਹੋ ਕੇ ਆਈ। 1914 ਵਿਚਵਿੱਚ ਈਸ਼ਵਰ ਚੰਦਰ ਨੰਦਾ ਦੇ ਲਿਖੇ ਨਾਟਕ 'ਦੁਲਹਨ' ਦਾ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ ਮੰਚਨ ਕਰਵਾਇਆ। <ref>[http://www.britannica.com/EBchecked/topic/502617/Norah-Richards Norah Richards] ''[[Britannica.com]]''.</ref>
 
1970, [[ਪੰਜਾਬੀ ਯੂਨੀਵਰਸਿਟੀ, ਪਟਿਆਲਾ]] ਨੇ ਪੰਜਾਬੀ ਸੱਭਿਆਚਾਰ, ਖਾਸਕਰ ਪੰਜਾਬੀ ਨਾਟਕ ਨੂੰ ਪ੍ਰਫੁਲਤ ਕਰਨ ਵਿਚਵਿੱਚ ਉਸਦੇ ਯੋਗਦਾਨ ਲਈ ਉਸਨੂੰ [[ਡੀ. ਲਿੱਟ.]] ਦੀ ਡਿਗਰੀ ਨਾਲ ਨਿਵਾਜਿਆ।<ref name=tri>[http://www.tribuneindia.com/2003/20030301/windows/main2.htm A TRIBUTE: Lady Gregory of Punjab] by Harcharan Singh, ''[[The Tribune]]'', March 1, 2003.</ref>
 
==ਹਵਾਲੇ==