ਬਾਂਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up, replaced: ਵਿਚ → ਵਿੱਚ using AWB
ਲਾਈਨ 29:
 
'''ਬਾਂਸ''' ([[ਅੰਗਰੇਜ਼ੀ]]:bamboo - ਬੈਂਬੂ {{IPAc-en|audio=En-us-bamboo.ogg|b|æ|m|ˈ|b|u:}} (ਬੈਂਬੂਸੇਈ) ਬੰਸ ਵਿੱਚੋਂ ਘਾਹ ਪਰਵਾਰ ਦਾ ਇੱਕ ਫੁੱਲਦਾਰ ਸਦਾਬਹਾਰ ਪੌਦਾ ਹੈ।
ਬਾਂਸ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਲੱਕੜੀ ਵਾਲਾ ਪੌਦਾ ਹੈ।<ref name="Farrelly">{{cite book| last= Farrelly | first=David |title=The Book of Bamboo |publisher=Sierra Club Books |year=1984 |isbn=0-87156-825-X}}</ref> ਇਸਦਾ ਕਾਰਨ ਇੱਕ ਵਿਲੱਖਣ ਰਹਿਜੋਮ-ਨਿਰਭਰ ਸਿਸਟਮ ਹੈ। ਇੱਕ ਭੋਜਨ ਸਰੋਤ ਦੇ ਤੌਰ ਤੇ ਅਤੇ ਬਿਲਡਿੰਗ ਸਾਮੱਗਰੀ ਲਈ ਅਤੇ ਇੱਕ ਬਹੁ-ਮੰਤਵੀ ਪਰਭਾਵੀ ਕੱਚੇ ਉਤਪਾਦ ਦੇ ਤੌਰ ਤੇ,ਵਰਤਿਆ ਜਾਣ ਕਰਕੇ ਇਹ ਦੱਖਣੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ ਅਤੇ ਪੂਰਬੀ ਏਸ਼ੀਆ ਵਿਚਵਿੱਚ ਇਸਦੀ ਵੱਡੀ ਆਰਥਿਕ ਅਤੇ ਸੱਭਿਆਚਾਰਕ ਮਹੱਤਤਾ ਹੈ। ਹਾਈ-ਕੁਆਲਟੀ ਬੈੰਬੂ ਸਟੀਲ ਤੋਂ ਵੀ ਵੱਧ ਤਾਕਤਵਰ ਹੁੰਦਾ ਹੈ।<ref>[http://discovermagazine.com/1996/jun/thebamboosolutio784 ''The Bamboo Solution: Tough as steel, sturdier than concrete, full-size in a year.''] Mary Roach. Discover Magazine. 1 June 1996. Retrieved 7 December 2013.</ref><ref>[http://bambus.rwth-aachen.de/eng/PDF-Files/Mechanical%20properties%20of%20bamboo.pdf ''Mechanical Properties of Bamboo.''] Evelin Rottke. RWTH Aachen University. Faculty of Architecture. Aachen, North Rhine-Westphalia, Germany. Section 3, page 11 and Section 4, page 11. 27 October 2002. Retrieved 7 December 2013.</ref> ਇਸੇ ਗੁਣ ਕਰਕੇ ਇਸ ਨੂੰ ਇਮਾਰਤ ਸਮੱਗਰੀ ਅਤੇ ਹਥਿਆਰਸਾਜੀ ਵਿੱਚ ਇੱਕ ਵਿਕਲਪ ਵਜੋਂ ਵਰਤਿਆ ਜਾਂਦਾ ਹੈ।
==ਵਰਗੀਕਰਣ==