ਕੌਮੀ ਗੀਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 116 interwiki links, now provided by Wikidata on d:q23691 (translate me)
ਟੈਗ: Reverted
ਛੋ clean up, replaced: ਇਕ → ਇੱਕ , ਵਿਚ → ਵਿੱਚ (5) using AWB
ਲਾਈਨ 1:
{{ਬੇ-ਹਵਾਲਾ}}
'''ਰਾਸ਼ਟਰੀ ਗੀਤ''' (ਜਾਂ '''ਕੌਮੀ ਗੀਤ''') ਆਮ ਤੌਰ ’ਤੇ ਇਕਇੱਕ ਦੇਸ਼-ਭਗਤੀ ਭਰਪੂਰ ਸੰਗੀਤਕ ਰਚਨਾ ਹੁੰਦੀ ਹੈ ਜੋ ਕਿਸੇ ਮੁਲਕ ਲੋਕਾਂ ਦੇ ਇਤਿਹਾਸ, ਸੱਭਿਆਚਾਰ, ਰਸਮਾਂ-ਰਿਵਾਜ਼ਾਂ ਅਤੇ ਜੱਦੋ-ਜਹਿਦ ਦੀ ਤਰਜਮਾਨੀ ਅਤੇ ਤਾਰੀਫ਼ ਕਰਦੀ ਹੈ ਅਤੇ ਮੁਲਕ ਦੀ ਸਰਕਾਰ ਜਾਂ ਲੋਕਾਂ ਦੁਆਰਾ ਆਪਣੀ ਰਾਸ਼ਟਰ ਦੇ ਗੀਤ ਵਜੋਂ ਮੰਨੀ ਹੁੰਦੀ ਹੈ।
 
ਇਹ ਆਮ ਤੌਰ ’ਤੇ ਮੁਲਕ ਦੀ ਆਮ ਅਤੇ ਜਿਆਦਾ ਬੋਲੀ ਜਾਣ ਵਾਲੀ ਬੋਲੀ ਵਿਚਵਿੱਚ ਲਿਖਿਆ ਹੁੰਦਾ ਹੈ ਪਰ ਕਈ ਵਾਰ ਇਸਦਾ ਹੋਰ ਬੋਲੀ ਵਿਚਲਾ ਤਰਜਮਾ ਵੀ ਆਮ ਅਪਣਾਇਆ ਜਾਂਦਾ ਹੈ।
 
[[ਸ੍ਰੀ ਲੰਕਾ]] ਦੇ ਕੌਮੀ ਗੀਤ, ਜੋ ਅਸਲ ਵਿਚਵਿੱਚ ਸਿਨਹਾਲੀ ਬੋਲੀ ਵਿਚਵਿੱਚ ਲਿਖਿਆ ਗਿਆ ਸੀ, ਦਾ [[ਤਾਮਿਲ ਬੋਲੀ|ਤਾਮਿਲ]] ਵਿਚਵਿੱਚ ਵੀ ਤਰਜਮਾ ਕੀਤਾ ਗਿਆ ਹੈ ਜਿਸਨੂੰ ਆਮ ਤੌਰ ’ਤੇ ਕੁਝ ਮੌਕਿਆਂ, ਤਾਮਿਲ ਸੂਬਿਆਂ ਅਤੇ ਤਾਮਿਲ ਸਕੂਲਾਂ ਵਿਚਵਿੱਚ ਗਾਇਆ ਜਾਂਦਾ ਹੈ।
 
{{ਅਧਾਰ}}