ਪਾਬਲੋ ਨੇਰੂਦਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ (4) using AWB
ਲਾਈਨ 25:
| ਟੀਕਾ-ਟਿੱਪਣੀ =
}}
'''ਪਾਬਲੋ ਨੇਰੂਦਾ ਜਾਂ ਪਾਬਲੋ ਨਰੁਦਾ''' ([[ਸਪੇਨੀ ਭਾਸ਼ਾ|ਸਪੇਨੀ]]: [ˈpaβ̞lo̞ ne̞ˈɾuð̞a]; 12 ਜੁਲਾਈ 1904 – 23 ਸਤੰਬਰ 1973) ਚਿੱਲੀ ਦਾ ਨੋਬਲ ਇਨਾਮ ਯਾਫ਼ਤਾ (1971) ਸ਼ਾਇਰ ਆਪਣੇ ਮੁਲਕ ਵਿੱਚ ਅਨੇਕ ਹੈਸੀਅਤਾਂ ਦਾ ਮਾਲਿਕ ਸੀ। ਸ਼ਾਇਰ ਹੋਣ ਦੇ ਇਲਾਵਾ ਇਕਇੱਕ ਡਿਪਲੋਮੈਟ, ਚਿੱਲੀ ਦੀ ਕਮਿਊਨਿਸਟ ਪਾਰਟੀ ਦਾ ਚੇਅਰਮੈਨ ਸੀ ਅਤੇ 1971 ਵਿੱਚ ਆਪਣੇ ਮੁਲਕ ਦਾ ਪ੍ਰਧਾਨਗੀ ਲਈ ਉਮੀਦਵਾਰ ਵੀ ਬਣਿਆ ਸੀ ਪਰ ਬਾਅਦ ਵਿੱਚ ਅਲੈਂਦੇ ਦੀ ਹਮਾਇਤ ਵਿੱਚ ਹਟ ਗਿਆ ਸੀ।
==ਜੀਵਨ==
ਪਾਬਲੋ ਨੇਰੂਦਾ ਦਾ ਜਨਮ ਵਿਚਕਾਰ ਚਿੱਲੀ ਦੇ ਇੱਕ ਛੋਟੇ ਜਿਹੇ ਸ਼ਹਿਰ ਪਰਾਲ ਵਿੱਚ ਹੋਇਆ ਸੀ। ਉਸ ਦਾ ਮੂਲ ਨਾਮ ਨੇਫਤਾਲੀ ਰਿਕਾਰਡੋ ਰੇਇਸ ਬਾਸੋਲਤਾ ਸੀ। <ref>{{cite web |url= http://pustak.org/bs/home.php?bookid=2773|title=ਪਾਬਲੋ ਨੇਰੂਦਾ ਏਕ ਕੈਦੀ ਕੀ ਖੁੱਲੀ ਦੁਨੀਆ|publisher= ਸਾਹਿਤਯ ਸੰਗ੍ਰਹਿ|language=}}</ref> ਉਹ ਸੁਭਾਅ ਤੋਂ ਕਵੀ ਅਤੇ ਲੇਖਕ ਸੀ ਅਤੇ 18 ਜੁਲਾਈ 1917 ਨੂੰ ਇੱਕ ਮੁਕਾਮੀ ਅਖਬਾਰ ਵਿੱਚ ਉਸਦੀ ਪਹਿਲੀ ਰਚਨਾ 'ਜੋਸ਼ ਅਤੇ ਹਿੰਮਤ' ਛਪੀ ਸੀ। ਉਸ ਦਾ ਪਹਿਲਾ ਕਾਵਿ ਸੰਗ੍ਰਿਹ 1923 ਵਿੱਚ , ''Crepusculario'' ('ਬੁਕ ਆਫ਼ ਟਵਿਲਾਈਟਸ ''), ਛਪ ਗਿਆ ਸੀ, ਅਤੇ ਮਗਰੇ ਹੀ ਅਗਲੇ ਸਾਲ ਦੂਜਾ ਕਾਵਿ ਸੰਗ੍ਰਿਹ ''Veinte poemas de amor y una canción desesperada'' (''''ਟਵੇਂਟੀ ਲਵ ਪੋਇਮਸ ਐਂਡ ਏ ਸਾਂਗ ਆਫ ਡਿਸਪੇਅਰ'''') ਪ੍ਰਕਾਸ਼ਿਤ ਹੋ ਗਿਆ ਸੀ। ਨੇਰੂਦਾ ਨੂੰ ਸੰਸਾਰ ਸਾਹਿਤ ਦੇ ਸਿਖਰ ਉੱਤੇ ਬਿਰਾਜਮਾਨ ਕਰਨ ਵਿੱਚ ਯੋਗਦਾਨ ਸਿਰਫ ਉਸ ਦੀਆਂ ਕਵਿਤਾਵਾਂ ਦਾ ਹੀ ਨਹੀਂ ਸਗੋਂ ਉਸਦੀ ਬਹੁਪੱਖੀ ਸ਼ਖਸੀਅਤ ਦਾ ਵੀ ਸੀ। ਉਹ ਸਿਰਫ ਇੱਕ ਕਵੀ ਹੀ ਨਹੀਂ ਸਗੋਂ ਸਿਆਸਤਦਾਨ ਅਤੇ ਕੂਟਨੀਤੀਵਾਨ ਵੀ ਸੀ ਅਤੇ ਲੱਗਦਾ ਹੈ ਉਹ ਜਦੋਂ ਵੀ ਕਦਮ ਚੁੱਕਦਾ ਕੋਈ ਰੁਮਾਂਚਿਕ ਰਸਤਾ ਉਸਦੇ ਸਾਹਮਣੇ ਹੁੰਦਾ ਸੀ। ਚਿੱਲੀ ਦੇ ਤਾਨਾਸ਼ਾਹਾਂ ਦੇ ਖਿਲਾਫ ਅਵਾਜ਼ ਬਲੰਦ ਕਰਨ ਦੇ ਬਾਅਦ ਉਸ ਨੂੰ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡਣਾ ਪਿਆ। ਇਟਲੀ ਵਿੱਚ ਸ਼ਰਨ ਲਈ ਪਰ ਉੱਥੇ ਵੀ ਲੁਕ ਛਿਪ ਕੇ ਰਹਿਣਾ ਪਿਆ।
ਲਾਈਨ 31:
1971 ਵਿੱਚ ਚਿੱਲੀ ਵਿੱਚ [[ਸਲਵਾਡੋਰ ਅਲੈਂਦੇ]] ਦੀ ਚੁਣੀ ਹੋਈ ਸੋਸ਼ਲਿਸਟ ਹਕੂਮਤ ਬਣੀ ਜੋ ਸੰਸਾਰ ਦੀ ਪਹਿਲੀ ਲੋਕਤੰਤਰੀ ਵਿਧੀ ਨਾਲ ਚੁਣੀ ਗਈ ਸੋਸ਼ਲਿਸਟ ਸਰਕਾਰ ਸੀ। ਅਲੈਂਦੇ ਨੇ 1971 ਵਿੱਚ ਨੇਰੂਦਾ ਨੂੰ ਫ਼ਰਾਂਸ ਵਿੱਚ ਚਿਲੀ ਦਾ ਰਾਜਦੂਤ ਨਿਯੁਕਤ ਕੀਤਾ। ਅਤੇ ਇਸੇ ਸਾਲ ਉਸ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਵੀ ਮਿਲਿਆ।
 
ਜਦੋਂ 1973 ਵਿੱਚ ਫੌਜੀ ਜਨਰਲ ਆਗਸਟੋ ਪਿਨੋਚੇ ਦੀ ਅਗਵਾਈ ਵਿੱਚ ਚਿੱਲੀ ਦੀ ਫ਼ੌਜ ਨੇ ਆਪਣੇ ਮੁਲਕ ਦੇ ਸਦਰ ਅਲੈਂਦੇ ਦੀ ਚੁਣੀ ਹੋਈ ਸੋਸ਼ਲਿਸਟ ਹਕੂਮਤ ਦਾ ਤਖ਼ਤਾ ਉਲਟ ਦਿੱਤਾ ਅਤੇ ਅਲੈਂਦੇ ਨੂੰ ਕਤਲ ਕਰ ਦਿੱਤਾ ਤਾਂ ਉਹਨੀਂ ਦਿਨੀਂ ਪਾਬਲੋ ਨਰੂਦਾ ਕੈਂਸਰ ਦੇ ਇਲਾਜ ਲਈ ਆਪਣੇ ਮੁਲਕ ਆਇਆ ਹੋਇਆ ਸੀ। ਉਹ [[ਸਾਂਤੀਆਗੋ]] ਦੇ ਇਕਇੱਕ ਹਸਪਤਾਲ ਵਿੱਚ ਦਾਖ਼ਲ ਸੀ। ਆਪਣੇ ਦੋਸਤ ਅਲੈਂਦੇ ਦੀ ਮੌਤ ਦੇ ਬਾਰਾਂ ਦਿਨ ਬਾਅਦ ਉਹਦੀ ਵੀ ਮੌਤ ਹੋ ਗਈ। ਮਰਨ ਤੋਂ ਤਿੰਨ ਦਿਨ ਪਹਿਲਾਂ ਉਸ ਨੇ ਅਪਣੀਆਂ ਯਾਦਾਂ ਮੁਕੰਮਲ ਕੀਤੀਆਂ, ਜਿਸ ਨੂੰ ਉਸ ਦੀ ਬੀਵੀ ਮਤਲਦਾ ਉਰੂਤਸਕੀ ਛੁਪਾ ਕੇ ਚਿੱਲੀ ਤੋਂ ਬਾਹਰ ਲਿਆਈ ਸੀ।
 
ਪਾਬਲੋ ਨਰੂਦਾ ਦੀ ਸ਼ਾਇਰੀ ਵਿੱਚ ਚਿੱਲੀ ਦਾ ਰੰਗੀਨ ਆਸਮਾਨ, ਹਰਾ ਸਮੁੰਦਰ, ਜੰਗਲਾਂ ਅਤੇ ਚੱਟਾਨੀ ਮੈਦਾਨਾਂ ਨਾਲ ਭਰੀ ਧਰਤੀ ਅਤੇ ਉਸ ਦੇ ਬਦਲਦੇ ਰੰਗ ਅਤੇ ਮੌਸਮ, ਇਨਸਾਨੀ ਦਿਲਾਂ ਦਾ ਨਿੱਘ, ਆਪਣੀ ਮਹਿਬੂਬਾ ਅਤੇ ਬਾਅਦ ਵਿੱਚ ਪਤਨੀ ਮਤਲਦਾ ਲਈ ਬੇ ਪਨਾਹ ਮੁਹੱਬਤ, ਚਿੱਲੀ ਦੀਆਂ ਤਾਂਬੇ ਦੀਆਂ ਖਾਨਾਂ ਵਿੱਚ ਕੰਮ ਕਰਨ ਵਾਲੇ ਮਿਹਨਤਕਸ਼ਾਂ ਦਾ ਗਹਿਰਾ ਦਰਦ, ਖੇਤਾਂ ਵਿੱਚ ਮੁੜਕੇ ਨਾਲ ਭਿੱਜੇ ਅਧ ਨੰਗੇ ਕਿਸਾਨਾਂ ਦੀਆਂ ਮਹਿਰੂਮੀਆਂ ਅਤੇ ਸਪੇਨ ਵਿੱਚ ਜਨਰਲ ਫ਼ਰੈਂਕੋ ਦੀ ਫ਼ੌਜ ਦੇ ਖ਼ਿਲਾਫ਼ ਲੜਨ ਵਾਲੇ ਇੰਟਰਨੈਸ਼ਨਲ ਬ੍ਰਿਗੇਡ ਵਿੱਚ ਸ਼ਾਮਿਲ ਸਿਪਾਹੀ, ਲੇਖਕ, ਪੱਤਰਕਾਰ ਅਤੇ ਕਲਾਕਾਰ...ਸਾਰੇ ਉਸ ਦੀ ਸ਼ਾਇਰੀ ਦੇ ਵਿਸ਼ੇ ਹਨ। ਇੱਕ ਤਰਫ ਉਸ ਨੇ ਗੜੂੰਦ ਪ੍ਰੇਮ ਦੀਆਂ ਕਵਿਤਾਵਾਂ ਲਿਖੀਆਂ ਹਨ ਦੂਜੇ ਪਾਸੇ ਬੇਕਿਰਕ ਯਥਾਰਥ ਨਾਲ ਭਰੀਆਂ। ਕੁੱਝ ਕਵਿਤਾਵਾਂ ਉਸ ਦੀ ਰਾਜਨੀਤਕ ਵਿਚਾਰਧਾਰਾ ਦੀਆਂ ਸੰਵਾਹਕ ਨਜ਼ਰ ਆਉਂਦੀਆਂ ਹਨ। ਉਸ ਦੀ ਸ਼ਾਇਰੀ ਵਿੱਚ ਜਾਨਵਰ, ਦਰਿੰਦੇ, ਪਰਿੰਦੇ, ਦਰਖ਼ਤ, ਫੁੱਲ ਇਥੋਂ ਤੱਕ ਕਿ ਸੇਬ, ਪਿਆਜ਼, ਆਲੂ ਵੀ ਮੁਕਾਮੀ ਲੱਜ਼ਤ ਅਤੇ ਜਜ਼ਬਿਆਂ ਦੀ ਖ਼ਬਰ ਦਿੰਦੇ ਹਨ। ਉਹ ਸਹੀ ਮਾਅਨਿਆਂ ਵਿੱਚ ਮਿੱਟੀ ਦਾ ਜਾਇਆ ਸੀ। ਉਸ ਨੇ ਸਚਾਈ ਅਤੇ ਸੁਹਿਰਦਤਾ ਨਾਲ ਮਾਨਵੀ ਅਤੇ ਰੂਹਾਨੀ ਕਦਰਾਂ ਕੀਮਤਾਂ ਦੀ ਰਾਖੀ ਕੀਤੀ।
ਲਾਈਨ 38:
[[ਤਸਵੀਰ:Pablo Neruda (1966).jpg|thumb|right| 1966 ਵਿੱਚ ਨੇਰੂਦਾ ਅਮਰੀਕਾ ਕਾਂਗਰਸ ਦੀ ਲਾਇਬ੍ਰੇਰੀ ਵਿੱਚ ਆਪਣੀਆਂ ਕਵਿਤਾਵਾਂ ਰਿਕਾਰਡ ਕਰਵਾਉਂਦਾ ਹੋਇਆ]]
==ਹਿੰਦੁਸਤਾਨ ਨਾਲ ਸੰਬੰਧ==
ਹਿੰਦੁਸਤਾਨ ਨਾਲ ਇਕਇੱਕ ਇਨਕਲਾਬੀ ਕਵੀ ਵਜੋਂ ਨੇਰੂਦਾ ਦਾ ਸੰਬੰਧ 1929 ਵਿੱਚ ਬਣ ਗਿਆ ਸੀ ਜਦੋਂ ਉਹ [[ਇੰਡੀਅਨ ਨੈਸ਼ਨਲ ਕਾਂਗਰਸ]] ਦੀ ਕਾਨਫ਼ਰੰਸ ਵਿੱਚ ਸ਼ਾਮਲ ਹੋਣ ਲਈ ਚਿੱਲੀ ਤੋਂ ਕਲਕੱਤੇ ਆਇਆ ਸੀ। ਪਰ ਉਸ ਦੀ ਅਸਲ ਜਾਣ ਪਛਾਣ ਉਸ ਵਕਤ ਹੋਈ ਜਦੋਂ ਉਹ 1950 ਵਿੱਚ ਦੁਬਾਰਾ ਹਿੰਦੁਸਤਾਨ ਆਇਆ। ਉਰਦੂ, ਹਿੰਦੀ ਅਤੇ ਬੰਗਾਲੀ ਸਾਹਿਤਕਾਰਾਂ ਨੇ ਉਸ ਦਾ ਭਰਪੂਰ ਸੁਆਗਤ ਕੀਤਾ ਅਤੇ ਦੇਸ਼ੀ ਜਬਾਨਾਂ ਵਿੱਚ ਉਸ ਦੀਆਂ ਕਵਿਤਾਵਾਂ ਦੇ ਤਰਜਮੇ ਹੋਏ। ਉਰਦੂ,ਹਿੰਦੀ ਅਤੇ ਬੰਗਾਲੀ ਵਿੱਚ ਕਈ ਸ਼ਾਇਰਾਂ ਨੇ ਨਰੂਦਾ ਦਾ ਅਸਰ ਕਬੂਲਿਆ ਹੈ। ਉਰਦੂ ਵਿੱਚ [[ਫ਼ੈਜ਼ ਅਹਿਮਦ ਫ਼ੈਜ਼]] ਅਤੇ [[ਅਲੀ ਸਰਦਾਰ ਜਾਫ਼ਰੀ]] ਦੀ ਸ਼ਾਇਰੀ ਵਿੱਚ ਇਹ ਅਸਰ ਦੇਖੇ ਜਾ ਸਕਦੇ ਹਨ। 1971 ਵਿੱਚ ਪਾਬਲੋ ਨੇਰੂਦਾ ਲਈ ਨੋਬਲ ਪੁਰਸਕਾਰ ਦਾ ਐਲਾਨ ਹੋਣ ਤੱਕ ਉਸ ਦੇ 38 ਕਾਵਿ ਸੰਗ੍ਰਹਿ ਛਪ ਕੇ ਲੱਖਾਂ ਦੀ ਗਿਣਤੀ ਵਿੱਚ ਵਿੱਕ ਚੁੱਕੇ ਸਨ। ਨੇਰੂਦਾ ਦਾ [[ਸ਼ਾਹਕਾਰ]] ਛੇ ਸੌ ਸਫ਼ਿਆਂ ਦੀ ਇਕਇੱਕ ਮਹਾਕਾਵਿਕ ਨਜ਼ਮ ਹੈ।