ਫ਼ਿਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਫ਼ਿਕਾ''' ਇਸਲਾਮੀ ਸ਼ਰੀਅਤ ਦੀ ਇਕ ਅਹਿਮ ਇਸਤਲਾਹ ਹੈ। ==ਕੋਸ਼ਗਤ ਅਰ..." ਨਾਲ਼ ਸਫ਼ਾ ਬਣਾਇਆ
 
ਛੋ clean up, replaced: ਇਕ → ਇੱਕ (2) using AWB
ਲਾਈਨ 1:
'''ਫ਼ਿਕਾ''' ਇਸਲਾਮੀ [[ਸ਼ਰੀਅਤ]] ਦੀ ਇਕਇੱਕ ਅਹਿਮ ਇਸਤਲਾਹ ਹੈ।
==ਕੋਸ਼ਗਤ ਅਰਥ ==
ਫ਼ਿਕਾ ਦਾ ਕੋਸ਼ ਅਰਥ ਹੈ: ''ਕਿਸੇ ਸ਼ੈ ਨੂੰ ਜਾਣਨਾ ਅਤੇ ਉਸ ਦੀ ਜਾਣਕਾਰੀ ਅਤੇ ਸਮਝ ਹਾਸਲ ਕਰਨਾ।''
ਲਾਈਨ 8:
* وَمَا كَانَ ٱلْمُؤْمِنُونَ لِيَنفِرُوا۟ كَآفَّةًۭ ۚ فَلَوْلَا نَفَرَ مِن كُلِّ فِرْقَةٍۢ مِّنْهُمْ طَآئِفَةٌۭ لِّيَتَفَقَّهُوا۟ فِى ٱلدِّينِ وَلِيُنذِرُوا۟ قَوْمَهُمْ إِذَا رَجَعُوٓا۟ إِلَيْهِمْ لَعَلَّهُمْ يَحْذَرُونَ (التوبہ، 9 : 122)<ref>http://www.thequrancollection.com/index.html?9_122.htm</ref>
 
ਤਰਜਮਾ: ਔਰ ਇਹ ਤਾਂ ਹੋ ਨਹੀਂ ਸਕਦਾ ਕਿ ਮੋਮਿਨ ਸਭ ਦੇ ਸਭ ਨਿਕਲ ਆਉਣ ਤਾਂ ਫਿਰ ਇਉਂ ਕਿਉਂ ਨਾ ਕੀਤਾ ਕਿ ਹਰ ਇਕਇੱਕ ਜਮਾਤ ਵਿੱਚੋਂ ਚੰਦ ਸ਼ਖ਼ਸ ਨਿਕਲ ਜਾਂਦੇ ਤਾਂ ਕਿ "ਦੀਨ ਕੀ ਫ਼ਿਕਾ" (ਸਮਝ) ਹਾਸਲ ਕਰਦੇ ਔਰ ਜਦ ਆਪਣੀ ਕੌਮ ਦੀ ਤਰਫ਼ ਵਾਪਸ ਆਉਂਦੇ ਤਾਂ ਆਪਣੇ ਸਾਥੀਆਂ ਨੂੰ ਡਰ ਸੁਣਾਉਂਦੇ ਤਾਕਿ ਉਹ ਵੀ ਸਾਵਧਾਨ ਹੋ ਜਾਂਦੇ।