ਭੌਤਿਕ ਮਾਤਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 46 interwiki links, now provided by Wikidata on d:q107715 (translate me)
ਛੋ clean up, replaced: ਵਿਚ → ਵਿੱਚ using AWB
ਲਾਈਨ 1:
'''ਭੌਤਿਕ ਮਾਤਰਾ''' ਅਸਲ ਵਿਚਵਿੱਚ ਕੋਈ ਭੌਤਿਕ ਗੁਣ ਹੈ ਜਿਨੂੰ ਮਿਣਿਆ ਜਾ ਸਕਦਾ ਹੈ ਅਰਥਾਤ ਕੋਈ ਆਂਕਿਕ ਮਾਨ ਦਿੱਤਾ ਜਾ ਸਕਦਾ ਹੈ। ਅੰਤਰਰਾਸ਼ਟਰੀ ਤੱਕੜੀ ਸ਼ਬਦਾਵਲੀ ਦੀ ਪਰਿਭਾਸ਼ਾ ਦੇ ਅਨੁਸਾਰ - ਭੌਤਿਕ ਮਾਤਰਾ ਕਿਸੇ ਚੀਜ਼ , ਪਦਾਰਥ ਜਾਂ ਪਰਿਘਟਨਾ ਦਾ ਗੁਣ ਹੈ ਅਤੇ ਇਸ ਗੁਣ ਨੂੰ ਸੰਖਿਆਤਮਕ ਮਾਨ ਅਤੇ ਕੋਈ ਮਾਣਕ ਸੰਦਰਭ ਪ੍ਰਦਾਨ ਕੀਤਾ ਜਾ ਸਕਦਾ ਹੈ ।
 
ਇਸ ਕਰਕੇ ਕਿਸੇ ਭੌਤਿਕ ਰਾਸ਼ੀ Q ਨੂੰ ਇੱਕ ਸੰਖਿਆਤਮਕ ਮਾਨ ਅਤੇ ਇੱਕ ਇਕਾਈ (ਜਾਂ ਮਾਤਰਕ) ਦੇ ਗੁਣਨਫਲ ਦੇ ਰੂਪ ਵਿੱਚ ਪਰਕਾਸ਼ਤ ਕੀਤਾ ਜਾਂਦਾ ਹੈ।