ਮਾਂ ਦਿਵਸ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾਇਆ |
ਛੋ clean up, replaced: ਇਕ → ਇੱਕ (6), ਵਿਚ → ਵਿੱਚ (17) using AWB |
||
ਲਾਈਨ 4:
|image =Mothers_Day_card.png
|caption = ਕਾਡਰ ਮਾਂ ਦਿਵਸ
|observedby = ਬਹੁਤ ਸਾਰੇ ਦੇਸ਼ਾਂ
|significance = ਮਾਂ ਅਤੇ ਮਮਤਾ ਨੂੰ ਸਮਰਪਿਤ
|date = ਮਈ ਦੇ ਦੂਜੇ ਐਤਵਾਰ<br />ਜਾਂ ਚੋਥੇ ਐਤਵਾਰ
ਲਾਈਨ 13:
|relatedto = [[ਬਾਲ ਦਿਵਸ]], [[ਪਿਤਾ ਦਿਵਸ]], [[ਮਾਪੇ ਦਿਵਸ]]
}}
'''[[ਮਾਂ ਦਿਵਸ]]''' <ref>http://www.timeanddate.com/holidays/india/mother-day</ref>1908 ਤੋਂ ਹੋਂਦ
==ਇਤਿਹਾਸ==
1870 'ਚ ਅਮਰੀਕੀ ਸਮਾਜ ਸੇਵਿਕਾ '[[ਜੂਲੀਆ ਵਾਰਡ]]<ref>http://www.juliawardhowe.org/bio.htm</ref> ਹੋਵੇ' ਨੇ ਪਹਿਲੀ ਵਾਰ ਇਸ ਦਾ ਨਾਂ '[[ਅਮਰੀਕੀ ਸਿਵਲ ਵਾਰ]]'<ref>http://www.civilwar.org/education/history/civil-war-overview/overview.html</ref> ਅਤੇ [['ਫ੍ਰੈਂਕੋ ਪਰਸ਼ੀਅਨ ਵਾਰ]]'<ref>http://francoprussianwar.com/</ref> ਦੀ ਬਰਬਾਦੀ ਦੇਖ ਕੇ ਲਿਆ। ਜੂਲੀਆ ਨੇ ਅੰਤਰਰਾਸ਼ਟਰੀ ਪੀਸ ਕਾਨਫਰੰਸ, ਜੋ [[ਲੰਡਨ]] ਅਤੇ [[ਪੈਰਿਸ]] 'ਚ ਹੋਈ ਸੀ, 'ਚ ਸ਼ਾਂਤੀ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਇਕੱਲਿਆਂ ਹੀ ਸਭ ਔਰਤਾਂ ਨੂੰ ਯੁੱਧ ਦੇ ਵਿਰੋਧ 'ਚ ਖੜ੍ਹੇ ਹੋਣ ਦੀ ਪ੍ਰਾਰਥਨਾ ਕੀਤੀ। ਉਸੇ ਸਾਲ ਜੂਲੀਆ ਨੇ 'ਬੋਸਟਨ' 'ਚ
==ਰੀਵਜ਼ ਜਾਰਵਿਸ ਦਾ ਦਿਹਾਂਤ==
9 ਮਈ 1905 'ਚ [[ਐਨ ਰੀਵਜ਼ ਜਾਰਵਿਸ]] <ref>http://www.biography.com/bio-now/anna-jarvis-mother-of-modern-mothers-day-20826125</ref>ਦਾ ਦਿਹਾਂਤ ਹੋ ਗਿਆ। ਉਹ ਆਖਰੀ ਸਮੇਂ 'ਚ ਕਾਫੀ ਬੀਮਾਰ ਰਹੀ। ਉਨ੍ਹਾਂ ਦੀ ਬੇਟੀ [[ਐਨਾ]] ਨੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ, ਇਥੋਂ ਤਕ ਕਿ ਉਸ ਨੇ ਵਿਆਹ ਵੀ ਨਹੀਂ ਕੀਤਾ। [[ਐਨਾ]] ਨੂੰ ਲੱਗਦਾ ਸੀ ਕਿ ਅਕਸਰ ਬੱਚੇ ਮਾਂ ਦੇ ਜੀਵਨ ਕਾਲ 'ਚ ਉਸ ਨੂੰ ਨਜ਼ਰਅੰਦਾਜ਼ ਕਰਦੇ ਹਨ, ਉਸ ਨੂੰ ਓਨਾ ਮਹੱਤਵ ਨਹੀਂ ਦਿੰਦੇ ਜਿਸ ਦੀ ਕਿ ਉਹ ਹੱਕਦਾਰ ਹੈ। ਐਨਾ ਖੁਦ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਸੀ। 1907 'ਚ [[ਐਨਾ]] ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਹ ਆਪਣੀ ਮਾਂ ਦੀ ਚਲਾਈ ਮੁਹਿੰਮ ਨੂੰ ਆਪਣਾ ਜੀਵਨ ਸਮਰਪਿਤ ਕਰਨਾ ਚਾਹੁੰਦੀ ਹੈ ਅਤੇ
==ਪਹਿਲਾ ਮਾਂ ਦਿਵਸ==
[[File:Mother's Day cake.jpg|thumb|[[ਮਾਂ ਦਿਵਸ]] ਦਾ ਕੇਕ]]10 ਮਈ 1908 ਨੂੰ ਗਰਾਟਨ 'ਚ 'ਐਂਡ੍ਰਿਊਸ ਮੈਥੋਡਿਸਟ' ਨਾਮੀ ਚਰਚ ਨੇ ਸਭ ਤੋਂ ਪਹਿਲਾਂ '[[ਮਦਰਸ ਡੇ]]' ਮਨਾਇਆ। ਇਹ ਉਹ ਥਾਂ ਸੀ ਜਿਥੇ ਐਨ ਮੈਰੀ ਰੀਵਜ਼ ਜਾਰਵਿਸ 20 ਸਾਲ ਤਕ ਐਤਵਾਰ ਸਕੂਲ ਦੀਆਂ ਕਲਾਸਾਂ ਚਲਾਉਂਦੀ ਰਹੀ। ਇਸੇ ਦਿਨ ਫਿਲਾਡੇਲਫੀਆ 'ਚ, ਜਿਥੇ ਜਾਰਵਿਸ ਦਾ ਦੇਹਾਂਤ ਹੋਇਆ ਸੀ, ਇਹ ਦਿਨ ਮਨਾਇਆ ਗਿਆ। ਇਸ ਗੱਲ ਨੂੰ ਇੰਨੀ ਜ਼ਿਆਦਾ ਪ੍ਰਸਿੱਧੀ ਮਿਲੀ ਕਿ 12 ਦਸੰਬਰ 1912 'ਚ '[[ਦਿ ਮਦਰਸ ਡੇ ਇੰਟਰਨੈਸ਼ਨਲ ਐਸੋਸੀਏਸ਼ਨ]]' ਦਾ ਗਠਨ ਹੋਇਆ। ਇਹ ਸਭ ਦੇਖਦਿਆਂ 9 ਮਈ 1914 ਨੂੰ ਅਮਰੀਕੀ ਰਾਸ਼ਟਰਪਤੀ [[ਵੁਡਰੋ ਵਿਲਸਨ]] <ref>http://en.wikipedia.org/wiki/Woodrow_Wilson</ref>ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਅਮਰੀਕਾ 'ਚ '[[ਮਦਰਸ ਡੇ]]' ਨੂੰ ਰਾਸ਼ਟਰੀ ਦਿਨ ਐਲਾਨਿਆ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਯੁੱਧ 'ਚ ਸ਼ਹੀਦ ਹੋਏ ਪੁੱਤਰਾਂ ਦੀਆਂ ਮਾਵਾਂ ਨੂੰ ਸਨਮਾਨ ਦੇਣ, ਦੇਸ਼ ਦੀਆਂ ਸਭ ਮਾਵਾਂ ਪ੍ਰਤੀ ਇੱਜ਼ਤ ਅਤੇ ਪਿਆਰ ਦੀ ਭਾਵਨਾ ਜਤਾਉਣ ਲਈ ਮਨਾਇਆ ਜਾਵੇਗਾ। ਸੰਨ 1911 ਤਕ ਇਹ ਦਿਨ [[ਅਮਰੀਕਾ]] <ref>http://en.wikipedia.org/wiki/Mother%27s_Day</ref>'ਚ ਹੀ ਨਹੀਂ, ਸਗੋਂ [[ਮੈਕਸੀਕੋ]], [[ਕੈਨੇਡਾ]], [[ਸਾਊਥ ਅਮਰੀਕਾ]], [[ਚੀਨ]], [[ਜਾਪਾਨ]] ਅਤੇ [[ਅਫਰੀਕਾ]] ਆਦਿ 'ਚ ਵੀ ਮਨਾਇਆ ਜਾਣ ਲੱਗਾ। ਸੰਨ 1934 'ਚ ਪੋਸਟ ਮਾਸਟਰ ਜਨਰਲ ਜੇਮਸ ਏ. ਫਾਰਲੇ ਨੇ '[[ਮਦਰਸ ਡੇ]]' 'ਤੇ
==ਮਾਂ ਦੀਆਂ ਭਾਵਨਾਵਾਂ==
ਇਸ ਤਿਓਹਾਰ ਦੀ ਸਫਲਤਾ ਦਾ ਕਾਰਨ ਮਾਂ ਨਾਲ ਜੁੜੀਆਂ ਭਾਵਨਾਵਾਂ ਹਨ। ਮਾਵਾਂ ਨੂੰ ਤਾਂ ਭਾਰਤ 'ਚ ਪਹਿਲਾਂ ਹੀ ਪੂਜਿਆ ਜਾਂਦਾ ਹੈ। ਇਹ ਤਿਓਹਾਰ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਮਾਂ ਦਾ ਸਾਡੇ ਜੀਵਨ 'ਚ ਕੀ ਮਹੱਤਵ ਹੈ। ਮਾਂ ਨੇ ਸਾਨੂੰ ਜਨਮ ਦਿੱਤਾ, ਨਿਰਸਵਾਰਥ ਹੋ ਕੇ ਸਾਡਾ ਪਾਲਣ ਪੋਸ਼ਣ ਕੀਤਾ। ਜਦੋਂ ਸਾਨੂੰ ਹੋਸ਼ ਵੀ ਨਹੀਂ ਹੁੰਦਾ ਤਾਂ ਮਾਂ ਸਾਡੀ ਹਰ ਤਰ੍ਹਾਂ ਹਿਫਾਜ਼ਤ ਕਰਦੀ ਹੈ। ਮਾਂ ਤੋਂ ਵੀ ਵਧੇਰੇ ਮਹਾਨ ਉਸ ਦੀ ਮਮਤਾ ਹੈ, ਜੋ ਉਸ ਦੇ ਜੀਵਨ ਕਾਲ 'ਚ ਕਦੇ ਖਤਮ ਨਹੀਂ ਹੁੰਦੀ। ਮਾਂ
==ਮਾਂ ਤੇ ਰੱਬ==
ਮਾਂ ਦੀ ਸਿਫ਼ਤ ਕਰਨ ਲਈ ਵੈਸੇ ਤਾਂ ਅਸੀਂ ਕੁਦਰਤ ਪਾਸੋਂ ਰੱਬ ਦੀ ਉਸਤਤ ਵੀ ਉਧਾਰ ਮੰਗ ਸਕਦੇ ਹਾਂ ਪਰ ਗੱਲ ਮਾਂ ਦੇ ਉੱਚੇ ਮਾਣ-ਸਤਿਕਾਰ ਨਾਲ ਜੁੜੀ ਹੈ, ਇਸ ਲਈ ਬਿਨਾਂ ਸ਼ੱਕ ਕਿਹਾ ਜਾ ਸਕਦਾ ਹੈ ਕਿ ਮਾਂ ਦੀਆਂ ਲੋਰੀਆਂ
==ਮਾਂ ਦੇ ਰੂਪ==
*ਮਾਂ ਬਣਨ ਲਈ ਉਹ ਔਲਾਦ ਨੂੰ 9 ਮਹੀਨੇ ਗਰਭ
*ਮਾਂ ਜਦੋਂ ਬੱਚੇ ਨੂੰ ਲਾਡ ਲਡਾਉਂਦੀ ਹੈ ਤਾਂ ਸਮੁੱਚੀ ਪ੍ਰਕਿਰਤੀ ਬਾਗੋ -ਬਾਗ ਹੋ ਉੱਠਦੀ ਹੈ, ਮਾਂ ਔਲਾਦ ਦਾ ਢਿੱਡ ਭਰਨ ਲਈ ਢੇਰਾਂ ਤੋਂ ਕਾਗਜ਼ ਇਕੱਠੇ ਕਰਨ ਦੀ ਮਜ਼ਦੂਰੀ ਵੀ ਕਰਦੀ ਹੈ, ਮਾਂ ਹੱਕਾਂ ਦੀ ਰਾਖ਼ੀ ਕਰਦੀ ਪੁਲਿਸ ਅਫ਼ਸਰ ਵੀ ਹੈ,
*ਮਾਂ ਵਿੱਦਿਆ ਦੀ ਦੇਵੀ ਅਧਿਆਪਕਾ ਵੀ ਹੈ,
ਲਾਈਨ 31:
*ਮਾਂ ਘਰ ਸੰਭਾਲਣ ਤੋਂ ਲੈ ਕੇ ਦੇਸ਼ ਨੂੰ ਚਲਾਉਣ ਦੇ ਸਰਬ ਗੁਣਾਂ ਦੀ ਮਾਲਕ ਹੈ |
==ਕੰਮ ਤੇ ਮਾਂ ==
ਮਾਂ ਦਾ ਸਮਾਜਿਕ ਰੁਤਬਾ ਭਾਵੇਂ ਕਿੰਨਾ ਹੀ ਸਰਬਉੱਚ ਹੋਵੇ, ਪਰ ਉਸਦੇ ਅੰਦਰ ਛਲਕਦਾ ਮਮਤਾ ਦਾ ਸਮੁੰਦਰ ਕਦੇ ਵੀ ਮਨਫ਼ੀ ਨਹੀਂ ਹੁੰਦਾ | ਵਿਦੇਸ਼ ਗਏ ਪੁੱਤਰ ਦੀ ਉਡੀਕ
==ਪੰਜਾਬ ਅਤੇ ਮਾਂ==
''''[[ਸ਼ਿਵ ਕੁਮਾਰ ਬਟਾਲਵੀ]]'''' ਕਹਿਦਾਂ, '''ਕੁਝ ਰੁੱਖ ਮੈਨੂੰ ਪੁਤ ਲਗਦੇ ਨੇ ਤੇ ਕੁਝ ਰੁੱਖ ਲਗਦੇ ਮਾਵਾਂ''' <ref>http://www.apnaorg.com/suman/batalvi_poems.html</ref>| '''[[ਭਾਈ ਵੀਰ ਸਿੰਘ]]''' <ref>http://www.bvsss.org/</ref>ਕਹਿੰਦਾ ਹੈ ਕਿ '''ਮਾਂ ਜਿਹਾਂ ਘਣਛਾਵਾਂ ਬੁਟਾ ਮੈਂਨੂੰ ਨਜ਼ਰ ਨਾ ਆਏ ਜਿਸ ਤੋਂ ਲੈ ਕਿ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ'''। '''[[ਗੁਰੂ ਨਾਨਕ ਦੇਵ]] ਜੀ''' ਸ੍ਰੀ [[ਗੁਰੂ ਗਰੰਥ ਸਾਹਿਬ]]
==[[ਮਾਦਾ ਭਰੂਣ ਹੱਤਿਆ]]<ref>http://www.satyamevjayate.in/issue01/</ref> ਅਤੇ ਮਾਂ==
ਪ੍ਰੰਤੂ ਅੱਜ ਦੁਵਿਧਾ ਦੇ ਸਾਗਰ
==ਹਵਾਲੇ==
{{ਹਵਾਲੇ}}
|