ਭਾਰਤੀ ਰੁਪਈਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up, replaced: ਇਕ → ਇੱਕ (2), ਵਿਚ → ਵਿੱਚ (6) using AWB
ਲਾਈਨ 2:
[[File:Indian Rupee.jpg|thumb|200px|ਭਾਰਤੀ ਰੁਪਏ '''{{ਭਾਰਤੀ ਰੁਪਏ}}''']]
 
'''ਰੁਪਿਆ''' [[ਭਾਰਤ]] '''{{ਭਾਰਤੀ ਰੁਪਏ}}''' ਭਾਰਤੀ ਚਿੰਨ 2010 ਵਿਚਵਿੱਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ ਹੈ, [[ਪਾਕਿਸਤਾਨ]], [[ਸ੍ਰੀ ਲੰਕਾ]], [[ਨੇਪਾਲ]], ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲੀ [[ਮੁੱਦਰਾ]] ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ਦੇ ਰੁਪਏ ਵਿੱਚ ਸੌ ਸੈਂਟ ਅਤੇ ਨੇਪਾਲੀ ਰੁਪਏ ਨੂੰ ਸੌ ਪੈਸੇ, ਚਾਰ ਸੂਕਾਂ ਜਾਂ ਦੋ ਮੋਹਰਾਂ ਵਿੱਚ ਵੱਡਿਆ ਜਾਂਦਾ ਹੈ।
 
== ਨਾਮਕਰਨ ==
ਲਾਈਨ 8:
 
== ਭਾਰਤੀ ਰੁਪਏ ਦਾ ਪ੍ਰਵਾਨਿਤ ਚਿੰਨ ==
ਭਾਰਤੀ ਰੁਪਏ ਲਈ ਇਕਇੱਕ ਨਵਾਂ-ਨਿਵੇਕਲਾ ਚਿੰਨ੍ਹ ਮਨਜ਼ੂਰ ਕਰ ਦਿੱਤਾ ਹੈ ਜਿਸ ਨਾਲ ਇਹ ਦੁਨੀਆ ਵਿਚਵਿੱਚ ਵਿਲੱਖਣ ਪਹਿਚਾਣ ਰੱਖਣ ਵਾਲੀਆਂ ਪੰਜ ਕਰੰਸੀਆਂ ਵਿਚੋਂ ਇਕਇੱਕ ਬਣ ਜਾਵੇਗਾ। ਹੁਣ ਭਾਰਤੀ ਰੁਪਿਆ ਦੁਨੀਆ ਦੀਆਂ ਕਰੰਸੀਆਂ ਦੇ ‘ਉਚਤਮ ਕਲੱਬ’ ਵਿਚਵਿੱਚ ਸ਼ੁਮਾਰ ਕਰ ਜਾਵੇਗਾ ਜਿਸ ਵਿਚਵਿੱਚ ਪਹਿਲਾਂ [[ਅਮਰੀਕਾ]] ਦਾ [[ਡਾਲਰ]], [[ਬਰਤਾਨੀਆ]] ਦਾ [[ਪੌਂਡ]], [[ਯੂਰਪੀਅਨ ਯੂਨੀਅਨ]] ਦਾ ‘[[ਯੂਰੋ]]’ ਅਤੇ [[ਜਾਪਾਨ]] ਦਾ ‘[[ਯੈੱਨ]]’ ਸ਼ਾਮਲ ਹਨ।
 
== [[ਡੀ. ਉਦੇ ਕੁਮਾਰ]] ਦਾ ਚਿੰਨ੍ਹ ==
[[file:Udaya Kumar(designer).JPG| thumb| [[ਡੀ. ਉਦੇ ਕੁਮਾਰ]] '''{{ਭਾਰਤੀ ਰੁਪਏ}}''' ਦਾ ਡਿਜ਼ਾਈਨਰ]]
ਇਹ ਨਵਾਂ ਨਿਰੋਲ ਭਾਰਤੀ ਚਿੰਨ੍ਹ ਦੇਵਨਾਗਰੀ ਲਿਪੀ ਦੇ ‘ਰੈਅ’ ਅਤੇ ਰੋਮਨ ਲਿਪੀ ‘ਆਰ’ ਦਾ ਸੁਮੇਲ ਹੈ। ਇਹ ਚਿੰਨ ਜਾਂ ਤਾਂ ਕਰੰਸੀ ਨੋਟਾਂ ਉਤੇ ਛਾਪਿਆ ਜਾਵੇਗਾ ਜਾਂ ਉਨ੍ਹਾਂ ਦੇ ਅੰਦਰ ਹੀ ਉਕਰ ਦਿੱਤਾ ਜਾਵੇਗਾ। ਇਹ ਨਵਾਂ ਚਿੰਨ੍ਹ, ਆਈ ਆਈ ਟੀ ਦੇ ਪੋਸਟ ਗਰੈਜੂਏਟ, [[ਡੀ. ਉਦੇ ਕੁਮਾਰ]] ਨੇ ਡਿਜ਼ਾਈਨ ਕੀਤਾ ਹੈ। ਇਹ ਡਿਜ਼ਾਈਨ ਸਰਕਾਰ ਕੋਲ ਪਹੁੰਚੇ ਅਜਿਹੇ 3000 ਡਿਜ਼ਾਈਨਾਂ ਵਿਚੋਂ ਚੁਣਿਆ ਗਿਆ ਹੈ ਅਤੇ ਸ੍ਰੀ [[ਡੀ. ਉਦੇ ਕੁਮਾਰ]] ਨੇ ਇਸ ਡਿਜ਼ਾਈਨ ਲਈ 2.5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਭਾਰਤ ਸਰਕਾਰ ਆਉਂਦੇ ਛੇ ਮਹੀਨਿਆਂ ਵਿਚਵਿੱਚ ਇਹ ਚਿੰਨ੍ਹ ਦੇਸ਼ ਅੰਦਰ ਚਲਦੀ ਕਰੰਸੀ ਲਈ ਅਪਣਾ ਲਵੇਗੀ। ਪਰ ਇਸ ਡਿਜ਼ਾਈਨ ਵਾਲੀ ਭਾਰਤੀ ਕਰੰਸੀ ਨੂੰ ਆਲਮੀ ਪੱਧਰ ਉਤੇ ਪ੍ਰਚੱਲਤ ਕਰਨ ਵਿਚਵਿੱਚ ਘੱਟੋ-ਘੱਟ 18 ਤੋਂ 24 ਮਹੀਨੇ ਲੱਗਣਗੇ। ਇਸ ਨਵੇਂ ਚਿੰਨ੍ਹ ਨਾਲ [[ਭਾਰਤੀ]] ਰੁਪਏ, [[ਪਾਕਿਸਤਾਨ]], [[ਨਿਪਾਲ]], [[ਸ੍ਰੀਲੰਕਾ]] ਅਤੇ [[ਇੰਡੋਨੇਸ਼ੀਆ]] ਦੇ ਰੁਪਏ ਵਾਲੀਆਂ ਕਰੰਸੀਆਂ ਤੋਂ ਬਿਲਕੁਲ ਭਿੰਨ ਹੋ ਜਾਵੇਗਾ। ਭਾਰਤੀ ਕਰੰਸੀ ਨੂੰ ਨਿਵੇਕਲਾ ਸਥਾਨ ਦੇਣ ਨਾਲ, ਦੇਸ਼ ਅੰਦਰ ਵਿਦੇਸ਼ੀ ਨਿਵੇਸ਼ ਦੀ ਪ੍ਰਕਿਰਿਆ ਤੇਜ਼ ਹੋਵੇਗੀ।
 
{{ਅਧਾਰ}}