ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 21:
}}
ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ(ONGC) ਭਾਰਤ ਦੀ ਬਹੁਕੋਮੀ ਤੇਲ ਅਤੇ ਗੈਸ ਕੰਪਨੀ ਹੈ.ਜਿਸਦਾ ਮੁੱਖ ਦਫਤਰ ਦੇਹਰਾਦੂਨ(ਉਤਰਾਖੰਡ) ਵਿਚ ਹੈ.ਇਹ ਭਾਰਤ ਸਰਕਾਰ ਦੀ ਪਬਲਿਕ ਭਾਈਵਾਲ ਕੰਪਨੀ ਹੈ. ਜਿਸਦਾ ਸਿਧਾ ਕੰਟਰੋਲ ਤੇਲ ਅਤੇ ਗੈਸ ਮੰਤਰਾਲੇ ਕੋਲ ਹੈ.ਇਹ ਭਾਰਤ ਦੀ ਸਬ ਤੋ ਵੱਡੀ ਤੇਲ ਅਤੇ ਗੈਸ ਦੀ ਖੋਜ ਅਤੇ ਉਤਪਾਦਨ ਕੰਪਨੀ ਹੈ. ਇਹ ਭਾਰਤ ਦਾ 69% ਕਚੇ ਤੇਲ ਦਾ ਉਤਪਾਦਨ ਕਰਦੀ ਹੈ ਜੋ ਕਿ ਭਾਰਤ ਦੀ 30% ਤੇਲ ਦੀ ਮੰਗ ਪੂਰੀ ਕਰਦਾ ਹੈ .ਅਤੇ ਲਗਪਗ 69% ਕੁਦਰਤੀ ਗੈਸ ਦਾ ਉਤਪਾਦਨ ਕਰਦੀ ਹੈ.
 
 
==ਹਵਾਲੇ==
{{reflist}}