ਡਾ. ਭਗਵਾਨ ਦਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 28:
ਉਨ੍ਹਾਂ ਨੇ ਡਾਕਟਰ ਏਨੀ ਬੇਸੇਂਟ ਦੇ ਨਾਲ ਮਿਲਕੇ ਵੀ ਕੰਮ ਕੀਤਾ, ਜੋ ਬਾਅਦ ਵਿੱਚ ਸੈਂਟਰਲ ਹਿੰਦੂ ਕਾਲਜ ਦੀ ਸਥਾਪਨਾ ਦਾ ਪ੍ਰਮੁੱਖ ਕਾਰਨ ਬਣਿਆ। ਸੈਂਟਰਲ ਹਿੰਦੂ ਕਾਲਜ , ਕਾਸ਼ੀ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਦਾ ਮੂਲ ਹੈ। ਬਾਅਦ ਵਿੱਚ ਉਨ੍ਹਾਂ ਨੇ ਕਾਸ਼ੀ ਵਿਦਿਆਪੀਠ ਦੀ ਸਥਾਪਨਾ ਕੀਤੀ ਅਤੇ ਉਥੇ ਉਹ ਮੁੱਖ ਅਧਿਆਪਕ ਵੀ ਸਨ। ਡਾਕਟਰ ਭਗਵਾਨ ਦਾਸ ਨੇ ਹਿੰਦੀ ਅਤੇ ਸੰਸਕ੍ਰਿਤ ਵਿੱਚ ੩੦ ਤੋਂ ਵੀ ਜਿਆਦਾ ਕਿਤਾਬਾਂ ਲਿਖੀਆਂ। 1955 ਵਿੱਚ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਸਿਵਲ ਸਨਮਾਨ [[ਭਾਰਤ ਰਤਨ]] ਨਾਲ ਸਨਮਾਨਿਆ ਗਿਆ।
{{ਅਧਾਰ}}
{{ਭਾਰਤ ਦੇ ਸੁਤੰਤਰਤਾ ਸੰਗਰਾਮੀਏ}}
 
[[ਸ਼੍ਰੇਣੀ:ਭਾਰਤ ਦੇ ਆਜ਼ਾਦੀ ਸੰਗਰਾਮੀਏ]]