ਤੇਜਾ ਸਿੰਘ ਸੁਤੰਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 14:
==ਗਦਰ ਲਹਿਰ ਤੋਂ ਪ੍ਰੇਰਨਾ ==
ਗ਼ਦਰੀ ਆਗੂਆਂ ਭਾਈ ਰਤਨ ਸਿੰਘ ਚੱਬਾ ਊਧਮ ਸਿੰਘ ਕਸੇਲ, ਸੰਤੋਖ ਸਿੰਘ ਤੇ ਗੁਰਮੁੱਖ ਸਿੰਘ ਦੇ ਪ੍ਰਭਾਵ ਹੇਠ ਉਹ ਖੱਬੇ ਪੱਖੀ ਵਿਚਾਰਾਂ ਵੱਲ ਝੁਕ ਗਏ। ਉਹ ਆਜ਼ਾਦ ਬੇਗ ਨਾਂ ਹੇਠ 1924 ਵਿੱਚ ਤੁਰਕੀ ਗਏ ਤੇ ਉਥੋਂ ਦੇ ਨਾਗਰਿਕ ਬਣ ਗਏ ਅਤੇ ਮਿਲਿਟਰੀ ਅਕੈਡਮੀ ਵਿੱਚ ਦਾਖਲ ਹੋ ਗਏ। ਉਹ ਉਥੋਂ ਦੀ ਫ਼ੌਜ ਵਿੱਚ ਅਫ਼ਸਰ ਵੀ ਰਹੇ। <ref> http: [//books.google.co.in/books?id=VSmFSMCirugC&pg=PA448&lpg=PA448&dq=teja+singh+sutantar&source=bl&ots=FCVgCiEkfJ&sig=wzSM2CjV4NvLVsFrIWdouGjuea0&hl=pa&sa=X&ei=L_y-UOyyPITjrAes74HYCQ&ved=0CC4Q6AEwATgU#v=onepage&q=teja%20singh%20 sutantar&f=false Partners of British Rule By Mohinder Singh Pannu-ਪੰਨਾ, 448] </ref> ਉਹ ਬਰਲਿਨ ਵੀ ਗਏ ਅਤੇ ਯੂਰਪ ਦੀ ਯਾਤਰਾ ਕੀਤੀ। ਅਮਰੀਕਾ ਵਿੱਚ ਉਨ੍ਹਾਂ ਨੇ ਭਾਰਤੀਆਂ ਨੂੰ ਕ੍ਰਾਂਤੀ ਲਈ ਸਰਗਰਮ ਕੀਤਾ। ਫਿਰ ਉਹ 1932 ਵਿੱਚ ਉੱਤਰੀ ਅਮਰੀਕਾ ਛੱਡ ਕੇ ਮੈਕਸੀਕੋ, ਕਿਊਬਾ, ਪਾਨਾਮਾ, ਅਰਜਨਟਾਈਨਾ, ਉਰੂਗੁਵੇ ਤੇ ਬਰਾਜ਼ੀਲ ਵੀ ਗਏ ਜਿੱਥੇ ਉਹ ਕਿਸਾਨ ਆਗੂ ਅਜੀਤ ਸਿੰਘ ( ਭਗਤ ਸਿੰਘ ਦਾ ਚਾਚਾ) ਨੂੰ ਮਿਲੇ। ਫਿਰ ਅਮਰੀਕਾ ਵਿੱਚ ਕਿਰਤੀ ਕਿਸਾਨ ਸਭਾ ਦੇ ਹੈੱਡਕੁਆਰਟਰਜ ਤੋਂ ਪੰਜਾਬ ਵਿੱਚ ਸਭਾ ਦੇ ਕੰਮ ਨੂੰ ਮੁਨੱਜ਼ਮ ਕਰਨ ਲਈ ਸੁਤੰਤਰ ਨੂੰ ਭਾਰਤ ਭੇਜਿਆ ਗਿਆ।<ref>{{cite web | url=http://books.google.co.in/books?id=W95iulFxS6gC&pg=PA190&lpg=PA190&dq=teja+singh+sutantar&source=bl&ots=pdAUrvznJx&sig=Xx_g6D888pT57LowiuxwS4ZJLOI&hl=pa&sa=X&ei=rQq_UMDXHcbNrQe77IDgDQ&ved=0CDkQ6AEwAzgo#v=onepage&q=teja%20singh%20sutantar&f=false | title=History and Culture of Panjab edited by Mohinder Singh | pages=190}}</ref>
 
 
 
{{ਅੰਤਕਾ}}
{{ਭਾਰਤ ਦੇ ਸੁਤੰਤਰਤਾ ਸੰਗਰਾਮੀਏ}}
{{ਅਧਾਰ}}
[[ਸ਼੍ਰੇਣੀ:ਪੰਜਾਬੀ ਲੋਕ]]