ਡਾ. ਫ਼ਕੀਰ ਮੁਹੰਮਦ ਫ਼ਕੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
" ਡਾ. ਫ਼ਕੀਰ ਮੁਹੰਮਦ ਫ਼ਕੀਰ (1900 - 11 ਸਤੰਬਰ, 1974) ਪੰਜਾਬੀ ਕਵੀ ਸੀ। ਉਸ ਨੇ 1924..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
ਡਾ. ਫ਼ਕੀਰ ਮੁਹੰਮਦ ਫ਼ਕੀਰ (1900 - 11 ਸਤੰਬਰ, 1974) ਪੰਜਾਬੀ ਕਵੀ ਸੀ। ਉਸ ਨੇ 1924 ਵਿੱਚ ਪੰਜਾਬੀ ਕਵਿਤਾਵਾਂ ਦਾ ਸੰਗ੍ਰਹਿ, ''ਸਦਾ-ਇ-ਫ਼ਕੀਰ'' ਪ੍ਰਕਾਸ਼ਿਤ ਕੀਤਾ ਸੀ। ਲਾਹੌਰ ਵਿੱਚ ਅੰਜੁਮਨ ਹਿਮਾਇਤ-ਇ-ਇਸਲਾਮ ਦੇ ਸਾਲਾਨਾ ਸਮਾਗਮਾਂ ਵਿੱਚ ਆਪਣੀਆਂ ਪੰਜਾਬੀ ਕਵਿਤਾਵਾਂ ਦਾ ਉਚਾਰਨ ਕਰਦੇ ਰਹੇ ਹਨ।
==ਜੀਵਨੀ==
ਡਾ. ਫ਼ਕੀਰ ਮੁਹੰਮਦ ਫ਼ਕੀਰ ਦਾ ਜਨਮ 1900 ਈਸਵੀ ਨੂੰ ਸ਼ਹਿਰ ਗੁੱਜਰਾਂਵਾਲਾ, [[ਬਰਤਾਨਵੀ ਭਾਰਤ]] (ਹੁਣ ਪਾਕਿਸਤਾਨ) ਵਿੱਚ ਵਾਲਿਦ ਹਕੀਮ ਲਾਲ ਦੀਨ ਦੇ ਘਰ ਹੋਇਆ ਸੀ।