ਗ਼ਜ਼ਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
 
[[ਰੂਮੀ|ਜਲਾਲ ਉਲ ਦੀਨ ਮੋਹੰਮਦ ਰੂਮੀ]] (13 ਵੀਂ ਸਦੀ) ਅਤੇ [[ਹਾਫ਼ਿਜ਼ ਸ਼ਿਰਾਜ਼ੀ|ਹਾਫ਼ਿਜ਼]] (14 ਵੀਂ ਸਦੀ), ਅਜੇਰੀ ਕਵੀ ਫੁਜੁਲੀ (16ਵੀਂ ਸਦੀ) ਜਿਹੇ ਉਘੇ ਫਾਰਸੀ ਫਕੀਰਾਂ ਅਤੇ ਕਵੀਆਂ ਨੇ ਗ਼ਜ਼ਲ ਨੂੰ ਆਪਣੇ ਰਹੱਸਵਾਦ ਦਾ ਜ਼ਰੀਆ ਬਣਾਇਆ, ਅਤੇ ਨਾਲ ਹੀ [[ਮਿਰਜ਼ਾ ਗਾਲਿਬ]] (1797 - 1869) ਅਤੇ [[ਮੁਹੰਮਦ ਇਕਬਾਲ]] (1877 -1938),ਜਿਨ੍ਹਾਂ ਦੋਨਾਂ ਨੇ ਫਾਰਸੀ ਅਤੇ ਉਰਦੂ ਵਿੱਚ ਗ਼ਜ਼ਲ ਲਿਖੀ ਅਤੇ ਬੰਗਾਲੀ ਕਵੀ [[ਕਾਜ਼ੀ ਨਜਰੁਲ ਇਸਲਾਮ]] (1899-1976)। [[ਗੇਟੇ|ਜੋਹਾਨ ਵੋਲਫਗੈਂਗ ਵਾਨ ਗੇਟੇ ]] (1749 - 1832) ਦੇ ਪ੍ਰਭਾਵ ਦੇ ਰਾਹੀਂ, ਗ਼ਜ਼ਲ ਜਰਮਨੀ ਵਿੱਚ ਬਹੁਤ ਹਰਮਨ ਪਿਆਰੀ ਹੋਈ।
== ਉਰਦੂ ਗ਼ਜ਼ਲ ਦੇ ਖਾਸ ਸ਼ਾਇਰ ==
ਉਰਦੂ ਵਿੱਚ, ਕੁਝ ਮਹੱਤਵਪੂਰਨ ਅਤੇ ਮਾਣਯੋਗ ਗ਼ਜ਼ਲ ਸ਼ਾਇਰ ਹਨ: [[ਮਿਰਜ਼ਾ ਗਾਲਿਬ]], [[ਮੀਰ ਤਕੀ ਮੀਰ]], [[ਮੋਮਿਨ ਖਾਨ ਮੋਮਿਨ]], [[ਦਾਗ ਦੇਹਲਵੀ]], [[ਖਵਾਜਾ ਹੈਦਰ ਅਲੀ ਆਤਿਸ਼]], [[ਜਾਨ ਨਿਸਾਰ ਅਖਤਰ]], [[ਖਵਾਜਾ ਮੀਰ ਦਰਦ]], [[ਹਫੀਜ਼ ਹੋਸ਼ਿਆਰਪੁਰੀ]], [[ਫੈਜ਼ ਅਹਿਮਦ ਫੈਜ਼]], [[ਅਹਿਮਦ ਫਰਾਜ਼ ]], [[ਫ਼ਿਰਾਕ ਗੋਰਖਪੁਰੀ]], [[ਮੁਹੰਮਦ ਇਕਬਾਲ]], [[ਕਮਰ ਜਲਾਲਾਬਾਦੀ]], [[ਸ਼ਾਕੇਬ ਜਾਲਾਲੀ]], [[ਨਾਸਿਰ ਕਾਜ਼ਮੀ]], [[ਸਾਹਿਰ ਲੁਧਿਆਣਵੀ]], [[ਹਸਰਤ ਮੋਹਾਨੀ]], [[ਮਖ਼ਦੂਮ ਮੋਹਿਓਦੀਨ]], [[ਜਿਗਰ ਮੋਰਾਦਾਬਾਦੀ]], [[ਮੁਨੀਰ ਨਿਆਜ਼ੀ]], [[ਮਿਰਜ਼ਾ ਰਫ਼ੀ ਸੌਦਾ]], [[ਕਤੀਲ ਸਿਫਾਈ]], [[ਮਜਰੂਹ ਸੁਲਤਾਨਪੁਰੀ]], [[ਵਲੀ ਮੁਹੰਮਦ ਵਲੀ ]] ਅਤੇ [[ਮੁਹੰਮਦ ਇਬਰਾਹਿਮ ਜ਼ੌਕ]]।
 
{{ਅੰਤਕਾ}}