ਵਿਕੀਪੀਡੀਆ:ਆਟੋਵਿਕੀਬਰਾਉਜ਼ਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 20:
}}
 
'''ਆਟੋਵਿਕੀਬਰਾਉਜ਼ਰ''' (AutoWikiBrowser, '''AWB''' ) Windows ਲਈ ਇੱਕ ਅਰਧ-ਸਵੈਚਾਲਿਤ ਮੀਡੀਆਵਿਕੀ ਸੰਪਾਦਕ ਹੈ, ਜੋ ਵਾਰ ਵਾਰ ਦੁਹਾਰਾਏ ਜਾਣ ਵਾਲੇ ਕੰਮਾਂ ਨੂੰ ਜਲਦ ਅਤੇ ਸੌਖਾ ਬਣਾਉਣ ਲਈ ਤਿਆਰ ਕੀਤਾ ਗਿਆ. ਗਿਆ।
 
== ਵਰਤਣ ਦੇ ਨਿਯਮ ==
# '''ਤੁਸੀਂ ਹਰੇਕ ਸੋਧ ਲਈ ਖੁਦ ਜ਼ਿੰਮੇਵਾਰ ਹੌਂ।ਹੋ।''' ਤੇਜ਼ ਨਾਲ ਕੰਮ ਕਰਨ ਦੇ ਚੱਕਰ ਚ ਗੁਣਵੱਤਾ ਕੁਰਬਾਨ ਨਾ ਕਰੋ ਅਤੇ ਯਕੀਨੀ ਬਣਾਓ ਕੀਕਿ ਤੁਸੀਂ ਹਰ ਸੋਧ ਨੂੰ ਸਮਝਦੇਂਸਮਝਦੇ ਹੋਂ।
# '''ਵਿਕੀਪੀਡੀਆ ਦੇ ਦਿਸ਼ਾ-ਨਿਰਦੇਸ਼, ਨੀਤੀਆਂ ਅਤੇ ਆਮ ਤੌਰ ਤਰੀਕੇਆਂਤਰੀਕਿਆਂ ਦਾ ਧਿਆਨ ਰਖੋ।'''
# '''ਇਸ ਸੋਫਟਵੇਅਰ ਨਾਲ ਵਿਵਾਦਪੂਰਨ ਸੋਧਾਂ ਨਾ ਕਰੋ।'''
 
== ਇਸ ਸਾਫਟਵੇਅਰ ਦਾ ਇਸਤੇਮਾਲ ਕਰਨ ਲਈ ==
=== (1) ਡਾਊਨਲੋਡ ਕਰੋ ===
ਡਾਊਨਲੋਡ ਕਰੋ [http://sourceforge.net/projects/autowikibrowser/ ਇੱਥੋਂ] . ਡਾਊਨਲੋਡ ਕੀਤੀ ਜ਼ਿਪ ਫਾਇਲ ਵਿੱਚ ਨੂੰ ਇੱਕ ਨਵ ਡਾਇਰੈਕਟਰੀ ਵਿੱਚ ਅਨਜ਼ਿਪ ਕਰੋ। AutoWikiBrowser.exe ਫਾਇਲ ਤੇ ਕਲਿੱਕ ਕਰ ਕੇ ਸਪਫਟਵੇਅਰ ਵਰਤੋ।
 
=== (2) ਪੰਜਾਬੀ ਵਿਕੀ ਲਈ ===
ਲਾਈਨ 49:
:*'''Category''' — ਕਿਸੇ ਸ਼੍ਰੇਣੀ ਦੇ ਸਾਰੇ ਸਫਿਆਂ ਦੀ ਸੂਚੀ
:*'''Category (recurse 1 level)''' — ਕਿਸੇ ਸ਼੍ਰੇਣੀ ਦੇ ਸਾਰੇ ਸਫਿਆਂ ਦੀ ਸੂਚੀ ਅਤੇ ਹਰ ਉਪ-ਸ਼੍ਰੇਣੀ ਦੇ ਸਾਰੇ ਸਫਿਆਂ ਦੀ ਸੂਚੀ।
:*'''Category (recurse user defined level)''' — ਉਪਰ ਵਾਲਾ ਵਿਕਲਪ ਪਰ ਉਪ-ਸ਼੍ਰੇਣੀ ਦੀ ਵੀ ਉਪ-ਸ਼੍ਰੇਣੀ, ਇਹ ਕ੍ਰਮ ਵਰਤੌਕਾਰਵਰਤੋਂਕਾਰ ਦੀ ਦਿੱਤੀ ਸੰਖਿਆ ਮੁਤਾਬਕ
:*'''Category (recursive)''' - ਪਰ ਵਾਲਾ ਵਿਕਲਪ ਪਰ ਉਪ-ਸ਼੍ਰੇਣੀ ਦੀ ਵੀ ਉਪ-ਸ਼੍ਰੇਣੀ, ਇਹ ਕ੍ਰਮ ਬੇਅੰਤ ਚਲਦਾ ਹੈ। ਪਰ ਇਹ ਵਿਕਲਪ ਸਫੇ ਨੂੰ ਕਈ ਕਈ ਵਾਰ ਸੂਚੀ ਵਿੱਚ ਜੋੜ ਸਕਦਾ ਹੈ, ਕਿਉਂ ਜੋ ਉਹ ਸਫਾ ਕਾਫੀ ਉਪ-ਸ਼੍ਰੇਣੀਸ਼੍ਰੇਣੀਆਂ ਿਵੱਚਵਿੱਚ ਆਉਂਦਾ ਹੈ। ਇਸਲਈ ਇਸ ਦੇਦੀ ਚਰਤੋਂਵਰਤੋਂ ਵੇਲੇ ਸਾਵਧਾਨ ਰਹੋ। ਸਿਸਟਮ ਕਰੈਸ਼ ਕਰ ਸਕਦਾ ਹੈ।
 
===(5) ਸੋਧਾਂ===
ਇਸ ਸੋਫਟਵੇਅਰ ਨਾਲ ਕਈ ਕਿਸਮ ਦੀਆਂ ਸੋਧਾਂ ਤਿਆਰ ਕਿਤੀਕੀਤੀ ਸੂਚੀ ਦੇ ਸਾਰੇ ਸਫਿਆਂ ਚ ਕਿੱਤਿਆਂਕੀਤੀਆਂ ਜਾ ਸਕਦੀਆਂ ਹਨ।
 
==== Find and replace (ਲਭੋ ਅਤੇ ਬਦਲੋ) ====