ਨੋਬਲ ਇਨਾਮ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up, replaced: ਇਕ → ਇੱਕ , ਵਿਚ → ਵਿੱਚ (12) using AWB
ਛੋ ਲੇਖ ਵਧਾਇਆ
ਲਾਈਨ 1:
{{infobox award
 
| name = ਨੋਬਲ ਪੁਰਸਕਾਰ
'''[[ਨੋਬਲ ਪੁਰਸਕਾਰ]]''' ਸਾਲਾਨਾ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵਲੋਂ ਵੱਖ-ਵੱਖ ਖੇਤਰਾਂ 'ਚ ਵਰਣਨਯੋਗ ਯੋਗਦਾਨ ਦੇਣ ਵਾਲੇ ਨੂੰ ਦਿੱਤਾ ਜਾਂਦਾ ਹੈ। 1895 'ਚ ''[[ਅਲਫ੍ਰੈੱਡ ਨੋਬਲ]]'' ਦੀ ਵਸੀਹਤ ਮੁਤਾਬਿਕ ਦਿੱਤਾ ਜਾਣ ਵਾਲਾ ''[[ਨੋਬਲ ਪੁਰਸਕਾਰ]]'' ਪੰਜ ਵਿਸ਼ਿਆਂ ਵਿੱਚ ਦਿਤਾ ਜਾਵੇਗਾ । ਨੋਬਲ ਫਾਊਂਡੇਸ਼ਨ ਵਲੋਂ ਇਹ ਪੁਰਸਕਾਰ ਦਿੱਤਾ ਜਾਂਦਾ ਹੈ ਜੋ ਹਨ '''[[ਰਸਾਇਣ ਵਿਗਿਆਨ]]''', '''[[ਭੌਤਿਕ ਵਿਗਿਆਨ]]''', '''[[ਸਾਹਿਤ]]''', '''[[ਸਰੀਰ ਅਤੇ ਚਿਕਿਤਸਾ ਵਿਗਿਆਨ]]''' ਅਤੇ '''[[ਨੋਬਲ ਸ਼ਾਂਤੀ ਪੁਰਸਕਾਰ|ਸ਼ਾਂਤੀ]]''' ਦੇ ਖੇਤਰ ਵਿੱਚ ਦਿਤਾ ਜਾਂਦਾ ਹੈ ਬਾਅਦ ਵਿੱਚ '''[[ਅਰਥ ਸ਼ਾਸਤਰ]]''' ਦੇ ਖੇਤਰ ਵਿੱਚ ਵੀ ਦਿਤਾ ਜਾਣ ਲੱਗਾ ਅਤੇ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵਲੋਂ ਚੁਣੀ ਗਈ ਪੰਜ ਮੈਂਬਰੀ ਕਮੇਟੀ ਜੇਤੂ ਦੀ ਚੋਣ ਕਰਦੀ ਹੈ। ਹਰ ਸਾਲ 10 ਦਸੰਬਰ ਨੂੰ ਨੋਬਲ ਦੀ ਬਰਸੀ 'ਤੇ ਸਟਾਕਹੋਮ 'ਚ ਇਹ ਪੁਰਸਕਾਰ ਦਿੱਤਾ ਜਾਂਦਾ ਹੈ।
| image = Nobel2008Literature news conference1.jpg
| caption = ਨੋਬਲ ਪੁਰਸਕਾਰ ਦੀ ਘੋਸ਼ਣਾ
| description = ਉਤਮ ਪ੍ਰਾਪਤੀਆਂ ਲਈ ਸਨਮਾਨ
| presenter = [[ਸਵੀਡਨ ਅਕੈਡਮੀ]]
| country = [[ਸਵੀਡਨ]]
| year = 1901
| website = [http://nobelprize.org nobelprize.org]
}}
'''[[ਨੋਬਲ ਪੁਰਸਕਾਰ]]''' ਸਾਲਾਨਾ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵਲੋਂ ਵੱਖ-ਵੱਖ ਖੇਤਰਾਂ 'ਚ ਵਰਣਨਯੋਗ ਯੋਗਦਾਨ ਦੇਣ ਵਾਲੇ ਨੂੰ ਦਿੱਤਾ ਜਾਂਦਾ ਹੈ। 1895 'ਚ ''[[ਅਲਫ੍ਰੈੱਡ ਨੋਬਲ]]'' ਦੀ ਵਸੀਹਤ ਮੁਤਾਬਿਕ ਦਿੱਤਾ ਜਾਣ ਵਾਲਾ ''[[ਨੋਬਲ ਪੁਰਸਕਾਰ]]'' ਪੰਜ ਵਿਸ਼ਿਆਂ ਵਿੱਚ ਦਿਤਾ ਜਾਵੇਗਾ । ਨੋਬਲ ਫਾਊਂਡੇਸ਼ਨ ਵਲੋਂ ਇਹ ਪੁਰਸਕਾਰ ਦਿੱਤਾ ਜਾਂਦਾ ਹੈ ਜੋ ਹਨ '''[[ਰਸਾਇਣ ਵਿਗਿਆਨ]]''', '''[[ਭੌਤਿਕ ਵਿਗਿਆਨ]]''', '''[[ਸਾਹਿਤ]]''', '''[[ਸਰੀਰ ਅਤੇ ਚਿਕਿਤਸਾ ਵਿਗਿਆਨ]]''' ਅਤੇ '''[[ਨੋਬਲ ਸ਼ਾਂਤੀ ਪੁਰਸਕਾਰ|ਸ਼ਾਂਤੀ]]''' ਦੇ ਖੇਤਰ ਵਿੱਚ ਦਿਤਾ ਜਾਂਦਾ ਹੈ ਬਾਅਦ ਵਿੱਚ '''[[ਅਰਥ-ਵਿਗਿਆਨ|ਅਰਥ ਸ਼ਾਸਤਰ]]''' ਦੇ ਖੇਤਰ ਵਿੱਚ ਵੀ ਦਿਤਾ ਜਾਣ ਲੱਗਾ ਅਤੇ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵਲੋਂ ਚੁਣੀ ਗਈ ਪੰਜ ਮੈਂਬਰੀ ਕਮੇਟੀ ਜੇਤੂ ਦੀ ਚੋਣ ਕਰਦੀ ਹੈ। ਹਰ ਸਾਲ 10 ਦਸੰਬਰ ਨੂੰ ਨੋਬਲ ਦੀ ਬਰਸੀ 'ਤੇ ਸਟਾਕਹੋਮ 'ਚ ਇਹ ਪੁਰਸਕਾਰ ਦਿੱਤਾ ਜਾਂਦਾ ਹੈ।
==ਚੋਣ ਪ੍ਰਕਿਰਿਆ==
ਹੋਰ ਪੁਰਸਕਾਰਾਂ ਦੀ ਤੁਲਨਾ 'ਚ [[ਨੋਬਲ ਪੁਰਸਕਾਰ]] ਦੀ ਨਾਮਜ਼ਦਗੀ ਅਤੇ ਚੋਣ ਦੀ ਪ੍ਰਕਿਰਿਆ ਲੰਬੀ ਅਤੇ ਜਟਿਲ ਹੈ। ਇਹੀ ਕਾਰਨ ਹੈ ਕਿ ਵਿਗਿਆਨ ਦੇ ਖੇਤਰ 'ਚ ਇਹ ਸਭ ਤੋਂ ਮਹੱਤਵਪੂਰਨ ਪੁਰਸਕਾਰ ਹੈ। ਇਸ ਦੀ ਚੋਣ ਦੇ ਪਹਿਲੇ ਦੌਰ 'ਚ ਕੁਝ ਇੱਕ ਹਜ਼ਾਰ ਵਿਅਕਤੀਆਂ ਦੀਆਂ ਨਾਮਜ਼ਦਗੀਆਂ ਕੀਤੀਆਂ ਜਾਂਦੀਆਂ ਹਨ। ਮਾਹਿਰਾਂ ਵਲੋਂ ਇਨ੍ਹਾਂ ਨਾਵਾਂ 'ਤੇ ਚਰਚਾ ਤੋਂ ਬਾਅਦ ਛਾਂਟੀ ਕੀਤੀ ਜਾਂਦੀ ਹੈ ਅਤੇ ਆਖਰੀ ਰੂਪ 'ਚ ਜੇਤੂ ਦੀ ਚੋਣ ਕੀਤੀ ਜਾਂਦੀ ਹੈ।