ਨੋਬਲ ਇਨਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾਇਆ
ਛੋ ਲੇਖ ਵਧਾਇਆ
ਲਾਈਨ 9:
| website = [http://nobelprize.org nobelprize.org]
}}
'''[[ਨੋਬਲ ਪੁਰਸਕਾਰ]]''' ਸਾਲਾਨਾ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵਲੋਂ ਵੱਖ-ਵੱਖ ਖੇਤਰਾਂ 'ਚ ਵਰਣਨਯੋਗ ਯੋਗਦਾਨ ਦੇਣ ਵਾਲੇ ਨੂੰ ਦਿੱਤਾ ਜਾਂਦਾ ਹੈ। 1895 'ਚ ''[[ਅਲਫ੍ਰੈੱਡਅਲਫਰੈਡ ਨੋਬਲ]]'' ਦੀ ਵਸੀਹਤ ਮੁਤਾਬਿਕ ਦਿੱਤਾ ਜਾਣ ਵਾਲਾ ''[[ਨੋਬਲ ਪੁਰਸਕਾਰ]]'' ਪੰਜ ਵਿਸ਼ਿਆਂ ਵਿੱਚ ਦਿਤਾ ਜਾਵੇਗਾ । ਨੋਬਲ ਫਾਊਂਡੇਸ਼ਨ ਵਲੋਂ ਇਹ ਪੁਰਸਕਾਰ ਦਿੱਤਾ ਜਾਂਦਾ ਹੈ ਜੋ ਹਨ '''[[ਰਸਾਇਣ ਵਿਗਿਆਨ]]''', '''[[ਭੌਤਿਕ ਵਿਗਿਆਨ]]''', '''[[ਸਾਹਿਤ]]''', '''[[ਸਰੀਰ ਅਤੇ ਚਿਕਿਤਸਾ ਵਿਗਿਆਨ]]''' ਅਤੇ '''[[ਨੋਬਲ ਸ਼ਾਂਤੀ ਪੁਰਸਕਾਰ|ਸ਼ਾਂਤੀ]]''' ਦੇ ਖੇਤਰ ਵਿੱਚ ਦਿਤਾ ਜਾਂਦਾ ਹੈ ਬਾਅਦ ਵਿੱਚ '''[[ਅਰਥ-ਵਿਗਿਆਨ|ਅਰਥ ਸ਼ਾਸਤਰ]]''' ਦੇ ਖੇਤਰ ਵਿੱਚ ਵੀ ਦਿਤਾ ਜਾਣ ਲੱਗਾ ਅਤੇ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵਲੋਂ ਚੁਣੀ ਗਈ ਪੰਜ ਮੈਂਬਰੀ ਕਮੇਟੀ ਜੇਤੂ ਦੀ ਚੋਣ ਕਰਦੀ ਹੈ। ਹਰ ਸਾਲ 10 ਦਸੰਬਰ ਨੂੰ ਨੋਬਲ ਦੀ ਬਰਸੀ 'ਤੇ ਸਟਾਕਹੋਮ 'ਚ ਇਹ ਪੁਰਸਕਾਰ ਦਿੱਤਾ ਜਾਂਦਾ ਹੈ।
==ਚੋਣ ਪ੍ਰਕਿਰਿਆ==
ਹੋਰ ਪੁਰਸਕਾਰਾਂ ਦੀ ਤੁਲਨਾ 'ਚ [[ਨੋਬਲ ਪੁਰਸਕਾਰ]] ਦੀ ਨਾਮਜ਼ਦਗੀ ਅਤੇ ਚੋਣ ਦੀ ਪ੍ਰਕਿਰਿਆ ਲੰਬੀ ਅਤੇ ਜਟਿਲ ਹੈ। ਇਹੀ ਕਾਰਨ ਹੈ ਕਿ ਵਿਗਿਆਨ ਦੇ ਖੇਤਰ 'ਚ ਇਹ ਸਭ ਤੋਂ ਮਹੱਤਵਪੂਰਨ ਪੁਰਸਕਾਰ ਹੈ। ਇਸ ਦੀ ਚੋਣ ਦੇ ਪਹਿਲੇ ਦੌਰ 'ਚ ਕੁਝ ਇੱਕ ਹਜ਼ਾਰ ਵਿਅਕਤੀਆਂ ਦੀਆਂ ਨਾਮਜ਼ਦਗੀਆਂ ਕੀਤੀਆਂ ਜਾਂਦੀਆਂ ਹਨ। ਮਾਹਿਰਾਂ ਵਲੋਂ ਇਨ੍ਹਾਂ ਨਾਵਾਂ 'ਤੇ ਚਰਚਾ ਤੋਂ ਬਾਅਦ ਛਾਂਟੀ ਕੀਤੀ ਜਾਂਦੀ ਹੈ ਅਤੇ ਆਖਰੀ ਰੂਪ 'ਚ ਜੇਤੂ ਦੀ ਚੋਣ ਕੀਤੀ ਜਾਂਦੀ ਹੈ।
ਲਾਈਨ 16:
==ਨੋਬਲ ਪੁਰਸਕਾਰ ਦੇ ਨਾਮ ਜਾਂ ਖੇਤਰ==
#[[ਰਸਾਇਣ ਵਿਗਿਆਨ]]
#[[ਭੋਤਿਕਭੌਤਿਕ ਵਿਗਿਆਨ]]
#[[ਵਿਗਿਆਨ|ਅਰਥ ਸ਼ਾਸਤਰ]]
#[[ਸਾਹਿਤ]]
#[[ਸਰੀਰ ਚਿਕਿਤਸਾ ਵਿਗਿਆਨ]]
#[[ਨੋਬਲ ਸ਼ਾਂਤੀ ਪੁਰਸਕਾਰ]]
{{ਨੋਬਲ ਪਰਿਵਾਰ}}
==ਭਾਰਤੀ ਜਿਹਨਾਂ ਨੂੰ ਇਹ ਸਨਮਾਨ ਮਿਲਿਆ==
#[[ਵੈਕਟਾਰਮਨ ਰਾਮਕ੍ਰਿਸ਼ਨਨ]] ਨੇ 2009 ਵਿੱਚ ਰਸਾਇਣ ਦੇ ਖੇਤਰ ਵਿਚ
#[[ਅਮਰਤਿਆ ਸੇਨ|ਅਮਰੱਤਿਆ ਸੇਨ]] ਨੇ 1998 ਵਿੱਚ ਅਰਥ ਸ਼ਾਸਤਰ ਦੇ ਖੇਤਰ ਵਿਚ
#[[ਸੁਬਰਾਮਨੀਅਮ ਚੰਦਰਸੇਖਰਚੰਦਰਸ਼ੇਖਰ]] ਨੇ 1983 ਵਿੱਚ ਭੋਤਿਕ ਵਿਗਿਆਨ ਦੇ ਖੇਤਰ ਵਿਚ
#[[ਮਦਰ ਟੈਰੇਸਾ]] ਨੇ 1979 ਵਿੱਚ ਸ਼ਾਂਤੀ ਦੇ ਖੇਤਰ ਵਿੱਚ
#[[ਹਰ ਗੋਬਿੰਦ ਖੋਰਾਣਾ]] ਨੇ 1968 ਚਿਕਿਤਸਾ ਦੇ ਖੇਤਰ ਵਿਚ