ਵੀਨਸ ਦਾ ਸੌਦਾਗਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 7:
{{Italic title}}
'''''ਵੀਨਸ ਦਾ ਸੌਦਾਗਰ''''' (ਮੂਲ [[ਅੰਗਰੇਜ਼ੀ]]:''The Merchant of Venice'' ''ਦ ਮਰਚੈਂਪਟ ਆਫ਼ ਵੇਨਿਸ'') [[ਵਿਲੀਅਮ ਸ਼ੇਕਸਪੀਅਰ]] ਦਾ 1596 ਅਤੇ 1598 ਦੇ ਵਿਚਕਾਰ ਲਿਖਿਆ ਮੰਨਿਆ ਜਾਂਦਾ ਨਾਟਕ ਹੈ।
==ਪਾਤਰ==
{{col-begin}}
{{col-2}}
* '''[[ਐਂਟੋਨੀਓ (ਵੀਨਸ ਦਾ ਸੌਦਾਗਰ)|ਐਂਟੋਨੀਓ]]''' – ਵੇਨਿਸ ਦਾ ਇੱਕ ਵਪਾਰੀ
* '''ਬੈਸੈਨੀਓ''' – ਐਂਟੋਨੀਓ ਦਾ ਮਿੱਤਰ ਅਤੇ ਪੋਰਸ਼ੀਆ ਦਾ ਪ੍ਰੇਮੀ
* '''ਗਰੇਸ਼ੀਆਨੋ''', '''ਸੈਲੈਨੀਓ, ਸੈਲੈਰੀਓ''' – ਐਂਟੋਨੀਓ ਅਤੇ ਬੈਸੈਨੀਓ ਦੇ ਮਿੱਤਰ
 
* '''ਲੌਰੇਂਜੋ''' – ਐਂਟੋਨੀਓ ਅਤੇ ਬੈਸੈਨੀਓ ਦਾ ਮਿੱਤਰ, ਸ਼ਾਈਲਾਕ ਦੀ ਪੁਤਰੀ ਜੈਸਿਕਾ ਦਾ ਪ੍ਰੇਮੀ
* '''[[ਪੋਰਸ਼ੀਆ (ਵੀਨਸ ਦਾ ਸੌਦਾਗਰ)|ਪੋਰਸ਼ੀਆ]]'' – ਇੱਕ ਧਨੀ ਕੰਨਿਆ, ਉੱਤਰ-ਅਧਿਕਾਰੀ
* '''ਨੈਰਿਸਾ''' – ਪੋਰਸ਼ੀਆ ਦੀ ਅੰਤਰੰਗ ਸੇਵਿਕਾ - ਗਰੇਸ਼ੀਆਨੋ ਦੀ ਪ੍ਰੇਮਿਕਾ
* '''ਬਾਲਥਾਜਰ''' – ਪੋਰਸ਼ੀਆ ਦੀ ਸੇਵਿਕਾ
* '''ਸਟੀਫ਼ੈਨੋ''' – ਪੋਰਸ਼ੀਆ ਦੀ ਸੇਵਿਕਾ
* '''[[ਸ਼ਾਈਲਾਕ]]''' –ਇੱਕ ਧਨਵਾਨ ਯਹੂਦੀ, ਸੂਦਖੋਰ, ਜੈਸਿਕਾ ਦਾ ਪਿਤਾ
* '''ਜੈਸਿਕਾ''' – ਸ਼ਾਈਲਾਕ ਦੀ ਪੁਤਰੀ, ਲੌਰੇਂਜੋ ਦੀ ਪ੍ਰੇਮਿਕਾ
{{col-2}}
 
* '''ਟਿਊਬਾਲ''' – ਇੱਕ ਯਹੂਦੀ; ਸ਼ਾਈਲਾਕ ਦਾ ਦੋਸਤ
 
* '''ਲਾਂਸਲੌਟ ਗੋਬੋ ''' – ਸ਼ਾਈਲਾਕ ਦਾ ਨੌਕਰ
* '''ਬੁੱਢਾ ਗੋਬੋ ''' –ਲਾਂਸਲੌਟਦਾ ਪਿਤਾ
* '''Leonardo''' – ਬੈਸੈਨੀਓ ਦਾ ਨੌਕਰ
* '''ਵੇਨਿਸ ਦਾ ਡਿਊਕ''' – ਵੇਨਿਸ ਦਾ ਹਾਕਮ ਜਿਸ ਕੋਲ ਸ਼ਰਤ ਵਾਲਾ ਮੁਕੱਦਮਾ ਹੈ
* ''' ਮੋਰੱਕੋ ਦਾ ਰਾਜਕੁਮਾਰ''' – ਪੋਰਸ਼ੀਆ ਦਾ ਪ੍ਰੇਮੀ
* '''ਅਰਾਗੋਨ ਦਾ ਰਾਜਕੁਮਾਰ ''' – ਪੋਰਸ਼ੀਆ ਦਾ ਪ੍ਰੇਮੀ
* ਹੋਰ ਅਫਸਰ, ਨੌਕਰ ਅਤੇ ਕਰਮਚਾਰੀ
 
{{col-end}}
 
[[ਸ਼੍ਰੇਣੀ:ਸ਼ੈਕਸਪੀਅਰ ਦੇ ਨਾਟਕ]]