ਵਿਧਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਵਿਧਾ''' (ਅੰਗਰੇਜ਼ੀ: genre) ਦਾ ਆਮ ਅਰਥ ਪ੍ਰਕਾਰ, ਕਿਸਮ, ਵਰਗ ਜਾਂ ਸ਼੍ਰੇ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

02:35, 31 ਮਾਰਚ 2014 ਦਾ ਦੁਹਰਾਅ

ਵਿਧਾ (ਅੰਗਰੇਜ਼ੀ: genre) ਦਾ ਆਮ ਅਰਥ ਪ੍ਰਕਾਰ, ਕਿਸਮ, ਵਰਗ ਜਾਂ ਸ਼੍ਰੇਣੀ ਹੈ। ਵਿਵਿਧ ਪ੍ਰਕਾਰ ਦੀਆਂ ਸਾਹਿਤ ਜਾਂ ਹੋਰ ਕਲਾ ਰਚਨਾਵਾਂ ਨੂੰ ਵਰਗ ਜਾਂ ਸ਼੍ਰੇਣੀ ਵਿੱਚ ਵੰਡਣ ਨਾਲ ਉਸ ਵਿਧਾ ਦੇ ਲਛਣਾਂ ਨੂੰ ਸਮਝਣ ਵਿੱਚ ਸਹੂਲਤ ਹੁੰਦੀ ਹੈ।