24 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾਇਆ
ਲਾਈਨ 2:
'''੨੪ ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 55ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 310 ([[ਲੀਪ ਸਾਲ]] ਵਿੱਚ 311) ਦਿਨ ਬਾਕੀ ਹਨ।
== ਵਾਕਿਆ ==
*[[1821]]]] –[[ਮੈਕਸੀਕੋ]] [[ਸਪੇਨ]] ਤੋਂ ਆਜ਼ਾਦ ਹੋਇਆ।
 
*[[1933]] –ਜਰਮਨ ਕਮਿਊਨਿਸਟ ਪਾਰਟੀ ਨੇ ਬਰਲਿਨ 'ਚ ਅੰਤਿਮ ਪ੍ਰਦਰਸ਼ਨ ਕੀਤਾ।
*[[1945]]]] –[[ਮਨੀਲਾ]] [[ਜਾਪਾਨ]] ਦੇ ਕਬਜ਼ੇ ਤੋਂ ਮੁਕਤ ਹੋਇਆ।
*[[1945]]]] –[[ਮਿਸਰ]] ਦੇ ਸਾਬਕਾ ਪ੍ਰਧਾਨ ਮੰਤਰੀ [[ਅਹਿਮਦ ਮਹੇਰ ਪਾਸ਼ਾ]] ਦਾ ਸੰਸਦ 'ਚ ਕਤਲ।
*[[1961]] –ਸਾਬਕਾ [[ਮਦਰਾਸ]] ਸਰਕਾਰ ਨੇ ਸੂਬੇ ਦਾ ਨਾਂ [[ਤਾਮਿਲਨਾਡੂ]] ਰੱਖੇ ਜਾਣ ਦਾ ਫੈਸਲਾ ਲਿਆ।
*[[1976]]]] –[[ਕਿਊਬਾ]] ਨੇ [[ਸੰਵਿਧਾਨ]] ਅਪਣਾਇਆ।
*[[1979]]]] –[[ਯਮਨ|ਉੱਤਰੀ ਯਮਨ]] ਅਤੇ [[ਯਮਨ|ਦੱਖਣੀ ਯਮਨ]] ਦਰਮਿਆਨ ਯੁੱਧ ਸ਼ੁਰੂ ਹੋਇਆ।
*[[1989]]]] –[[ਅਮਰੀਕਾ]] ਨੇ ਨੇਵਾਦਾ 'ਚ ਪਰਮਾਣੂੰ ਪਰਖ ਕੀਤੀ।
*[[2010]]]] –ਭਾਰਤੀ ਕ੍ਰਿਕਟਰ [[ਸਚਿਨ ਤੇਂਦੁਲਕਰ]] ਨੇ ਇਕ ਦਿਨਾ ਕੌਮਾਂਤਰੀ ਕ੍ਰਿਕਟ ਮੈਚ 'ਚ ਪਹਿਲਾ ਦੋਹਰਾ ਸੈਂਕੜਾ ਜੜਿਆ।
== ਛੁੱਟੀਆਂ ==
 
== ਜਨਮ ==
*[[1483]] –[[ਭਾਰਤ]] ਦੇ ਪਹਿਲੇ ਮੁਗਲ ਸ਼ਾਸਕ [[ਬਾਬਰ]] ਦਾ ਜਨਮ ਹੋਇਆ।
 
[[ਸ਼੍ਰੇਣੀ:ਫ਼ਰਵਰੀ]]
[[ਸ਼੍ਰੇਣੀ:ਸਾਲ ਦੇ ਦਿਨ]]