27 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill moved page ੨੭ ਫ਼ਰਵਰੀ to 27 ਫ਼ਰਵਰੀ over redirect: ਵਧੇਰੇ ਪ੍ਰਚਲਿਤ
 
ਛੋ ਲੇਖ ਵਧਾਇਆ
ਲਾਈਨ 1:
{{ਫ਼ਰਵਰੀ ਕਲੰਡਰ|float=right}}
#ਰੀਡਿਰੈਕਟ [[27 ਫ਼ਰਵਰੀ]]
'''੨੭ ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 58ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 307 ([[ਲੀਪ ਸਾਲ]] ਵਿੱਚ 308) ਦਿਨ ਬਾਕੀ ਹਨ।
== ਵਾਕਿਆ ==
*[[1854]] – [[ਈਸਟ ਇੰਡੀਆ ਕੰਪਨੀ]] ਨੇ [[ਝਾਂਸੀ ਲੋਕ ਸਭਾ ਹਲਕਾ|ਝਾਂਸੀ]] 'ਤੇ ਕਬਜ਼ਾ ਕੀਤਾ।
*[[1900]] – [[ਬ੍ਰਿਟਿਸ਼ ਰਾਜ]] 'ਚ [[ਲੇਬਰ ਪਾਰਟੀ]] ਦਾ ਗਠਨ ਹੋਇਆ।
*[[1931]] –ਮਹਾਨ ਕ੍ਰਾਂਤੀਕਾਰੀ [[ਚੰਦਰ ਸ਼ੇਖਰ ਆਜ਼ਾਦ]] ਇਲਾਹਾਬਾਦ 'ਚ ਅੰਗਰੇਜ਼ ਪੁਲਸ ਨਾਲ ਮੁਕਾਬਲੇ 'ਚ ਗ੍ਰਿਫਤਾਰੀ ਤੋਂ ਬਚਣ ਲਈ ਖੁਦ ਨੂੰ ਗੋਲੀ ਮਾਰ ਕੇ ਸ਼ਹੀਦ ਹੋਏ।
*[[1945]] – [[ਲੇਬਨਾਨ]] ਨੇ ਆਜ਼ਾਦੀ ਦਾ ਐਲਾਨ ਕੀਤਾ।
*[[1956]] – [[ਮਿਸਰ]] 'ਚ ਔਰਤਾਂ ਨੂੰ [[ਵੋਟ ਦਾ ਅਧਿਕਾਰ]] ਪ੍ਰਾਪਤ ਹੋਇਆ।
*[[1965]] –[[ਫਰਾਂਸ]] ਨੇ ਭੂਮੀਗਤ [[ਪਰਮਾਣੂੰ ਪਰਖ]] ਕੀਤਾ।
*[[1975]] –[[ਰਿਚਰਡ ਨਿਕਸਨ]] ਅਮਰੀਕਾ ਦੇ 37ਵੇਂ ਰਾਸ਼ਟਰਪਤੀ ਬਣੇ।
*[[2002]] –[[ਗੁਜਰਾਤ]] ਦੇ [[ਗੋਧਰਾ]] 'ਚ ਪ੍ਰਦਰਸ਼ਨਕਾਰੀਆਂ ਨੇ ਇਕ ਰੇਲ 'ਚ ਅਗ ਲਗਾਉਣ ਦੇ ਨਾਲ ਹੀ 59 ਲੋਕਾਂ ਦਾ ਕਤਲ ਕਰ ਦਿੱਤਾ।
 
 
== ਛੁੱਟੀਆਂ ==
 
== ਜਨਮ ==
 
[[ਸ਼੍ਰੇਣੀ:ਫ਼ਰਵਰੀ]]
[[ਸ਼੍ਰੇਣੀ:ਸਾਲ ਦੇ ਦਿਨ]]