"ਸੰਰਚਨਾਵਾਦ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਈ ਸੋਧ ਸਾਰ ਨਹੀਂ
ਛੋ
ਛੋ
ਸੋਸਿਊਰ ਨੇ ਭਾਸ਼ਾਈ ਸਿਸਟਮ ਨੂੰ ਦੋ ਕੇਦਂਰੀ ਅੰਗਾਂ ਵਿਚ ਵੰਡਿਆ ਹੈ। ਇਕ ਨੂੰ ਉਹ ਲੈਗਂ :Lange ਆਖਦਾ ਹੈ ਅਤੇ ਦੂਸਰੇ ਨੂੰ ਪੈਰੋਲ Parol, ਲੈਗਂ ਤੋ ਉਸਦਾ ਭਾਵ ਕਿਸੇ ਭਾਸ਼ਾ ਦੇ ਅਮੂਰਤ ਪ੍ਰਬੰਧ Abstract system ਹੈ ਜਿਸਦੇ ਅਨੁਸਾਰ ਭਾਸ਼ਾ ਬੋਲੀ ਅਤੇ ਸਮਝੀ ਜਾਂਦੀ ਹੈ ਅਤੇ Parol ; ਤੋ ਂਭਾਵ ਬੋਲੀ ਜਾਣ ਵਾਲੀ ਭਾਸ਼ਾ ਜਾਂ ਭਾਸ਼ਾ ਦੀ ਵਿਹਾਰਕ ਵਰਤੋ ਂਜਾਂ ਵਾਕ ਹੈ ਜਿਹੜਾ ਕਿਸੇ ਬੋਲਣ ਵਾਲੇ ਵਿਅਕਤੀ ਦੇ ਅਧਿਕਾਰ ਵਿਚ ਹੈ।6<br />
ਲੈਗਂ ਭਾਸ਼ਾ ਦਾ ਸੰਪੂਰਣ ਅਮੂਰਤ ਪ੍ਰਬੰਧ ਹੈ ਅਤੇ ਪੈਰੋਲ ਉਸਦਾ ਉਹ ਸੀਮਿਤ ਵਿਅਕਤੀਗਤ ਰੂਪ ਹੈ ਜਿਹੜਾ ਕਿਸੇ ਇਕ ਭਾਸ਼ਾ ਨੂੰ ਬੋਲਣ ਵਾਲੇ ਵਿਅਕਤੀ ਦੇ ਭਾਸ਼ਾਈ ਵਿਹਾਰ ਵਿਚ ਵਿਅਜਤ ਹੁੰਦਾ ਹੈ।7
'ਭਾਸ਼ਾ ਦੇ ਆਪਸੀ ਸੰਬੰਧਾਂ ਨੂੰ ਸੋਸਿਊਰ ਦੋ ਪਦਾਂ ਦੀ ਸਹਾਇਤਾ ਨਾਲ ਸਮਝਾਉਦਾ ਹੈ। ਇਕ ਨੂੰ ਉਹ ''ਸਿੰਟੈਗਮੈਟਿਕ'' ਸੰਬੰਧ ਅਤੇ ਦੂਸਰੇ ਨੂੰ ''ਪੈਰਾਡਿਗਮੈਟਿਕ'' ਸੰਬੰਧ ਆਖਦਾ ਹੈ।
ਵਾਕ ਵਿਚ ਸ਼ਬਦ ਇਕ ਤੋ ਂਮਗਰੋ ਂਇਕ ਆਉਦੇ ਹਨ ਜਾਂ ਕ੍ਰਮਵਾਰ ਸਾਹਮਣੇ ਆਉਦੇ ਹਨ। ਇਹ ਸ਼ਬਦਾਂ ਦਾ ਸਿੰਟੈਗਮੈਟਿਕ ਸੰਬੰਧ ਹੈ ਜੋ ਪੂਰਬਵਰਤੀ ਅਤੇ ਪਰਵਰਤੀ ਸ਼ਬਦਾਂ ਨਾਲ ਮਿਲਕੇ ਸਥਾਪਿਤ ਹੁੰਦਾ ਹੈ।8
ਜਿਸ ਤਰ੍ਹਾਂ ਸ਼ਬਦਾਂ ਦੇ ਕ੍ਰਮ ਨਾਲ ਅਰਥ ਦੀ ਸਿਰਜਣਾ ਹੰਦੀ ਹੈ ਸ਼ਬਦਾਂ ਦੀ ਹਾਜ਼ਰੀ,ਗੈਰ-ਹਾਜ਼ਰੀ ਨਾਲ ਅਰਥ ਦੀ ਸਿਰਜਣਾ ਹੁੰਦੀ ਹੈ, ਇਹ ਸ਼ਬਦਾਂ ਦੀ ਸਮਰੂਪ ਦਿਸ਼ਾ ਹੈ। ਸੋਸਿਊਰ ਇਸਨੂੰ 'ਪੈਰਾਡਿਗਮੈਟਿਕ' ਸੰਬੰਧ ਆਖਦਾ ਹੈ।9
ਚਿਹਨ ਦੀ ਆਪਹੁਦਰੀ ਪ੍ਰਕ੍ਰਿਤੀ ਦਾ ਇਕ ਹੋਰ ਮਹੱਤਵਪੂਰਣ ਪ੍ਰਤਿਫ਼ਲ ਭਾਸ਼ਾ ਦੇ ਇਕਾਲਿਕ ਅਧਿਐਨ (ਕਾਲ ਵੱਲ ਸੰਕੇਤ ਕੀਤੇ ਬਿਨਾਂ ਕਿਸੇ ਵਿਸ਼ੇਸ਼ ਅਵਸਥਾ ਵਿਚ ਭਾਸ਼ਕ ਸਿਸਟਮ ਦਾ ਅਧਿਐਨ) ਅਤੇ ਭਾਸ਼ਾ ਦੇ ਕਾਲਕ੍ਰਮਿਕ ਅਧਿਐਨ (ਕਾਲ ਵਿਚ ਭਾਸ਼ਾ ਦੇ ਵਿਕਾਸ ਦਾ ਅਧਿਐਨ) ਵਿਚਲਾ ਅੰਤਰ ਹੈ। ਸੋਸਿਊਰ ਭਾਸ਼ਾ ਦੇ ਇਕਾਲਿਕ ਅਧਿਐਨ ਨੂੰ ਵਧੇਰੇ ਮਹੱਤਵਪੂਰਣ ਮੰਨਦਾ ਹੈ। ਉਸ ਅਨੁਸਾਰ ਚਿਹਨਾਂ ਦਾ ਅਇਤਿਹਾਸਿਕ ਵਿਸ਼ਲੇਸ਼ਣ ਵੀ ਜ਼ਰੂਰੀ ਹੈ ਕਿਉਂਿਕ ਭਾਸ਼ਾ ਪੂਜਣ ਤੌਰ 'ਤੇ ਇਤਿਹਾਸਿਕ ਹੋਦਂ ਹੈ, ਹਮੇਸ਼ਾ ਪਰਿਵਰਤਨ ਲਈ ਤਤਪਰ ਹੈ।10
=== ''ਰੂਪਵਾਦ'' ===
ਰੂਪਵਾਦੀ ਆਲੋਚਨਾ ਦਾ ਕੇਦਂਰੀ ਨਿਸ਼ਾਨਾ ਹੈ। ਕਿਸੇ ਸਾਹਿਤਿਕ ਰਚਨਾ ਵਿਚ ਰੂਪ ਦੀ ਪਛਾਣ ਤੇ ਵਿਆਖਿਆ । ਇਹ ਵਿਧੀ ਸਾਹਿਤਿਕ ਰਚਨਾ ਨੂੰ ਖੁਦਮੁਖਤਿਆਰ ਮੰਨਦੀ ਹੋਈ ਰਚਨਾ ਦੇ ਬਾਹਰਲੇ ਪੱਖਾਂ ਜਿਵੇ ਂਲੇਖਕ ਦਾ ਜੀਵਨ, ਉਸ ਦਾ ਸਮਾਂ, ਰਚਨਾ ਦੇ ਸਮਾਜਿਕ, ਰਾਜਸੀ ਆਰਥਿਕ ਤੇ ਮਨੋਵਿਗਿਆਨਿਕ ਪੱਖ ਆਦਿ ਨੂੰ ਘੱਟ ਮਹੱਤਵ ਦਿੰਦੀ ਹੈ।11
ਰੂਪਵਾਦੀਆਂ ਦਾ ਕਹਿਣਾ ਸੀ ਕਿ ਕਲਾ ਸਥਾਈ ਰੂਪ ਵਿਚ ਆਪਣੇ ਆਪ, ਸਵੈ ਨਿਰਭਰ ਤੇ ਹਮੇਸ਼ਾਂ ਤੋ ਚਲੀ ਆ ਰਹੀ ਮਾਨਵੀ ਗਤੀਵਿਧੀ ਹੈ। ਉਸਦੀ ਪਰਿਭਾਸ਼ਾ ਉਸਦੇ ਨੇਮਾਂ ਦੀ ਰੌਸ਼ਨੀ ਵਿਚ ਕੀਤੀ ਜਾਣੀ ਚਾਹੀਦੀ ਹੈ।12
ਸਾਹਿਤ ਦੀ ਆਪਣੀ ਖੁਦਮੁਖਤਾਰ, ਸ੍ਵੈਚਲਿਤ ਅਤੇ ਸ੍ਵੈਨਿਰਧਾਰਤ ਹੋਦਂ ਦੀ ਵਿਆਖਿਆ ਅਤੇ ਉਸਦੇ ਵਿਲੱਖਣ ਸੁਹਜ ਨੂੰ ਉਭਾਰਨ ਵਾਲੇ ਗੁਣਾਂ ਦੀ ਪਛਾਣ ਲਈ ਇਨ੍ਹਾਂ ਚਿੰਤਕਾਂ ਨੇ ਕਾਵਿ ਭਾਸ਼ਾ ਦੇ ਨਿਵੇਕਲੇ ਚਰਿਤਰ ਨੂੰ ਪਛਾਣਨ ਦਾ ਯਤਨ ਕੀਤਾ । ਇਹ ਨਿਖੇੜਾ ਇਨ੍ਹਾਂ ਨੇ ਇਸ ਭਾਸ਼ਾ ਨੂੰ ਵਿਗਿਆਨਕ ਭਾਸ਼ਾ ਤੇ ਰੋਜ਼ਮੱਰਾ ਦੀ ਭਾਸ਼ਾ ਤੋ ਵਖਰਿਆ ਕੇ ਸਥਾਪਿਤ ਕੀਤਾ ।13