ਜੈਤੋ ਦਾ ਮੋਰਚਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
ਭਾਰਤ ਵਿੱਚ [[ਬਰਤਾਨਵੀ ਰਾਜ]] ਸਮੇਂ [[ਨਾਭਾ ਰਿਆਸਤ]] ਦੇ ਰਾਜੇ [[ਰਿਪੁਦਮਨ ਸਿੰਘ]] ਨੂੰ [[ਅੰਗਰੇਜ਼ਾਂ]] ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ ਮੋਰਚਾ ‘ਜੈਤੋ ਦੇ ਮੋਰਚੇ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।<ref>[http://www.thesikhencyclopedia.com/historical-events/the-british-and-sikhs-1849-1947/jaito-morcha JAITO MORCHA - The British and Sikhs [1849 - 1947]]</ref> ਇਸ ਮੋਰਚੇ ਨੇ [[ਭਾਰਤ ਦੀ ਆਜ਼ਾਦੀ ਦੀ ਲਹਿਰ]] ਦਾ ਮੁੱਢ ਬੰਨ੍ਹ ਦਿੱਤਾ ਸੀ। [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਇਸੇ ਮੋਰਚੇ ਦੀ ਹੀ ਦੇਣ ਹੈ। ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ [[ਜਵਾਹਰ ਲਾਲ ਨਹਿਰੂ]] ਇੱਥੇ ਆਏ ਅਤੇ ਉਨ੍ਹਾਂ ਨੂੰ [[ਜੈਤੋ]] ਥਾਣੇ ਦੀ ਹਵਾਲਾਤ ਵਿੱਚ ਵੀ ਰੱਖਿਆ ਗਿਆ ਸੀ। ਸ਼ਹੀਦਾਂ ਦੀ ਯਾਦ ਵਿੱਚ ਬਣਿਆ [[ਗੁਰਦੁਆਰਾ ਟਿੱਬੀ ਸਾਹਿਬ]] ਹੈ।
 
==ਹਵਾਲੇ==
{{ਹਵਾਲੇ}}