੧੧ ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill ਨੇ ੧੧ ਮਾਰਚ ਪੰਨੇ 11 ਮਾਰਚ 'ਤੇ ਸਥਾਨਾਂਤਰਿਤ ਕੀਤਾ: ਪ੍ਰਚਲਨ
 
ਛੋ ਲੇਖ ਵਧਾਇਆ
ਲਾਈਨ 1:
{{ਮਾਰਚ ਕਲੰਡਰ|float=right}}
#ਰੀਡਿਰੈਕਟ [[11 ਮਾਰਚ]]
'''੧੧ ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 70ਵਾਂ ([[ਲੀਪ ਸਾਲ]] ਵਿੱਚ 71ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 295 ਦਿਨ ਬਾਕੀ ਹਨ।
==ਵਾਕਿਆ==
*[[1302]]–ਦੁਨੀਆਂ ਭਰ ਦੇ ਪ੍ਰੇਮੀਆਂ ਦੀ ਮਸ਼ਹੂਰ ਜੋੜੀ, [[ਰੋਮੀਓ]] ਤੇ [[ਜੂਲੀਅਟ]], ਦਾ ਵਿਆਹ ਹੋਇਆ ([[ਵਿਲੀਅਮ ਸ਼ੈਕਸਪੀਅਰ|ਸ਼ੈਕਸਪੀਅਰ]] ਦੀ ਲਿਖਤ ਮੁਤਾਬਕ)।
*[[1669]]–[[ਇਟਲੀ]] 'ਚ ਜਵਾਲਾਮੁਖੀ ਫਟਣ ਨਾਲ 15 ਹਜ਼ਾਰ ਲੋਕ ਮਾਰੇ ਗਏ।
*[[1689]]–ਮਰਾਠਾ ਛੱਤਰਪਤੀ [[ਸ਼ਿਵਾ ਜੀ]] ਦੇ ਪੁੱਤਰ ਸ਼ੰਭਾਜੀ ਦੀ ਮੁਗਲ ਸ਼ਾਸਕ ਔਰੰਗਜ਼ੇਬ ਦੇ ਹੱਥੋਂ ਤਸੀਹੇ ਕਾਰਨ ਮੌਤ ਹੋਈ।
*[[1702]]–[[ਇੰਗਲੈਂਡ]] ਦਾ ਪਹਿਲਾ ਰੋਜ਼ਾਨਾ ਅਖ਼ਬਾਰ '[[ਡੇਲੀ ਕਾਊਰਾਂਟ]]' ਸ਼ੁਰੂ ਹੋਇਆ।
*[[1748]]–[[ਅਹਿਮਦ ਸ਼ਾਹ ਅਬਦਾਲੀ|ਅਹਿਮਦ ਸ਼ਾਹ ਦੁਰਾਨੀ]], [[ਮੀਰ ਮੰਨੂ]] ਹੱਥੋਂ ਮਨੂਪੁਰ ਵਿਚ ਹਾਰਿਆ :
*[[1783]]–[[ਸਿੱਖਾਂ]] ਨੇ [[ਲਾਲ ਕਿਲਾ|ਲਾਲ ਕਿਲ੍ਹਾ]] ਉਤੇ ਨੀਲਾ ਨਿਸ਼ਾਨ ਸਾਹਿਬ ਲਹਿਰਾਇਆ।
*[[1838]]–'[[ਟਾਈਮਜ਼ ਆਫ਼ ਇੰਡੀਆ]]' ਅਖ਼ਬਾਰ ਦਾ ਪਹਿਲਾ ਐਡੀਸ਼ਨ '[[ਬੰਬਈ ਟਾਈਮਜ਼ ਐਂਡ ਜਰਨਲ ਆਫ਼ ਕਾਮਰਸ]]' ਦੇ ਨਾਂ ਹੇਠ ਦੇ ਦਿਨ [[ਬੰਬਈ]] ਵਿਚ ਛਪਣਾ ਸ਼ੁਰੂ ਹੋਇਆ।
*[[1881]]–ਪੱਛਮੀ ਬੰਗਾਲ ਦੇ ਮੋਹਰੀ ਸਮਾਜਸੇਵੀ [[ਰਾਮਨਾਥ ਟੈਗੋ]] ਦੀ ਇਕ ਭਾਰਤੀ ਦੇ ਰੂਪ 'ਚ ਪਹਿਲੀ ਮੂਰਤੀ ਉਸ ਸਮੇਂ ਕੱਲਕਤਾ ਦੇ ਟਾਊਨਹਾਲ 'ਚ ਸਥਾਪਤ ਕੀਤੀ ਗਈ।
*[[1917]]–[[ਬਰਤਾਨਵੀ]]-[[ਭਾਰਤੀ]] ਫ਼ੌਜਾਂ ਨੇ [[ਮੈਸੋਪੋਟਾਮੀਆ]] (ਹੁਣ [[ਇਰਾਕ]]) ਦੀ ਰਾਜਧਾਨੀ [[ਬਗ਼ਦਾਦ]] 'ਤੇ ਕਬਜ਼ਾ ਕਰ ਲਿਆ।
*[[1918]]–[[ਮਾਸਕੋ]] ਕਮਿਊਨਿਸਟ ਰੂਸ ਦੀ ਰਾਜਧਾਨੀ ਬਣਿਆ।
*[[1921]]–ਪੁਲਿਸ ਦੀ ਇਕ ਵੱਡੀ ਧਾੜ ਨੇ ਨਨਕਾਣਾ ਸਾਹਿਬ ਦੇ ਗੁਰਦਵਾਰਿਆਂ ਨੂੰ ਘੇਰਾ ਪਾ ਲਿਆ। ਉਥੇ ਕਰਤਾਰ ਸਿੰਘ ਝੱਬਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
*[[1923]]–ਬੱਬਰ ਅਕਾਲੀਆਂ ਨੇ ਪੁਲਿਸ ਮੁਖ਼ਬਰ ਨੰਬਰਦਾਰ ਬੂਟਾ ਸਿੰਘ ਵਾਸੀ ਨੰਗਲ ਸ਼ਾਮਾਂ ਨੂੰ ਮਾਰ ਦਿਤਾ।
*[[1948]]– ਭਾਰਤ ਦੇ ਪਹਿਲੇ ਆਧੁਨਿਕ ਜਹਾਜ਼ [[ਜਾਲਾ ਉਸ਼ਾ]] ਨੂੰ [[ਵਿਸ਼ਾਖਾਪਟਨਮ ਜ਼ਿਲਾ|ਵਿਸ਼ਾਖਾਪਟਨਮ]] 'ਚ ਲਾਂਚ ਕੀਤਾ ਗਿਆ।
*[[1985]]–[[ਮਿਖਾਇਲ ਗੋਰਬਾਚੇਵ]] [[ਕੋਂਸਤਾਂਤਿਨ ਚਰਨੈਂਕੋ]] ਦੀ ਜਗ੍ਹਾ [[ਸੋਵੀਅਤ ਯੂਨੀਅਨ]] ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਚੁਣਿਆ ਗਿਆ।
*[[1988]]–[[ਬਰਤਾਨੀਆ]] ਨੇ ਇਕ [[ਪੌਂਡ]] ਦਾ ਨੋਟ ਖ਼ਤਮ ਕਰ ਕੇ ਸਿੱਕਾ ਜਾਰੀ ਕੀਤਾ।
*[[1990]]– [[ਲਿਥੂਆਨੀਆ]] ਨੇ [[ਰੂਸ]] ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
*[[1999]]– [[ਇਨਫ਼ੋਸਿਸ]] ਕੰਪਨੀ 'ਨਸਦਕ' ਸਟਾਕ ਐਕਸਚੇਂਜ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ।
*[[2011]]–[[ਜਾਪਾਨ]] ਦੇ [[ਸੇਂਦਾਈ]] 'ਚ 9.0 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਆਈ [[ਸੁਨਾਮੀ]] 'ਚ ਹਜ਼ਾਰਾਂ ਲੋਕ ਮਾਰੇ ਗਏ।
*[[2013]]–[[ਯੂਰਪੀ ਸੰਘ]] ਦੇ ਪਸ਼ੂਆਂ 'ਤੇ ਪਰਖ ਕਰ ਕੇ ਬਣਾਏ ਜਾਣ ਵਾਲੇ ਸੁੰਦਰਤਾ ਕੋਸਮੈਟਿਕ ਦੀ ਵਿਕਰੀ 'ਤੇ ਰੋਕ ਲਗਾਈ।
 
==ਛੁੱਟੀਆਂ==
 
==ਜਨਮ==
 
[[Category:ਮਾਰਚ]]
[[ਸ਼੍ਰੇਣੀ:ਸਾਲ ਦੇ ਦਿਨ]]