3 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Raj Singh ਨੇ ਸਫ਼ਾ ੩ ਮਾਰਚ ਨੂੰ 3 ਮਾਰਚ ’ਤੇ ਭੇਜਿਆ
 
ਛੋ ਲੇਖ ਵਧਾਇਆ
ਲਾਈਨ 1:
{{ਮਾਰਚ ਕਲੰਡਰ|float=right}}
#ਰੀਡਿਰੈਕਟ [[3 ਮਾਰਚ]]
'''3 ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 62ਵਾਂ ([[ਲੀਪ ਸਾਲ]] ਵਿੱਚ 63ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 303 ਦਿਨ ਬਾਕੀ ਹਨ।
== ਵਾਕਿਆ ==
*[[1409]]– ਯੂਰੋਪੀਅਨ ਦੇਸ਼ [[ਆਸਟ੍ਰੀਆ]] ਵਿਚ ਗ੍ਰਹਿ ਯੁੱਧ ਖਤਮ ਹੋਇਆ।
*[[1707]]– [[ਮੁਗਲ ਬਾਦਸ਼ਾਹ]] [[ਔਰੰਗਜ਼ੇਬ]] ਤੋਂ ਬਾਅਦ ਉਸ ਦੇ ਪੁੱਤਰ ਮੁਅੱਜ਼ਮ ਨੇ [[ਬਹਾਦੁਰ ਸ਼ਾਹ ਜ਼ਫਰ|ਬਹਾਦਰ ਸ਼ਾਹ]] ਪਹਿਲੇ ਦੇ ਨਾਂ ਤੋਂ ਤਖਤ ਸੰਭਾਲਿਆ।
*[[1812]]– [[ਅਮਰੀਕਾ]] ਨੇ ਵਿਦੇਸ਼ੀਆਂ ਨੂੰ ਮਦਦ ਪਹੁੰਚਾਉਣ ਵਾਲਾ ਪਹਿਲਾ ਬਿੱਲ ਪਾਸ ਕੀਤਾ। ਪਹਿਲੀ ਮਦਦ [[ਵੈਨਜ਼ੁਏਲਾ]] ਦੇ ਭੂਚਾਲ ਪ੍ਰਭਾਵਿਤ ਪੀੜਤਾਂ ਨੂੰ ਪ੍ਰਦਾਨ ਕੀਤੀ ਗਈ।
*[[1815]]– [[ਅਮਰੀਕਾ]] ਨੇ [[ਅਲਜੀਰੀਆ|ਅਲਜ਼ੀਰੀਆ]] ਵਿਰੁੱਧ ਯੁੱਧ ਦਾ ਐਲਾਨ ਕੀਤਾ।
*[[1839]]– [[ਟਾਟਾ ਕੰਪਨੀ]] ਦੇ ਸੰਸਥਾਪਕ [[ਜਹਾਂਗੀਰ ਰਤਨਜੀ ਦਾਦਾਭਾਈ ਟਾਟਾ|ਜਮਸ਼ੇਦ ਜੀ. ਐਨ. ਟਾਟਾ]] ਦਾ ਜਨਮ ਹੋਇਆ।
*[[1842]]– [[ਅਮਰੀਕਾ]] ਨੇ ਬਾਲ ਮਜ਼ਦੂਰਾਂ ਦੇ ਕੰਮ ਕਰਨ ਦੇ ਘੰਟੇ ਨੂੰ ਕੰਟਰੋਲ ਕਰਨ ਵਾਲਾ ਕਾਨੂੰਨ ਪਾਸ ਕੀਤਾ।
*[[1845]]– [[ਫਲੋਰੀਡਾ]] ਅਮਰੀਕਾ ਦਾ 27ਵਾਂ ਸੂਬਾ ਬਣਿਆ।
*[[1919]]– ਪ੍ਰਸਿੱਧ [[ਮਰਾਠੀ]] ਲੇਖਕ [[ਹਰੀਨਾਰਾਇਣ ਆਪਟੇ]] ਦਾ ਦਿਹਾਂਤ ਹੋਇਆ।
== ਛੁੱਟੀਆਂ==
 
== ਜਨਮ ==
 
[[ਸ਼੍ਰੇਣੀ:ਮਾਰਚ]]
[[ਸ਼੍ਰੇਣੀ:ਸਾਲ ਦੇ ਦਿਨ]]