ਤ੍ਰਿਵੇਣੀ ਸੰਗਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"right|thumb|200px| [[ਇਲਾਹਾਬਾਦ ਵਿੱਚ ਗੰਗਾ ਅਤੇ ਯਮੁਨਾ ਦਰਿ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

06:01, 10 ਅਪਰੈਲ 2014 ਦਾ ਦੁਹਰਾਅ

ਹਿੰਦੂ ਪਰੰਪਰਾ ਤਹਿਤ ਤ੍ਰਿਵੇਣੀ ਸੰਗਮਤਿੰਨ ਦਰਿਆਵਾਂ ਦਾ "[ਸੰਗਮ]" ਹੈ। ਸੰਗਮ ਦਾ ਬਿੰਦੂ ਹਿੰਦੂਆਂ ਲਈ ਇੱਕ ਪਵਿੱਤਰ ਜਗ੍ਹਾ ਹੈ, ਕਿਹਾ ਜਾਂਦਾ ਹੈ ਕਿ ਇੱਥੇ ਇੱਕ ਵਾਰ ਇਸ਼ਨਾਨ ਕਰਨ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਬੰਦਾ ਜਨਮ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ।

ਇਲਾਹਾਬਾਦ ਵਿੱਚ ਗੰਗਾ ਅਤੇ ਯਮੁਨਾ ਦਰਿਆਵਾਂ ਦਾ ਸੰਗਮ ਤ੍ਰਿਵੇਣੀ ਸੰਗਮ

ਤ੍ਰਿਵੇਣੀ ਸੰਗਮ ਅਲਾਹਾਬਾਦ

 
ਇਲਾਹਾਬਾਦ ਵਿੱਚ ਗੰਗਾ ਅਤੇ ਯਮੁਨਾ ਦਰਿਆਵਾਂ ਦੇ ਸੰਗਮ ਤ੍ਰਿਵੇਣੀ ਸੰਗਮ ਤੇ ਸ਼ਰਧਾਲੂ