ਹੇਮਾ ਉਪਾਧਿਆਏ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox artist | bgcolour = #6495ED | name =ਹੇਮਾ ਉਪਾਧਿਆਏ | image = Hema Upadhyay.jpg | birth_name =..." ਨਾਲ਼ ਸਫ਼ਾ ਬਣਾਇਆ
 
ਲਾਈਨ 11:
 
'''ਹੇਮਾ ਉਪਾਧਿਆਏ''' (ਜਨਮ 1972) ਇੱਕ ਭਾਰਤੀ ਕਲਾਕਾਰ ਹਨ ਜਿਨ੍ਹਾਂ ਦਾ ਜਨਮ 1972 ਵਿੱਚ ਬੜੌਦਾ, ਭਾਰਤ ਵਿੱਚ ਹੋਇਆ ਸੀ। ਉਹ 1998 ਦੇ ਬਾਅਦ ਭਾਰਤ ਦੇ ਮੁੰਬਈ ਸ਼ਹਿਰ ਵਿੱਚ ਜੀਵਨ ਬਤੀਤ ਕਰ ਰਹੀ ਹੈ। ਉਪਾਧਿਆਏ ਵਿਸਥਾਪਨ ਅਤੇ ਵਿਰਹ ਦੇ ਭਾਵਾਂ ਨੂੰ ਚਿਤਰਿਤ ਕਰਨ ਲਈ ਫੋਟੋਗਰਾਫੀ ਅਤੇ ਕਲਾਕ੍ਰਿਤੀਆਂ ਦੀ ਸਥਾਪਨਾ ਦਾ ਇਸਤੇਮਾਲ ਕਰਦੀ ਹੈ।
 
[[ਸ਼੍ਰੇਣੀ:ਭਾਰਤੀ ਚਿੱਤਰਕਾਰ]]