ਫ਼ਰਡੀਨੈਂਡ ਦ ਸੌਸਿਊਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ
ਛੋNo edit summary
ਲਾਈਨ 22:
| ਮੁੱਖ_ਕੰਮ =
}}
'''ਫਰਦੀਨਾ ਦ ਸਸਿਊਰ''' ([[ਫਰਾਂਸੀਸੀ ਭਾਸ਼ਾ|ਫਰਾਂਸੀਸੀ]]: Ferdinand de Saussure; 26 ਨਵੰਬਰ 1857 – 22 ਫਰਵਰੀ 1913) ਇੱਕ ਸਵਿੱਸ [[ਭਾਸ਼ਾ ਵਿਗਿਆਨ|ਭਾਸ਼ਾ ਵਿਗਿਆਨੀ]] ਸੀ। ਇਸ ਨੂੰ 20ਵੀਂ ਸਦੀ ਦੇ ਭਾਸ਼ਾ ਵਿਗਿਆਨ ਦਾ ਪਿਤਾ ਮੰਨਿਆ ਜਾਂਦਾ ਹੈ।
 
==ਜਨਮ==
ਲਾਈਨ 35:
 
ਫਰਵਰੀ 1913 ਵਿੱਚ 53 ਸਾਲ ਦੀ ਉਮਰ ਵਿੱਚ ਸਸਿਊਰ ਦੀ ਮੌਤ ਹੋ ਗਈ। ਆਪਣੇ ਜੀਵਨ ਕਾਲ ਵਿੱਚ ਸਸਿਊਰ ਨੇ ਆਪ ਬਹੁਤ ਘੱਟ ਲਿਖਿਆ। ਡਾਕਟਰੇਟ ਉਪਾਧਿ ਲਈ ਲਿਖੇ ਗਏ ਆਪਣੇ ਜਾਂਚ ਗਰੰਥ ਦੇ ਇਲਾਵਾ ਉਸ ਨੇ ਕੋਈ ਕਿਤਾਬ ਨਹੀਂ ਲਿਖੀ। 4 ਫਰਵਰੀ 1854 ਨੂੰ ਲਿਖੇ ਗਏ ਉਸ ਦੇ ਇੱਕ ਪੱਤਰ ਤੋਂ ਇਹ ਸੰਕੇਤ ਜ਼ਰੂਰ ਪ੍ਰਾਪਤ ਹੁੰਦਾ ਹੈ ਕਿ ਉਹ ਭਾਸ਼ਾ ਵਿਗਿਆਨ ਉੱਤੇ ਇੱਕ ਸਿਧਾਂਤਕ ਕਿਤਾਬ ਲਿਖਣਾ ਚਾਹੁੰਦਾ ਸੀ।
 
 
 
{{ਅੰਤਕਾ}}
 
 
[[ਸ਼੍ਰੇਣੀ: ਭਾਸ਼ਾ ਵਿਗਿਆਨੀ]]