ਨੈਥੇਨੀਏਲ ਹਥਾਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 27:
==ਜੀਵਨ==
ਹਥਾਰਨ ਦਾ ਜਨਮ ਸੇਲਮ, [[ਮੈਸਾਚੂਸਟਸ]], (ਯੂਨਾਇਟਡ ਸਟੇਟਸ) ਵਿੱਚ ਅਮਰੀਕੀ ਸੁਤੰਤਰਤਾ ਵਾਲੇ ਦਿਨ ਚਾਰ ਜੁਲਾਈ ੧੮੦੪ ਨੂੰ ਹੋਇਆ। ਚਾਰ ਸਾਲ ਦੀ ਉਮਰ ਵਿੱਚ ਹੀ ਉਸਦੇ ਹਮਨਾਮ ਪਿਤਾ ਦੀ ਮੌਤ ਹੋ ਗਈ ਸੀ। ਉਸਦੇ ਪਿਤਾ ਸਮੁੰਦਰੀ ਕੈਪਟਨ ਸੀ ਸੂਰੀਨਾਮ, [[ਡਚ ਗਯਾਨਾ]] ਵਿੱਚ ਉਨ੍ਹਾਂ ਦੀ ਮੌਤ ਹੋਈ ਸੀ। ਵਿਧਵਾ ਮਾਂ ਨੇ ਉਸਦਾ ਪਾਲਣ ਪੋਸਣਾ ਕੀਤਾ। ਉਸਦੀ ਮਾਂ, ਭੈਣਾਂ ਅਤੇ ਉਸਨੂੰ ਉਸਦੇ ਮਾਮਾ ਰੋਬਰਟ ਮੈਨਿੰਗ ਨੇ ਕੁੱਝ ਸਮਾਂ ਸੰਭਾਲਿਆ।<ref>[http://www.rachanakar.org/2009/05/blog-post_8243.html नथेनियल हॉथर्न : पूर्वजों के पापों का प्रायश्चित]</ref> ਮਾਮੇ ਕੋਲ ਸੇਵਾਗੋ ਲੇਕ ਤੇ ਉਸਦੇ ਸ਼ੁਰੂਆਤੀ ਦਿਨ ਆਜ਼ਾਦ ਪਰਿੰਦੇ ਦੀ ਤਰ੍ਹਾਂ ਗੁਜਰੇ। ਪਰ ਜਲਦੀ ਹੀ ਉਸਨੂੰ ਪੜ੍ਹਨ ਦਾ ਚਸਕਾ ਪੈ ਗਿਆ। ਉਸਨੇ 18ਵੀਂ ਸਦੀ ਦੇ ਲੇਖਕਾਂ ਹੈਨਰੀ ਫੀਲਡਿੰਗ, ਟੋਬਿਆਸ ਸਮੋਲੇਟ ਅਤੇ ਹੋਰਾਸ ਵਾਲਪੋਲ ਦੇ ਨਾਲ - ਨਾਲ ਤਤਕਾਲੀਨ ਲੇਖਕਾਂ ਵਿਲਿਅਮ ਗੋਲਡਵਿਨ, ਸਰ ਵਾਲਟਰ ਸਕਾਟ ਨੂੰ ਵੀ ਗੰਭੀਰਤਾ ਨਾਲ ਪੜ੍ਹਿਆ।
==ਰਚਨਾਵਾਂ==
===ਨਾਵਲ===
*[[ਕਲੰਕ (ਨਾਵਲ)]]
*
==ਹਵਾਲੇ==
{{ਹਵਾਲੇ}}