੧੭ ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Redirected page to 17 ਮਾਰਚ
ਛੋ ਲੇਖ ਵਧਾਇਆ
ਲਾਈਨ 1:
#redirect[[17 {{ਮਾਰਚ]] ਕਲੰਡਰ|float=right}}
'''੧੭ ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 76ਵਾਂ ([[ਲੀਪ ਸਾਲ]] ਵਿੱਚ 77ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 289 ਦਿਨ ਬਾਕੀ ਹਨ।
== ਵਾਕਿਆ ==
*[[461]] –ਕੈਥੋਲਿਕ ਪਾਦਰੀ [[ਸੇਂਟ ਪੈਟਰਿਕ]] ਦੀ ਮੌਤ। ਹੁਣ ਕੁੱਝ ਈਸਾਈ ਮੁਲਕ ਇਸ ਦਿਨ ਨੂੰ '[[ਸੇਂਟ ਪੈਟਰਿਕ ਦਿਨ]]' ਵਜੋਂ ਮਨਾਉਂਦੇ ਹਨ।
*[[1527]]– ਕਨਵਾਹਾ ਦੀ ਲੜਾਈ ਵਿੱਚ [[ਬਾਬਰ]] ਨੇ [[ਰਾਣਾ ਸਾਂਗਾ]] ਨੂੰ ਹਰਾ ਕੇ ਰਾਜਪੂਤਾਨਾ ਵਿੱਚ ਵੀ ਮੁਗ਼ਲ ਹਕੂਮਤ ਦਾ ਝੰਡਾ ਗੱਡ ਦਿਤਾ।
*[[1901]] –ਮਹਾਨ ਪੇਂਟਰ [[ਲਿਓਨਾਰਦੋ ਦਾ ਵਿੰਚੀ]] ([[ਮੋਨਾ ਲਿਜ਼ਾ]] ਬਣਾਉਣ ਵਾਲਾ) ਦੀਆਂ ਤਸਵੀਰਾਂ ਦੀ ਪਹਿਲੀ ਨੁਮਾਇਸ਼ ਲੱਗੀ, ਜਿਸ ਨੇ ਆਰਟ ਦੀ ਦੁਨੀਆਂ ਵਿੱਚ ਤਰਥੱਲੀ ਮਚਾ ਦਿਤੀ।
*[[1959]]– [[ਦਲਾਈ ਲਾਮਾ]], [[ਤਿੱਬਤ]] ਵਿੱਚ [[ਚੀਨ]] ਦੇ ਕਬਜ਼ੇ ਮਗਰੋਂ, ਭੱਜ ਕੇ [[ਭਾਰਤ]] ਪੁੱਜਾ।
*[[1972]] –[[ਗਿਆਨੀ ਜ਼ੈਲ ਸਿੰਘ]] [[ਮੁੱਖ ਮੰਤਰੀ]] ਬਣੇ।
*[[1969]] –[[ਗੋਲਡਾ ਮਾਇਰ]] [[ਇਜ਼ਰਾਈਲ]] ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
*[[1999]]– ਸਾਇੰਸਦਾਨਾਂ ਦੇ ਇੱਕ ਪੈਨਲ ਨੇ ਸਾਬਤ ਕੀਤਾ ਕਿ ਡਰੱਗ ਮਾਰੀਜੁਆਨਾ [[ਕੈਂਸਰ]] ਅਤੇ [[ਏਡਜ਼]] ਦੇ ਇਲਾਜ ਵਿੱਚ ਮਦਦਗਾਰ ਹੈ।
*[[1999]]–[[ਪ੍ਰਕਾਸ਼ ਸਿੰਘ ਬਾਦਲ]] ਨੇ [[ਗੁਰਚਰਨ ਸਿੰਘ ਟੌਹੜਾ]] ਵਿਰੁਧ ਬੇ-ਭਰੋਸਗੀ ਦਾ ਮਤਾ ਲਿਆ ਕੇ ਹਟਾਇਆ ਅਤੇ [[ਜਗੀਰ ਕੌਰ]] ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ।
== ਛੁੱਟੀਆਂ ==
 
== ਜਨਮ ==
 
[[ਸ਼੍ਰੇਣੀ:ਮਾਰਚ]]
[[ਸ਼੍ਰੇਣੀ:ਸਾਲ ਦੇ ਦਿਨ]]