੨੦ ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Redirected page to 20 ਮਾਰਚ
ਛੋ ਲੇਖ ਵਧਾਇਆ
ਲਾਈਨ 1:
#redirect[[20 {{ਮਾਰਚ]] ਕਲੰਡਰ|float=right}}
'''੨੦ ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 79ਵਾਂ ([[ਲੀਪ ਸਾਲ]] ਵਿੱਚ 80ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 286 ਦਿਨ ਬਾਕੀ ਹਨ।
==ਵਾਕਿਆ==
*[[1739]] –[[ਨਾਦਰ ਸ਼ਾਹ]] ਨੇ [[ਦਿੱਲੀ]] 'ਤੇ ਕਬਜ਼ਾ ਕੀਤਾ ਤੇ ਮੋਰ ਦੀ ਸ਼ਕਲ ਵਾਲੇ ਤਖ਼ਤ ਨੂੰ ਕਬਜ਼ੇ 'ਚ ਲਿਆ।
*[[1792]] – [[ਪੈਰਿਸ]] 'ਚ [[ਅਸੈਂਬਲੀ]] ਨੇ ਫਾਂਸੀ ਦੇਣ ਵਾਸਤੇ [[ਗਿਲੋਟੀਨ]] ਦੀ ਵਰਤੋਂ ਨੂੰ ਮਨਜ਼ੂਰੀ ਦਿਤੀ।
*[[1918]] – [[ਸੋਵੀਅਤ ਯੂਨੀਅਨ]] ਦੇ ਬਾਸ਼ਵਿਕਾਂ ਨੇ ਰੂਸੀ ਫ਼ੌਜ ਨੂੰ ਜਥੇਬੰਦ ਕਰਨ ਵਾਸਤੇ [[ਅਮਰੀਕਾ]] ਤੋਂ ਮਦਦ ਮੰਗੀ।
*[[1993]] – ਰੂਸੀ ਰਾਸ਼ਟਰਪਤੀ [[ਬੋਰਿਸ ਯੈਲਤਸਿਨ]] ਨੇ [[ਐਮਰਜੰਸੀ]] ਲਾਈ ਤੇ [[ਰਾਏਸ਼ੁਮਾਰੀ]] ਕਰਵਾਈ।
*[[1995]] – [[ਟਰਕੀ]] ਦੀ 35000 ਫ਼ੌਜ ਕੁਰਦਿਸ਼ ਆਗੂਆਂ ਨੂੰ ਫੜਨ ਵਾਸਤੇ [[ਇਰਾਕ]] 'ਚ ਦਾਖ਼ਲ ਹੋਈ।
*[[1998]] – [[ਭਾਰਤ]] ਵਿਚ ਵਾਜਪਾਈ ਸਰਕਾਰ ਨੇ ਐਲਾਨ ਕੀਤਾ ਕਿ ਲੋੜ ਪੈਣ 'ਤੇ ਭਾਰਤ ਨਿਊਕਲਰ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ।
==ਜਨਮ==
*[[1630]] –[[ਸ਼ਿਵਾ ਜੀ]] ਮਰਹੱਟਾ ਦਾ ਜਨਮ ਹੋਇਆ।
[[Category:ਮਾਰਚ]]
[[ਸ਼੍ਰੇਣੀ:ਸਾਲ ਦੇ ਦਿਨ]]