ਅੰਤਰਰਾਸ਼ਟਰੀ ਮੁਦਰਾ ਕੋਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 1:
{{ਜਾਣਕਾਰੀਡੱਬਾ ਜੱਥੇਬੰਦੀ
| name = ਅੰਤਰਰਾਸ਼ਟਰੀ ਮਾਲੀ ਸਰਮਾਇਆਪੂੰਜੀ
| image = Headquarters_of_the_International_Monetary_Fund_(Washington,_DC).jpg
| image_border =
ਲਾਈਨ 32:
}}
 
'''ਅੰਤਰਰਾਸ਼ਟਰੀ ਮਾਲੀ ਸਰਮਾਇਆਪੂੰਜੀ''' ('''ਆਈ.ਐੱਮ.ਐੱਫ਼.''') ਇੱਕ ਕੌਮਾਂਤਰੀ ਜੱਥੇਬੰਦੀ ਹੈ ਜਿਹਦੀ ਸ਼ੁਰੂਆਤ ੧੯੪੪ 'ਚ [[ਬ੍ਰੈਟਨ ਵੁੱਡਸ ਕਾਨਫ਼ਰੰਸ]] 'ਚ ਹੋਈ ਸੀ ਪਰ ਰਸਮੀ ਤੌਰ 'ਤੇ ੧੯੪੫ ਵਿੱਚ ੨੯ ਮੈਂਬਰ ਦੇਸ਼ਾਂ ਵੱਲੋਂ ਵਿੱਢਿਆ ਗਿਆ। ਇਹਦਾ ਮਿੱਥਿਆ ਟੀਚਾ [[ਦੂਜੀ ਵਿਸ਼ਵ ਜੰਗ]] ਮਗਰੋਂ ਦੁਨੀਆਂ ਦੇ ਅੰਤਰਰਾਸ਼ਟਰੀ ਅਦਾਇਗੀ ਪ੍ਰਬੰਧ ਦੀ ਮੁੜ-ਉਸਾਰੀ ਵਿੱਚ ਹੱਥ ਵਟਾਉਣਾ ਸੀ। ਦੇਸ਼ ਕੋਟਾ ਪ੍ਰਨਾਲੀ ਦੇ ਰਾਹੀਂ ਇੱਕ ਸਾਂਝੀ ਭਾਈਵਾਲੀ ਵਿੱਚ ਸਰਮਾਇਆ (ਫ਼ੰਡ) ਪਾਉਂਦੇ ਹਨ ਜੀਹਦੇ ਤੋਂ ਅਦਾਇਗੀ ਦੇ ਕੁਮੇਲ ਵਾਲ਼ੇ ਦੇਸ਼ ਆਰਜ਼ੀ ਤੌਰ 'ਤੇ ਪੈਸੇ ਅਤੇ ਹੋਰ ਵਸੀਲੇ ਉਧਾਰ ਲੈ ਸਕਦੇ ਹਨ। ੨੦੧੦ ਦੇ ਅਖ਼ੀਰ 'ਚ ਹੋਈ ''ਕੋਟਿਆਂ ਦੀ ੧੪ਵੀਂ ਆਮ ਪੜਚੋਲ'' ਮੁਤਾਬਕ ਇਹ ਸਰਮਾਇਆ ਉਦੋਂ ਦੀਆਂ ਮੌਜੂਦਾ ਵਟਾਂਦਰਾ ਦਰਾਂ 'ਤੇ ੪੭੬.੮ ਅਰਬ ਦੇ [[ਖ਼ਾਸ ਕਢਾਈ ਹੱਕ]] ਜਾਂ ੭੫੫.੭ ਅਰਬ ਸੰਯੁਕਤ ਰਾਜ ਡਾਲਰ ਸੀ।<ref name=pr10418/>
 
{{ਅੰਤਕਾ}}